ਚੰਡੀਗੜ੍ਹ: ਸੋਮਵਾਰ ਨੂੰ ਦੇਸ਼ ਭਰ ਵਿੱਚ ਨੈਸ਼ਨਲ ਡਾਕਟਰਜ਼ ਡੇ ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਦਿਨ 'ਤੇ ਦੇਸ਼ ਦੇ ਸਾਰੇ ਡਾਕਟਰਾਂ ਨੂੰ ਉਨ੍ਹਾਂ ਦੇ ਕੰਮ ਲਈ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਪਰ ਕੀ ਕੋਈ ਜਾਣਦਾ ਹੈ ਕਿ ਇਹ ਦਿਨ ਕਿਉਂ ਮਨਾਇਆ ਜਾਂਦਾ ਹੈ?
ਦਰਅਸਲ ਭਾਰਤ ਦੇ ਮਹਾਨ ਡਾਕਟਰ ਬਿਧਾਨ ਚੰਦਰ ਰਾਏ ਨੇ ਡਾਕਟਰੀ ਦੁਨੀਆਂ ਚ ਆਪਣਾ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਯਾਦ ਵਿੱਚ ਉਨ੍ਹਾਂ ਦੀ ਬਰਸੀ ਵਾਲੇ ਦਿਨ ਹਰ ਸਾਲ 1 ਜੁਲਾਈ ਨੂੰ ਨੈਸ਼ਨਲ ਡਾਕਟਰਜ਼ ਡੇ ਮਨਾਇਆ ਜਾਂਦਾ ਹੈ।
ਇਸ ਖ਼ਾਸ ਦਿਨ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਡਾਕਟਰਾਂ ਨੂੰ ਵਧਾਈ ਦਿੱਤੀ ਹੈ।
-
My best wishes to all the Doctors of our country on #DoctorsDay. Let's celebrate these unsung heroes who give their day & night for our well-being. Take a moment today to express your gratitude to your doctor for their efforts in keeping you healthy & happy.
— Capt.Amarinder Singh (@capt_amarinder) July 1, 2019 " class="align-text-top noRightClick twitterSection" data="
">My best wishes to all the Doctors of our country on #DoctorsDay. Let's celebrate these unsung heroes who give their day & night for our well-being. Take a moment today to express your gratitude to your doctor for their efforts in keeping you healthy & happy.
— Capt.Amarinder Singh (@capt_amarinder) July 1, 2019My best wishes to all the Doctors of our country on #DoctorsDay. Let's celebrate these unsung heroes who give their day & night for our well-being. Take a moment today to express your gratitude to your doctor for their efforts in keeping you healthy & happy.
— Capt.Amarinder Singh (@capt_amarinder) July 1, 2019
ਦੱਸ ਦਈਏ ਕਿ ਉਨ੍ਹਾਂ ਨੂੰ ਸੰਨ 1961 ਵਿੱਚ ਭਾਰਤ ਰਤਨ ਅਵਾਰਡ ਮਿਲਿਆ ਸੀ। ਅਸਲ ਵਿੱਚ ਇਸ ਦਿਨ ਦੀ ਸ਼ੁਰੂਆਤ ਉਨ੍ਹਾਂ ਲੋਕਾਂ ਨੂੰ ਸਨਮਾਨਿਤ ਕਰਨ ਲਈ ਹੋਈ ਸੀ ਜੋ ਬਿਨਾਂ ਕਿਸੇ ਲਾਲਚ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਸੇਵਾ ਕਰ ਰਹੇ ਹਨ।