ETV Bharat / state

ਮਕਸੂਦਾ ਗ੍ਰੇਨੇਡ ਹਮਲਾ ਮਾਮਲਾ: ਪੁਲਵਾਮਾ ਤੋਂ ਇੱਕ ਮੁਲਜ਼ਮ ਕਾਬੂ - Pulwama

14 ਸਤੰਬਰ 2018 ਨੂੰ ਜਲੰਧਰ ਦੇ ਮਕਸੂਦਾ ਪੁਲਿਸ ਸਟੇਸ਼ਨ 'ਤੇ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਬੁੱਧਵਾਰ ਨੂੰ ਐਨ.ਆਈ.ਏ. ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਆਰੋਪੀ ਆਮਿਰ ਨਜ਼ੀਰ ਮੀਰ ਜੰਮੂ ਕਸ਼ਮੀਰ ਦੇ ਪੁਲਵਾਮਾ ਦਾ ਰਹਿਣ ਵਾਲਾ ਹੈ।

NIA
author img

By

Published : Mar 6, 2019, 11:43 PM IST

ਚੰਡੀਗੜ੍ਹ: ਸਤੰਬਰ 2018 ਨੂੰ ਜਲੰਧਰ ਦੇ ਮਕਸੂਦਾ ਪੁਲਿਸ ਸਟੇਸ਼ਨ 'ਤੇ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਬੁੱਧਵਾਰ ਨੂੰ ਐਨ.ਆਈ.ਏ. ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ।
ਗ੍ਰਿਫਤਾਰ ਆਰੋਪੀ ਆਮਿਰ ਨਜ਼ੀਰ ਮੀਰ ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਅਵੰਤੀਪੁਰਾ ਦਾ ਰਹਿਣ ਵਾਲਾ ਹੈ। ਜਾਂਚ ਏਜੰਸੀ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫਤਾਰੀ ਅਵੰਤੀਪੁਰਾ ਤੋਂ ਹੀ ਹੋਈ ਹੈ।
ਦੱਸ ਦਈਏ ਕਿ 14 ਸਤੰਬਰ 2018 ਨੂੰ ਜਲੰਧਰ ਦੇ ਮਕਸੂਦਾ ਪੁਲਿਸ ਸਟੇਸ਼ਨ ਦੀ ਬਿਲਡਿੰਗ 'ਤੇ 4 ਗ੍ਰਨੇਡ ਸੁੱਟੇ ਗਏ ਸਨ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਇਆ ਸੀ।
ਸ਼ੁਰੂਆਤ 'ਚ ਜਲੰਧਰ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਸੀ। ਦਸੰਬਰ ਮਹੀਨੇ 'ਚ ਇਸ ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ (NIA) ਨੂੰ ਦੇ ਦਿੱਤੀ ਗਈ ਸੀ।

just in - ਐਨਆਈਏ ਨੇ ਸਿਤੰਬਰ ਦੋ ਹਜ਼ਾਰ ਅਠਾਰਾਂ ਵਿੱਚ ਜਲੰਧਰ ਦੇ ਮਕਸੂਦਾ ਪੁਲਿਸ ਸਟੇਸ਼ਨ ਵਿੱਚ ਗ੍ਰੇਨੇਡ ਅਟੈਕ ਦੇ ਮਾਮਲੇ ਵਿੱਚ ਕੀਤੀ ਗ੍ਰਿਫਤਾਰੀ, ਜੰਮੂ ਕਸ਼ਮੀਰ ਦੇ ਪੁਲਵਾਮਾ ਤੋਂ ਹੋਈ ਆਰੋਪੀ ਆਮਿਰ ਨਜ਼ੀਰ ਮੀਰ ਦੀ ਗ੍ਰਿਫਤਾਰੀ

NIA arrests accused Amir Nazir Mir s/o Nazir Ahmed Mir r/o Dadsara, Awantipora, Pulwama, J&K in case RC- 39/2018/NIA/DLI registered in connection with grenade attack on Police Station Maksudan, Distt. Jalandhar, Punjab on Sept 14, 2018. Arrest made from Awantipora, Pulwama. On 14th Sept, 2018, 4 grenades were hurled at the building of PS Maksudan, Jalandhar in which one police personnel was injured. Initially, FIR no. 163/2018 dated 14.09.2018 was registered at PS Division Number 1, Jalandhar. The case was taken up for investigation by NIA.
ETV Bharat Logo

Copyright © 2025 Ushodaya Enterprises Pvt. Ltd., All Rights Reserved.