ETV Bharat / state

ਦਿੱਲੀ 'ਚ ਫ਼ੈਕਟਰੀ ਦੀ ਛੱਤ ਡਿੱਗਣ ਨਾਲ 2 ਮਜ਼ਦੂਰਾਂ ਦੀ ਮੌਤ

ਪੂਰਬੀ ਦਿੱਲੀ ਵਿੱਚ ਐਲੂਮੀਨੀਅਮ ਤਾਰ ਫ਼ੈਕਟਰੀ ਦੀ ਉਸਾਰੀ ਦੌਰਾਨ ਡਿੱਗੀ ਛੱਤ। 2 ਮਜ਼ਦੂਰਾਂ ਦੀ ਮੌਤ ਤੇ 3 ਜਖ਼ਮੀ। ਜਖ਼ਮੀ ਹਸਪਤਾਲ 'ਚ ਜ਼ੇਰੇ ਇਲਾਜ।

ਫ਼ੈਕਟਰੀ ਦੀ ਛੱਤ ਡਿੱਗਣ ਨਾਲ ਮੌਤ
author img

By

Published : Apr 5, 2019, 12:43 PM IST

ਨਵੀਂ ਦਿੱਲੀ: ਪੂਰਬੀ ਦਿੱਲੀ ਦੇ ਦਿਲਸ਼ਾਦ ਗਾਰਡਨ ਇਲਾਕੇ ਵਿੱਚ ਐਲੂਮੀਨੀਅਮ ਤਾਰ ਫੈਕਟਰੀ ਵਿੱਚ ਨਿਰਮਾਣ ਦੌਰਾਨ ਦਰਦਨਾਕ ਹਾਦਸਾ ਹੋ ਗਿਆ। ਛੱਤ ਡਿੱਗਣ ਨਾਲ 2 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 3 ਮਜ਼ਦੂਰ ਜਖ਼ਮੀ ਹੋ ਗਏ।
ਜਖ਼ਮੀ ਮਜ਼ਦੂਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਉਕਤ ਫ਼ੈਕਟਰੀ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਦੱਸਿਆ ਜਾ ਰਿਹੈ ਹੈ ਕਿ ਪੁਰਾਣੀ ਇਮਾਰਤ ਤੋੜੇ ਬਿਨਾਂ ਹੀ ਨਵੀਂ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਛੱਤ ਡਿੱਗ ਗਈ ਤੇ ਮਲਬੇ ਹੇਠ 5 ਮਜ਼ਦੂਰ ਦੱਬ ਗਏ।

ਦਿੱਲੀ 'ਚ ਫ਼ੈਕਟਰੀ ਦੀ ਛੱਤ ਡਿੱਗਣ ਨਾਲ 2 ਮਜ਼ਦੂਰਾਂ ਦੀ ਮੌਤ
ਉੱਥੇ ਮੌਜੂਦ ਲੋਕਾਂ ਨੇ ਮਜ਼ਦੂਰਾਂ ਦੀ ਜਾਨ ਬਚਾਈ ਅਤੇ ਹਸਪਤਾਲ ਪਹੁੰਚਾਇਆ। ਇੱਥੇ ਡਾਕਟਰਾਂ 2 ਮਜ਼ਦੂਰਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਤੇ ਬਾਕੀ ਮਜ਼ਦੂਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਸੂਚਨਾ ਮਿਲਣ 'ਤੇ ਮੌਕੇ ਉੱਤੇ ਪੁਲਿਸ ਪਹੁੰਚੀ ਅਤੇ ਦਮਕਲ ਵਿਭਾਗ ਦੀ ਟੀਮ ਪਹੁੰਚੀ। ਪੁਲਿਸ ਨੇ ਫ਼ੈਕਟਰੀ ਮਾਲਕ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।

Intro:पूर्वी दिल्ली. राजधानी दिल्ली के दिलशाद गार्डन इलाके में अल्मुनियम तार फैक्ट्री में निर्माण के दौरान भीषण हादसा हो गया छत गिरने से चपेट में आए दो मजदूर की दर्दनाक मौत हो गई जबकि 3 मजदूर घायल हो गए घायल मजदूर को जीटीवी अस्पताल में भर्ती कराया गया है.

Body:दिलशाद गार्डन इंडस्ट्रियल एरिया में अल्मुनियम तार फैक्ट्री का निर्माण कार्य चल रहा था. बताया जा रहा है कि पुराना निर्माण को तोड़े बिना ही नया निर्माण किया जा रहा था इसी दौरान पुराना छत गिर गया छत के मलबे में वहां काम कर रहे 5 मजदूर दब गए अचानक छत गिरने से वहां अफरा-तफरी मच गई आसपास के लोगों ने मलबे में दबे लोगों को बाहर निकाल कर अस्पताल में दाखिल कराया जहां डॉक्टरों ने 2 मजदूर को मृत घोषित कर दिया.

Conclusion:सूचना के बाद मौके पर पुलिस और दमकल विभाग की टीम पहुंची और मलबे कोहटाने का काम मे जुटी है ।
पुलिस ने फैक्ट्री मालिक के खिलाफ मुकदमा दर्ज कर मामले की जांच में जुटी है ।
ETV Bharat Logo

Copyright © 2024 Ushodaya Enterprises Pvt. Ltd., All Rights Reserved.