ETV Bharat / state

ਪੰਜਾਬ ਦੇ ਸਾਰੇ ਵਕੀਲਾਂ ਨੇ ਸ਼ੁਰੂ ਕੀਤੀ ਹੜ੍ਹਤਾਲ

ਖੰਨਾ ਪੁਲਿਸ ਵੱਲੋਂ ਇੱਕ ਵਕੀਲ ਉੱਤੇ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਢਿੱਲੀ ਕਾਰਵਾਈ ਦੇ ਚੱਲਦੇ ਸੂਬੇ ਦੇ ਸਾਰੇ ਵਕੀਲਾਂ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਵਕੀਲਾਂ ਨੇ ਮੁਲਜ਼ਮਾਂ ਵਿਰੁੱਧ ਕਾਰਵਾਈ ਕੀਤੇ ਜਾਣ ਤੱਕ ਹੜਤਾਲ ਜਾਰੀ ਰੱਖਣ ਦੀ ਗੱਲ ਆਖੀ ਹੈ।

ਪੰਜਾਬ ਦੇ ਸਾਰੇ ਵਕੀਲਾਂ ਨੇ ਕੀਤੀ ਹੜ੍ਹਤਾਲ
author img

By

Published : May 30, 2019, 3:18 PM IST

Updated : May 31, 2019, 11:30 AM IST

ਖੰਨਾ : ਇੱਕ ਵਕੀਲ ਉੱਤੇ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ਿਆਂ ਵਿਰੁੱਧ ਢਿੱਲੀ ਕਾਰਵਈ ਦੇ ਚੱਲਦੇ ਲੁਧਿਆਣਾ, ਰੋਪੜ ਅਤੇ ਖੰਨਾ ਸਮੇਤ ਸੂਬੇ ਦੇ ਸਾਰੇ ਵਕੀਲ ਹੜਤਾਲ ਉੱਤੇ ਚਲੇ ਗਏ ਹਨ।

ਇਸ ਹੜਤਾਲ ਦੇ ਤਹਿਤ ਰੋਪੜ ਬਾਰ ਕੌਂਸਲ ਦੇ ਵਕੀਲਾਂ ਨੇ ਕੋਰਟ ਕੰਮਪਲੈਕਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।

ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਬਾਰ ਕੌਂਸਲ ਰੋਪੜ ਦੇ ਪ੍ਰਧਾਨ ਜੇ ਪੀ ਢੇਰ ਨੇ ਦੱਸਿਆ ਕਿ ਖੰਨਾ ਵਿੱਚ ਉਨ੍ਹਾਂ ਦੇ ਵਕੀਲ ਸਾਥੀ ਉੱਤੇ ਜਾਨਲੇਵਾ ਹਮਲਾ ਹੋਇਆ ਹੈ ਪਰ ਪੁਲਿਸ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਵਿੱਚ ਢਿੱਲ ਵਰਤ ਰਹੀ ਹੈ। ਪੁਲਿਸ ਵੱਲੋਂ ਸਹੀ ਤਰੀਕੇ ਨਾਲ ਮੁਲਜ਼ਮਾਂ ਵਿਰੁੱਧ ਕਾਰਵਾਈ ਨਾ ਕੀਤੇ ਜਾਣ ਕਾਰਨ ਸਾਨੂੰ ਸੂਬਾ ਪੱਧਰ 'ਤੇ ਹੜਤਾਲ ਕਰਨ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਕਿਹਾ ਜਦ ਤੱਕ ਪੁਲਿਸ ਮਾਮਲੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਲਵੇਗੀ ਉਦੋਂ ਤੱਕ ਵਕੀਲਾ ਦੀ ਇਹ ਹੜਤਾਲ ਜਾਰੀ ਰਹੇਗੀ। ਅਸੀਂ ਅੱਜ ਮਜ਼ਬੂਰ ਹੋ ਕੇ ਪੂਰੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਹੜਤਾਲ ਕੀਤੀ ਹੈ। ਲੋਕਾਂ ਨੂੰ ਇਨਸਾਫ਼ ਦਵਾਉਣ ਵਾਲਾ ਵਕੀਲ ਭਈਚਾਰਾ ਅੱਜ ਖ਼ੁਦ ਇਨਸਾਫ਼ ਤੋਂ ਵਾਂਝਾ ਹੈ।

Intro:ਖੰਨਾ ਪੁਲਿਸ ਵਲੋਂ ਇਕ ਵਕੀਲ ਉਤੇ ਜਾਨ ਲੇਵਾ ਹਮਲੇ ਦੇ ਦੋਸ਼ੀਆਂ ਵਿਰੁੱਧ ਢਿੱਲੀ ਕਾਰਵਾਈ ਕਰਨ ਦੇ ਰੋਹ ਤੇ ਬਾਰ ਕੌਂਸਲ ਰੋਪੜ ਦਸਮੇਤ ਪੂਰੇ ਪੰਜਾਬ ਸਮੇਤ ਚੰਡੀਗੜ੍ਹ ਦੇ ਸਾਰੇ ਵਕੀਲ ਹੜਤਾਲ ਤੇ ਚਲੇਗਏ ਹਨ ।
ਰੋਪੜ ਦੇ ਵਕੀਲਾਂ ਵਲੋਂ ਕੋਰਟ ਕੰਮਲੈਕਸ ਦੇ ਬਾਹਰ ਰੋਹ ਮੁਜਾਹਰਾ ਕੀਤਾ ਗਿਆ ।
ਈ ਟੀ ਵੀ ਭਾਰਤ ਨਾਲ ਗੱਲਬਾਤ ਕਰਦੇ ਬਾਰ ਕੌਂਸਲ ਰੋਪੜ ਦੇ ਪ੍ਰਧਾਨ ਜੇ ਪੀ ਢੇਰ ਨੇ ਦੱਸਿਆ ਕੀ ਪਿਛਲੇ ਦਿਨੀ ਖੰਨਾ ਵਿਚ ਉਨ੍ਹਾਂ ਦੇ ਵਕੀਲ ਸਾਥੀ ਉਪਰ ਜਾਨ ਲੇਵਾ ਹਮਲਾ ਹੋਇਆ ਸੀ ਜਿਸਤੋ ਬਾਅਦ ਉਥੋਂ ਦੀ ਪੰਜਾਬ ਪੁਲਿਸ ਨੇ ਮੌਕੇ ਤੇ ਕਾਰਵਾਈ ਨਹੀਂ ਕੀਤੀ ਅਤੇ ਸਾਨੂੰ ਪੰਜਾਬ ਲੈਵਲ ਦੀ ਹੜਤਾਲ ਕਰਨੀ ਪਈ ਬਾਅਦ ਵਿਚ ਪੁਲਿਸ ਨੇ ਉਕਤ ਦੋਸ਼ੀਆਂ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਸੀ , ਪਰ ਹੁਣ ਵੀ ਖੰਨਾ ਪੁਲਿਸ ਦਾ ਵਕੀਲਾਂ ਪ੍ਰਤੀ ਹਾਂ ਪ੍ਰਤੀ ਵਤੀਰਾ ਨਹੀਂ ਹੈ ਅਤੇ ਹੁਣ ਤਕ ਪੁਲਿਸ ਨੇ ਕਿਸੀ ਵੀ ਦੋਸ਼ੀ ਨੂੰ ਗਿਰਫ਼ਤਾਰ ਨਹੀਂ ਕੀਤਾ । ਇਸ ਕਰਕੇ ਅਸੀਂ ਅੱਜ ਮਜਬੂਰ ਹੋ ਕੇ ਪੂਰੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਹੜਤਾਲ ਕੀਤੀ ਹੈ । ਲੋਕਾਂ ਨੂੰ ਇਨਸਾਫ ਦਵਾਨ ਵਾਲਾ ਵਕੀਲ ਭਾਈਚਾਰਾ ਅੱਜ ਖੁਦ ਪੰਜਾਬ ਪੁਲਿਸ ਦੇ ਇਨਸਾਫ ਤੋਂ ਵਾਂਝਾ ਹੈ
ਬਾਈਟ ਜੇ ਪੀ ਢੇਰ ਪ੍ਰਧਾਨ ਬਾਰ ਕੌਂਸਲ ਰੋਪੜ

Body:ਖੰਨਾ ਪੁਲਿਸ ਵਲੋਂ ਇਕ ਵਕੀਲ ਉਤੇ ਜਾਨ ਲੇਵਾ ਹਮਲੇ ਦੇ ਦੋਸ਼ੀਆਂ ਵਿਰੁੱਧ ਢਿੱਲੀ ਕਾਰਵਾਈ ਕਰਨ ਦੇ ਰੋਹ ਤੇ ਬਾਰ ਕੌਂਸਲ ਰੋਪੜ ਦਸਮੇਤ ਪੂਰੇ ਪੰਜਾਬ ਸਮੇਤ ਚੰਡੀਗੜ੍ਹ ਦੇ ਸਾਰੇ ਵਕੀਲ ਹੜਤਾਲ ਤੇ ਚਲੇਗਏ ਹਨ ।
ਰੋਪੜ ਦੇ ਵਕੀਲਾਂ ਵਲੋਂ ਕੋਰਟ ਕੰਮਲੈਕਸ ਦੇ ਬਾਹਰ ਰੋਹ ਮੁਜਾਹਰਾ ਕੀਤਾ ਗਿਆ ।
ਈ ਟੀ ਵੀ ਭਾਰਤ ਨਾਲ ਗੱਲਬਾਤ ਕਰਦੇ ਬਾਰ ਕੌਂਸਲ ਰੋਪੜ ਦੇ ਪ੍ਰਧਾਨ ਜੇ ਪੀ ਢੇਰ ਨੇ ਦੱਸਿਆ ਕੀ ਪਿਛਲੇ ਦਿਨੀ ਖੰਨਾ ਵਿਚ ਉਨ੍ਹਾਂ ਦੇ ਵਕੀਲ ਸਾਥੀ ਉਪਰ ਜਾਨ ਲੇਵਾ ਹਮਲਾ ਹੋਇਆ ਸੀ ਜਿਸਤੋ ਬਾਅਦ ਉਥੋਂ ਦੀ ਪੰਜਾਬ ਪੁਲਿਸ ਨੇ ਮੌਕੇ ਤੇ ਕਾਰਵਾਈ ਨਹੀਂ ਕੀਤੀ ਅਤੇ ਸਾਨੂੰ ਪੰਜਾਬ ਲੈਵਲ ਦੀ ਹੜਤਾਲ ਕਰਨੀ ਪਈ ਬਾਅਦ ਵਿਚ ਪੁਲਿਸ ਨੇ ਉਕਤ ਦੋਸ਼ੀਆਂ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਸੀ , ਪਰ ਹੁਣ ਵੀ ਖੰਨਾ ਪੁਲਿਸ ਦਾ ਵਕੀਲਾਂ ਪ੍ਰਤੀ ਹਾਂ ਪ੍ਰਤੀ ਵਤੀਰਾ ਨਹੀਂ ਹੈ ਅਤੇ ਹੁਣ ਤਕ ਪੁਲਿਸ ਨੇ ਕਿਸੀ ਵੀ ਦੋਸ਼ੀ ਨੂੰ ਗਿਰਫ਼ਤਾਰ ਨਹੀਂ ਕੀਤਾ । ਇਸ ਕਰਕੇ ਅਸੀਂ ਅੱਜ ਮਜਬੂਰ ਹੋ ਕੇ ਪੂਰੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਹੜਤਾਲ ਕੀਤੀ ਹੈ । ਲੋਕਾਂ ਨੂੰ ਇਨਸਾਫ ਦਵਾਨ ਵਾਲਾ ਵਕੀਲ ਭਾਈਚਾਰਾ ਅੱਜ ਖੁਦ ਪੰਜਾਬ ਪੁਲਿਸ ਦੇ ਇਨਸਾਫ ਤੋਂ ਵਾਂਝਾ ਹੈ
ਬਾਈਟ ਜੇ ਪੀ ਢੇਰ ਪ੍ਰਧਾਨ ਬਾਰ ਕੌਂਸਲ ਰੋਪੜ

Conclusion:v
Last Updated : May 31, 2019, 11:30 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.