ETV Bharat / state

ਹੁਣ ਤੱਕ 107 ਉਮੀਦਵਾਰਾਂ ਨੇ ਭਰੇ ਕਾਗਜ਼ - lok sabha polls

ਪੰਜਾਬ ਵਿੱਚ ਲੋਕ ਸਭਾ ਚੋਣਾਂ ਸਬੰਧੀ ਹੁਣ ਤੱਕ 107 ਉਮਦੀਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ।

ਫ਼ੋਟੋ।
author img

By

Published : Apr 26, 2019, 2:32 AM IST

ਚੰਡੀਗੜ੍ਹ: ਪੰਜਾਬ ਵਿੱਚ ਲੋਕ ਸਭਾ ਚੋਣਾਂ ਸਬੰਧੀ ਉਮਦੀਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ ਕੀਤੇ ਜਾਣ ਦਾ ਸਿਲਸਿਲਾ ਜਾਰੀ ਹੈ। ਹੁਣ ਤੱਕ ਸੂਬੇ ਦੇ 13 ਲੋਕ ਸਭਾ ਹਲਕਿਆਂ ਲਈ 107 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਇਸ ਦੀ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਦਿੱਤੀ।

ਵੀਡੀਓ।

ਕਰੁਣਾ ਰਾਜੂ ਨੇ ਦੱਸਿਆ ਕਿ 22 ਅਪ੍ਰੈਲ ਤੋਂ ਹੁਣ ਤੱਕ 107 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਗਨ ਤੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਉਨ੍ਹਾਂ ਨੂੰ 1171 ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ ਵਿੱਚੋਂ ਵਿਚੋਂ 523 ਸ਼ਿਕਾਇਤਾਂ ਸਹੀ ਮਿਲੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸ਼ਿਕਾਇਤਾਂ 'ਤੇ ਤੁਰੰਤ ਕਾਰਵਾਈ ਕੀਤੀ ਗਈ।

ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਹੁਣ ਤਕ ਪੰਜਾਬ ਵਿੱਚ 96 ਫ਼ੀਸਦੀ ਹਥਿਆਰ ਜਮ੍ਹਾਂ ਕਰਵਾਏ ਗਏ ਹਨ ਤੇ 9.3ਲੱਖ ਲੀਟਰ ਸ਼ਰਾਬ ਫੜੀ ਜਾ ਚੁੱਕੀ ਹੈ ਜਦਕਿ 7 ਟਨ ਤੋਂ ਜ਼ਿਆਦਾ ਡਰੱਗਜ਼ ਫੜੇ ਗਏ ਹਨ। ਇਸ ਦੇ ਨਾਲ ਹੀ 25 ਕਰੋੜ ਦੀ ਨਕਦੀ, ਸੋਨਾ ਅਤੇ ਹੋਰ ਗਹਿਣੇ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਕੁੱਲ ਰਿਕਵਰੀ 235 ਕਰੋੜ ਦੇ ਲਗਭਗ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਰਿਕਵਰੀ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

Intro:ਪੰਜਾਬ ਦੇ ਵਿਚ ਲੋਕਸਭਾ ਚੋਣਾਂ ਦੇ ਚਲਦੇ ਨਾਮਜਦਗੀਆਂ ਦਾਖਲ ਕੀਤੇ ਜਾਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਤੇ ਸੀ ਵਿਜਲ ਦਾ ਇਸਤੇਮਾਲ ਜੋਕਿ ਇਨ੍ਹਾਂ ਚੋਣਾਂ ਵਿਚ ਪਹਿਲੀ ਵਾਰ ਕੀਤਾ ਜਾ ਰਿਹੈ ਉਸ ਵਲੋਂ ਵੀ ਸ਼ਿਕਾਇਤਾਂ ਅਤੇ ਉਹਨਾਂ ਤੇ ਕਾਰਵਾਈ ਦਾ ਦੂਰ ਜਾਰੀ ਹੈ। ਪੰਜਾਬ ਦੇ ਮੁੱਖ ਚੋਣ ਅਫਸਰ ਕੇ ਐਸ ਕਰੁਨਾਰਾਜੁ ਨੇ ਦੱਸਿਆ ਕਿ ਸੀ ਵਿਜਲ ਦੇ ਜਰੀਏ ਉਨ੍ਹਾਂਨੇ 1171 ਸ਼ਿਕਾਇਤਾਂ ਮਿਲੀਆਂ ਨੇ। ਜਿਸ ਵਿਚੋਂ 523 ਸ਼ਿਕਾਇਤਾਂ ਸਹੀ ਮਿਲੀਆਂ ਨੇ ਜਿੰਨ੍ਹਾਤੇ ਕਾਰਵਾਈ ਕੀਤੀ ਗਈ ਹੈ।

Body:ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੁਨਾਰਾਜੁ ਨੇ ਦਸਿਆ ਕਿ ਪੰਜਾਬ ਵਿਚ ਨਾਮਾਂਕਨ ਪ੍ਰਕ੍ਰਿਆ ਦੇ ਤੀਜੇ ਦਿਨ ਤਕ 13 ਲੋਕਸਭਾ ਖੇਤਰ ਚੋ 107 ਨਾਮਾਂਕਨ ਪੱਤਰ ਦਾਖਿਲ ਹੋਏ ਨੇ। ਹਥਿਆਰਾਂ ਬਾਰੇ ਗੱਲ ਕਰਦੇ ਹੋਏ ਉਹਨਾਂ ਦੱਸਿਆ ਕਿ ਹੁਣ ਤਕ ਪੰਜਾਬ ਵੀ ਹ 96 ਫੀਸਦੀ ਹਥਿਆਰ ਜਮ। ਅਚਾਰ ਸ਼ੀਨਤਾ ਦੇ ਦੌਰਾਨ ਹੁਣ ਤਕ 9.3ਲੱਖ ਲੀਟਰ ਸ਼ਰਾਬ ਫੜੀ ਜਾ ਚੁੱਕੀ ਹੈ ਜਦਕਿ 7 ਟਨ ਤੋਂ ਜਿਆਦਾ ਦੇ ਡਰਗਸ ਵੀ ਫੜੇ ਜਾ ਚੁਕੇ ਨੇ। ਇਸ ਤੋਂ ਅਲਾਵਾ 25 ਕਰੋੜ ਦੀ ਨਕਦੀ ਸੋਨਾ ਅਤੇ ਹੋਰ ਗਹਿਣੇ ਵੀ ਬਰਾਮਦ ਕੀਤੇ ਗਏ ਨੇ।

Conclusion:ਉਹਨਾਂ ਦੱਸਿਆ ਕਿ ਹੁਣ ਤੱਕ ਦੀ ਕੀਤੀ ਗਈ ਰਿਕਵਰੀ ਦੀ ਕੁਲ ਕੀਮਤ 235 ਕਰੋੜ ਦੇ ਲਗਭਗ ਹੈ। ਅਗਏ ਵੀ ਜੋ ਹੋਰ ਇਸੇ ਤਰ੍ਹਾਂ ਦੀਆਂ ਰਿਕਵਰਿਆਂ ਹੁੰਦੀਆ ਰਹਿੰਗਿਆ।
ETV Bharat Logo

Copyright © 2024 Ushodaya Enterprises Pvt. Ltd., All Rights Reserved.