ETV Bharat / state

ਇੰਝ ਬੀਸੀਸੀਆਈ ਵਲੋਂ IPL ਮੈਚ ਦੇਖੋ ਫ੍ਰੀ

ਬੀਸੀਸੀਆਈ ਨੇ ਬਠਿੰਡਾ 'ਚ ਆਈਪੀਐੱਲ (IPL) ਦੇ ਮੁਕਾਬਲਿਆਂ ਨੂੰ ਲਾਈਵ ਸਕਰੀਨ ਉੱਤੇ ਫ੍ਰੀ ਦਿਖਾਉਣ ਦਾ ਉਪਰਾਲਾ ਕੀਤਾ ਜਾਵੇਗਾ। 30 'ਤੇ 31 ਮਾਰਚ  ਨੂੰ ਆਈ ਪੀ ਐੱਲ ਕ੍ਰਿਕੇਟ ਮੈਚ ਨੂੰ ਲਾਈਵ ਸਕਰੀਨ 'ਤੇ ਲੋਕਾਂ ਨੂੰ ਫ੍ਰੀ ਕ੍ਰਿਕੇਟ ਦਿਖਾਉਣ ਦਾ ਐਲਾਨ ਕੀਤਾ।

dd
author img

By

Published : Mar 30, 2019, 4:35 PM IST

Updated : Apr 1, 2019, 1:52 PM IST

ਬਠਿੰਡਾ: ਬੀਸੀਸੀਆਈ ਕਲੱਬ ਦੇ ਪ੍ਰਧਾਨ ਤੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਬੀਸੀਸੀਆਈਵੱਲੋਂ ਆਈਪੀਐਲ ਦੇ ਹੋਣ ਜਾ ਰਹੇ 30 'ਤੇ 31 ਮਾਰਚ ਦੇ ਕ੍ਰਿਕੇਟ ਮੈਚ ਨੂੰ ਲਾਈਵ ਸਕਰੀਨ 'ਤੇ ਲੋਕਾਂ ਨੂੰ ਫ੍ਰੀ ਦਿਖਾਉਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਦੱਸਿਆ ਕਿ ਆਈਪੀਐਲ ਫੈਨ ਜੋ ਕ੍ਰਿਕੇਟ ਮੈਚ ਵੇਖਣ ਦੇ ਲਈ ਦੇਸ਼ ਵਿਦੇਸ਼'ਚ ਨਹੀਂ ਜਾ ਸਕਦੇ, ਉਨ੍ਹਾਂ ਦੇ ਲਈ ਫ੍ਰੀ ਵੱਡੀ ਸਕਰੀਨ 'ਤੇ ਲਾਈਵ ਆਈਪੀਐਲ ਕ੍ਰਿਕੇਟ ਮੈਚ ਦਿਖਾਉਣ ਦਾ ਫੈਸਲਾ ਕੀਤਾ ਗਿਆ ਹੈ।

ਵੀਡੀਓ।

ਇਸ ਦੌਰਾਨ ਜੋ ਆਈਪੀਐਲ ਕ੍ਰਿਕਟ ਮੈਚ ਦੇ ਫੈਨ ਹਨ ਉਹ ਆਪਣੇ ਪਰਿਵਾਰ ਦੇ ਨਾਲ ਆ ਕੇ ਇਸ ਲਾਈਵ ਸਕਰੀਨ 'ਤੇ ਮੈਚ ਦਾ ਆਨੰਦ ਲੈ ਸਕਦੇ ਹਨ। ਇਸ ਤੋਂ ਇਲਾਵਾ ਬੱਚਿਆਂ ਦੇ ਲਈ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ 'ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਬੀਤੇ ਸਾਲ ਵੀ ਲਾਈਵ ਕ੍ਰਿਕੇਟ ਮੈਚ ਵਿਖਾਉਣ ਦਾ ਕੰਮ ਕਰ ਚੁਕੇ ਹਨ। ਜਿਸ ਦਾ ਲੋਕਾਂ ਨੇ ਆਨੰਦ ਲਿਆ ਸੀ।

ਬੀਸੀਸੀਆਈ ਕਲੱਬ ਵੱਲੋਂ ਇਥੇ ਇਕ ਗੇਂਦਬਾਜ਼ੀ ਸਪੀਡ ਟੈਸਟ ਮੀਟਰ ਵੀ ਲਗਾਇਆ ਗਿਆ ਹੈ ਕੀ ਜਿਸ 'ਤੇ ਸਭ ਤੋਂ ਤੇਜ਼ ਗੇਂਦਬਾਜ਼ ਦੀ ਗੇਂਦਬਾਜ਼ੀ ਟੈਸਟ ਕਰ ਕੇ ਜੇਂਤੁ ਨੂੰ ਡਿਸਟ੍ਰਿਕਟ ਕ੍ਰਿਕੇਟ ਟੀਮ 'ਚ ਮੌਕਾ ਦਿੱਤਾ ਜਾਵੇਗਾ। ਡੀਐੱਸਪੀ ਗੁਰਬਖਸ਼ੀਸ਼ ਸਿੰਘ ਨੇ ਕਿਹਾ ਕਿ ਆਈਪੀਐੱਲ ਦੇ ਹੋਣ ਜਾ ਰਹੇ ਕ੍ਰਿਕੇਟ ਮੈਚਾਂ ਦੇ ਮੁਕਾਬਲਿਆਂ ਦਾ ਲਾਈਵ ਸ਼ੋਅ ਵੱਡੀ ਸਕਰੀਨ ਤੇ ਵਿਖਾਇਆ ਜਾਵੇਗਾ। ਇਸ ਦੇ ਨਾਲ ਨੌਜਵਾਨਾਂ ਦਾ ਖੇਡਾਂ ਵੱਲ ਰੁਝਾਨ ਵਧੇਗਾ 'ਤੇ ਉਹ ਨਸ਼ਿਆ ਤੋਂ ਦੂਰ ਰਹਿਣਗੇ।

Bathinda 29-3-19 live Screen Show IPL Match pc
Feed by Ftp
Folder Name-Bathinda 29-3-19 live Screen Show IPL Match pc
Total files-10 
Report by Goutam kumar Bathinda 
9855365553

ਬੀਸੀਸੀਆਈ ਨੇ ਬਠਿੰਡਾ ਦੇ ਵਿੱਚ ਆਈ ਪੀ ਐੱਲ ਕ੍ਰਿਕਟ ਮੈਚ ਦੇ ਹੋਣ ਜਾ ਰਹੇ ਮੁਕਾਬਲੇ ਨੂੰ ਲਾਈਵ ਸਕਰੀਨ ਦੇ ਉੱਤੇ  ਫ੍ਰੀ ਦਿਖਾਉਣ ਦਾ ਕੀਤਾ ਉਪਰਾਲਾ 

AL- ਬਠਿੰਡਾ ਦੇ ਵਿੱਚ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਜੋ ਕਿ ਬੀਸੀਸੀਆਈ ਕਲੱਬ ਦੇ ਪ੍ਰਧਾਨ ਵੀ ਹਨ , ਅਰੁਣ ਵਧਾਵਨ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਉਨ੍ਹਾਂ ਨੇ ਬੀ ਸੀ ਸੀ ਆਈ  ਵੱਲੋਂ ਆਈਪੀਐਲ ਦੀ ਹੋਣ ਜਾ ਰਹੇ 30th ਅਤੇ  31st  ਕ੍ਰਿਕਟ ਮੈਚ ਨੂੰ ਲਾਈਵ ਸਕਰੀਨ ਦੇ ਉੱਤੇ ਲੋਕਾਂ ਨੂੰ ਫ੍ਰੀ ਕ੍ਰਿਕਟ ਮੈਚ ਦਾ ਆਨੰਦ ਲੈ ਸਕਣ ਦੀ ਗੱਲ ਕਹੀ ਉਨ੍ਹਾਂ ਨੇ ਦੱਸਿਆ ਕਿ ਆਈਪੀਐਲ ਫੈਨ ਜੋ ਕ੍ਰਿਕਟ ਮੈਚ ਵੇਖਣ ਦੇ ਲਈ ਦੇਸ਼ ਵਿਦੇਸ਼ਾਂ ਦੇ ਵਿੱਚ ਨਹੀਂ ਜਾ ਸਕਦੇ ਉਨ੍ਹਾਂ ਦੇ ਲਈ ਫ੍ਰੀ ਵੱਡੀ ਸਕਰੀਨ ਦੇ ਉੱਤੇ ਲਾਈਵ ਆਈਪੀਐਲ ਕ੍ਰਿਕਟ ਮੈਚ ਦਾ ਉਪਰਾਲਾ ਕੀਤਾ ਗਿਆ ਹੈ ਇਸ ਦੌਰਾਨ ਜੋ ਆਈਪੀਐਲ ਕ੍ਰਿਕਟ ਮੈਚ ਦੇ ਫੈਨ ਹਨ ਉਹ ਆਪਣੇ ਪਰਿਵਾਰ ਦੇ ਨਾਲ ਆ ਕੇ ਇਸ ਲਾਈਵ ਸਕਰੀਨ ਅਤੇ ਕ੍ਰਿਕਟ ਦਾ ਆਨੰਦ ਲੈ ਸਕਦੇ ਹਨ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਲਈ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਅਤੇ ਉਨ੍ਹਾਂ ਨੇ ਦੱਸਿਆ ਕਿ ਉਹ ਬੀਤੇ ਸਾਲ ਵੀ ਉਨ੍ਹਾਂ ਵੱਲੋਂ ਇਹ ਲਾਈਵ ਕ੍ਰਿਕਟ ਮੈਚ ਵਿਖਾਉਣ ਦਾ ਉਪਰਾਲਾ ਕੀਤਾ ਗਿਆ ਸੀ ਜਿਸ ਵਿਚ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ  
ਬਾਈਟ -ਅਰੁਣ ਵਧਾਵਨ ਸ਼ਹਿਰੀ ਪ੍ਰਧਾਨ ਕਾਂਗਰਸ ਪਾਰਟੀ ਅਤੇ ਬੀਸੀਸੀਆਈ  ਪ੍ਰਧਾਨ 
ਇਸ ਪ੍ਰੈੱਸ ਕਾਨਫਰੰਸ ਦਾ ਹਿੱਸਾ ਬਣੇ ਡੀਐੱਸਪੀ ਗੁਰਬਖਸ਼ੀਸ਼ ਸਿੰਘ ਨੇ ਕਿਹਾ ਕਿ ਇਹ ਆਈਪੀਐੱਲ ਦੇ ਹੋਣ ਜਾ ਰਹੇ ਕ੍ਰਿਕਟ ਮੈਚਾਂ ਦੇ ਮੁਕਾਬਲੇ ਦਾ ਲਾਈਵ ਸ਼ੋਅ ਜੋ ਇੱਕ ਵੱਡੀ ਸਕਰੀਨ ਤੇ ਵਿਖਾਇਆ ਜਾਵੇਗਾ ਇੱਕ ਚੰਗਾ ਉਪਰਾਲਾ ਹੈ ਇਸ ਦੇ ਨਾਲ ਯੂਥ ਨੂੰ ਕ੍ਰਿਕਟ ਦੇ ਵੱਲ ਰੁਝਾਨ ਵਧੇਗਾ ਅਤੇ ਉਹ ਨਸ਼ੇ ਦੀ ਵਰਤੋਂ ਕਰਨ ਤੋਂ ਦੂਰ ਰਹਿਣਗੇ 
ਵਾਈਟ -ਡੀਐੱਸਪੀ ਗੁਰਬਖਸ਼ੀਸ਼ ਸਿੰਘ ਬਠਿੰਡਾ 

Last Updated : Apr 1, 2019, 1:52 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.