ETV Bharat / state

'ਕੌਮਾਂਤਰੀ ਨਸ਼ਾ ਵਿਰੋਧੀ ਦਿਵਸ' ਮੌਕੇ ਪੀਯੂ ਵਿਖੇ ਹੋਈ ਰਾਊਂਡ ਟੇਬਲ ਮੀਟਿੰਗ - ਪੀ.ਯੂ.

ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਰਾਉਂਡ ਟੇਬਲ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ ਹੈ। ਇਸ ਕਾਨਫ਼ਰੰਸ ਦਾ ਮੁੱਖ ਟੀਚਾ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਖ਼ੇਡਾਂ ਵੱਲ ਲੈ ਕੇ ਜਾਣਾ ਹੈ।

ਰਾਊਂਡ ਟੇਬਲ ਮੀਟਿੰਗ
author img

By

Published : Jun 26, 2019, 7:47 PM IST

ਚੰਡੀਗੜ੍ਹ: 26 ਜੂਨ ਨੂੰ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਮੌਕੇ 'ਤੇ ਪੰਜਾਬ ਯੂਨੀਵਰਸਿਟੀ 'ਚ ਰਾਉਂਡ ਟੇਬਲ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ ਹੈ। ਇਹ ਰਾਊਂਡ ਟੇਬਲ ਕਾਨਫ਼ਰੰਸ ਜੋਸ਼ੀ ਫਾਊਂਡੇਸ਼ਨ ਵੱਲੋਂ ਕਰਵਾਈ ਗਈ ਸੀ, ਇਸ ਕਾਨਫ਼ਰੰਸ 'ਚ ਮੁੱਖ ਤੌਰ 'ਤੇ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਤੇ ਚੰਡੀਗੜ੍ਹ ਤੋਂ ਆਲਾ ਅਧਿਕਾਰੀਆਂ ਨੇ ਆਪਣੀ ਹਾਜ਼ਰੀ ਭਰੀ।

ਵੀਡੀਓ

ਇਸ ਕਾਨਫਰੰਸ ਬਾਰੇ ਗੱਲ ਕਰਦੇ ਹੋਇਆ ਜੋਸ਼ੀ ਫਾਊਂਡੇਸ਼ਨ ਦੇ ਪ੍ਰਧਾਨ ਸੌਰਭ ਜੋਸ਼ੀ ਨੇ ਦੱਸਿਆ ਕਿ ਇਹ ਸੰਸਥਾ ਪਿਛਲੇ 5 ਵਰ੍ਹਿਆਂ ਤੋਂ ਨਸ਼ੇ ਦੇ ਵਿਰੁੱਧ ਕੰਮ ਕਰ ਰਹੀ ਹੈ। ਕਾਨਫਰੰਸ ਦੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਕਿਹਾ ਕਿ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾਉਣ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਕਾਨਫ਼ਰੰਸ ਸਮੇਂ- ਸਮੇਂ 'ਤੇ ਹੋਣੀ ਚਾਹੀਦੀ ਹੈ।

Intro:26 ਜੂਨ ਨੂੰ ਐਂਟੀ ਡਰੱਗਜ਼ ਡੇ ਵਜੋਂ ਮਨਾਇਆ ਜਾਂਦਾ ਹੈ ਜਿਜ਼ਦੇ ਲਇ ਪੰਜਾਬ ਯੂਨੀਵਰਸਿਟੀ ਵਿਚ ਰਾਉਂਡ ਟੇਬਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਹ ਕਨਫ੍ਰੰਸ ਜੋਸ਼ੀ ਫਾਊਂਡੇਸ਼ਨ ਵਲੋਂ ਕਰਵਾਈ ਗਈ ਸੀ ਜਿਸ ਵਿਚ ਸਾਬਕਾ ਕੇਂਦਰੀ ਮੰਤਰੀ ਵਾਇਜ਼ ਸਾਂਪਲਾ ਅਤੇ ਚੰਡੀਗੜ੍ਹ ਆਲਾ ਅਧਿਕਾਰੀਆਂ ਨੇ ਵੀ ਆਪਣੀ ਹਾਜ਼ਰੀ ਭਰੀ। ਉਸ ਬਾਰੇ ਗੱਲ ਕਰਦੇ ਹੋਏ ਜੋਸ਼ੀ ਫਾਊਂਡੇਸ਼ਨ ਦੇ ਪ੍ਰੈਜੀਡੈਂਟ ਸੌਰਭ ਜੋਸ਼ੀ ਨੇ ਦੱਸਿਆ ਕਿ ਇਹ ਸੰਸਥਾ ਪਿਛਲੇ 5 ਵਰਿਆ ਤੋਂ ਹੀ ਨਸ਼ੇ ਦੇ ਵਿਰੁੱਧ ਕਮ ਕਰ ਰਬੀ ਹੈ ਅਜਿਹੀਆਂ ਕਾਨਫਰੰਸ ਵੀ ਸਮੇ ਸਮੇ ਤੇ ਹੁੰਦੀਆਂ ਰਹਿੰਦੀਆਂ ਨੇ ਜਿਹਨਾਂ ਦਾ ਮਕਸਦ ਨੌਜਵਾਨਾਂ ਨੂੰ ਖੇਡ ਪਰਟੀ ਜਾਗਰੂਕ ਅਤੇ ਨਸ਼ਿਆਂ ਦੇ ਦੋਸ਼ ਪ੍ਰਭਾਵਾਂ ਤੋਂ ਦੂਰ ਰੱਖਣ ਹੈ।

Body:ਕਾਨਫਰੰਸ ਦੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਕੇਂਦਰੀ ਮਿਨਿਸਟਰ ਵਿਜੇ ਸਾਂਪਲਾ ਨੇ ਕਿਹਾ ਕਿ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾਉਣੀ ਭੀਤ ਜ਼ਰੂਰੀ ਹੈ ਇਸ ਲਇ ਇਹ ਕਾਨਫਰੰਸ ਹੁੰਦੀਆਂ ਰਹਿਣੀਆ ਚਾਹੀਦੀਆਂ ਨੇ, ਇਹਨਾਂ ਕਿਹਾ ਕਿ ਪਨਕਬੀ ਸਰਕਾਰ ਨਸ਼ੇ ਰੋਕਣ ਦੇ ਵਿਚ ਫੈਲ ਰਹੀ ਹੈ ਨਸ਼ਿਆਂ ਦੀ ਰੋਕਥਾਮ ਦੇ ਲਇ ਜ਼ਰਕਾਰ ਵਲੋਂ ਕੋਈ ਬਜਟ ਵੀ ਨਹੀਂ ਰੱਖਿਆ ਗਿਆ। ਇਸ ਮੀਟਿੰਗ ਬਾਰੇ ਹੋਰ ਗੱਲ ਕਰਦੇ ਹੋਏ ਆਈਪੀਐਸ ਨਿਹਾਰਿਕਾ ਭੱਟ ਨੇ ਦਸਿਆ ਨੌਜਵਾਨਾਂ ਨੂੰ ਚੁਣਗੇ ਭਵਿੱਖ ਦੇ ਲਇ ਨਸ਼ੇ ਨਾ ਕਰਨ ਲਇ ਕਿਹਾ ਗਿਆ ਹੈ ਕHਅਸਟੂਰ ਟੇ ਖਿਡਾਰੀਆਂ ਨੂੰ ਕਿਉਂਕਿ ਇਹ ਉਹਨਾ ਦੇ ਕਰੀਅਰ ਅਤੇ ਜ਼ਿੰਦਗੀ ਦੋਵਾਂ ਨੂੰ ਖਰਾਬ ਕਰਦੇ ਹੈ

Conclusion:ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਪੰਜਾਬ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਡਾਇਰੈਕਟਰ ਪਰਮਿੰਦਰ ਸਿੰਘ ਨੇ ਦਸਿਆ ਕਿ ਯੂਨੀਵਰਸਿਟੀ ਵਿਚ ਹਰ ਸਾਲ ਹਜ਼ਾਰਾਂ ਬਚੇ ਖੇਡਾਂ ਵਿਚ ਜਾ ਕੇ ਨਾਮ ਕਮਾਉਂਦੇ ਹੈ। ਇਸ ਲਇ ਨੌਜਵਾਨ ਆਪਣੇ ਆਪ ਨੂੰ ਕੰਮ ਵਿਚ ਉਲਜਾ ਕੇ ਰੱਖਣ ਤੇ ਖਾਸ ਤੌਰ ਤੇ ਨਸ਼ੇ ਤੋਂ ਬਚੇ ਰਹਿਣ।
ETV Bharat Logo

Copyright © 2025 Ushodaya Enterprises Pvt. Ltd., All Rights Reserved.