ETV Bharat / state

'ਗਲੀ ਬੁਆਏ' ਦੀ ਸਕ੍ਰੀਨਿੰਗ ਦੌਰਾਨ ਰਣਬੀਰ, ਦੀਪੀਕਾ ਵੀ ਆਏ ਨਜ਼ਰ

ਮੁੰਬਈ: ਜ਼ੋਯਾ ਅਖ਼ਤਰ ਦੀ ਫ਼ਿਲਮ 'ਗਲੀ ਬੁਆਏ' ਰਿਲੀਜ਼ ਹੋ ਚੁੱਕੀ ਹੈ। ਬੀਤੇ ਦਿਨੀਂ ਫ਼ਿਲਮ ਦੀ ਇੱਕ ਖ਼ਾਸ ਸਕ੍ਰੀਨਿੰਗ ਰੱਖੀ ਗਈ ਸੀ ਜਿੱਥੇ ਰਣਵੀਰ, ਪਤਨੀ ਦੀਪੀਕਾ ਪਾਦੂਕੋਣ ਤੇ ਆਲੀਆ ਦੇ ਬੁਆਏਫਰੈਂਡ ਰਣਬੀਰ ਕਪੂਰ ਵੀ ਫ਼ਿਲਮ ਵੇਖਣ ਪੁੱਜੇ।

author img

By

Published : Feb 14, 2019, 1:19 PM IST

ਵੇਖੋ ਵੀਡੀਓ

ਮੁੰਬਈ ਵਿੱਚ ਰੱਖੀ ਖ਼ਾਸ ਸਕ੍ਰੀਨਿੰਗ ਵਿੱਚ ਫ਼ਿਲਮ ਦੀ ਸਟਾਰ ਕਾਸਟ ਪੁੱਜੀ। ਆਲੀਆ ਭੱਟ ਅਤੇ ਰਣਵੀਰ ਸਿੰਘ ਸਟਾਰਰ ਦੀ ਫ਼ਿਲਮ ਨੂੰ ਜ਼ੋਯਾ ਅਖ਼ਤਰ ਨੇ ਡਾਇਰੈਕਟ ਕੀਤਾ ਹੈ। ਦੀਪੀਕਾ ਪਾਦੁਕੋਣ ਰਣਵੀਰ ਸਿੰਘ ਦੇ ਨਾਲ-ਨਾਲ ਆਲੀਆ ਭੱਟ ਤੇ ਰਣਬੀਰ ਕਪੂਰ ਵੀ ਨਜ਼ਰ ਆਏ।

undefined
ਰਣਵੀਰ ਸਿੰਘ ਹਮੇਸ਼ਾ ਦੀ ਤਰ੍ਹਾਂ ਇੱਕ ਵੱਖਰੇ ਹੀ ਡਰੈਸਅੱਪ ਵਿੱਚ ਨਜ਼ਰ ਆਏ। ਇਸ ਦੇ ਨਾਲ ਹੀ ਆਲੀਆ ਪੀਲੇ ਰੰਗ ਦੀ ਡਰੈਸ ਵਿੱਚ ਕਾਫ਼ੀ ਸੋਹੜੀ ਲੱਗ ਰਹੀ ਸੀ। ਦੋਹਾਂ ਦਾ ਰੋਮਾਂਟਿਕ ਅੰਦਾਜ਼ ਵੀਡੀਉ ਵਿੱਚ ਸਾਫ਼ ਨਜ਼ਰ ਆ ਰਿਹਾ ਹੈ। ਰਣਵੀਰ ਸਿੰਘ ਫ਼ਿਲਮ ਵਿੱਚ ਰੈਪਰ ਦਾ ਕਿਰਦਾਰ ਨਿਭਾ ਰਹੇ ਹਨ ਤੇ ਕੁੱਝ ਰੈਪ ਗੀਤ ਉਨ੍ਹਾਂ ਨੇ ਖ਼ੁਦ ਗਾਏ ਹਨ ਤੇ ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਰੈਪ ਗੀਤਾਂ ਦੇ ਦਰਸ਼ਕਾਂ ਤਾਰੀਫ਼ਾ ਦੇ ਪੁਲ ਬੰਨ੍ਹੇ ਹੋਏ ਹਨ।

Intro:Body:

trhtrh

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.