ETV Bharat / state

ਭਗਤਾ ਭਾਈਕਾ ਗੋਲੀਕਾਂਡ: ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ, ਇੱਕ ਫ਼ਰਾਰ - ਬਠਿੰਡੇ ਦੇ ਪਿੰਡ ਭਗਤਾ ਭਾਈਕਾ ਵਿੱਚ ਗੋਲੀਕਾਂਡ

ਬਠਿੰਡੇ ਦੇ ਪਿੰਡ ਭਗਤਾ ਭਾਈਕਾ ਵਿੱਚ ਹੋਏ ਗੋਲੀਕਾਂਡ ਨੇ ਨਵਾਂ ਮੋੜ ਲੈ ਲਿਆ ਹੈ। ਇਸ ਕੇਸ ਵਿੱਚ ਪੁਲਿਸ ਨੇ ਤਿੰਨ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ 2 ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਭਗਤਾ ਭਾਈਕਾ ਗੋਲੀਕਾਂਡ
author img

By

Published : Nov 22, 2019, 4:55 PM IST

ਬਠਿੰਡਾ: ਪਿੰਡ ਭਗਤਾ ਭਾਈਕਾ ਵਿੱਚ ਹੋਏ ਗੋਲੀਕਾਂਡ ਨੇ ਨਵਾਂ ਮੋੜ ਲੈ ਲਿਆ ਹੈ ਇਸ ਕੇਸ ਵਿੱਚ ਪੁਲਿਸ ਨੇ ਤਿੰਨ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਵੇਖੋ ਵੀਡੀਓ

ਦੱਸ ਦੇਈਏ ਕਿ ਵੀਰਵਾਰ ਸਵੇਰੇ ਭਗਤਾ ਭਾਈਕਾ ਵਿਖੇ ਕੁਝ ਨੌਜਵਾਨਾਂ ਨੇ ਗੁਰਪ੍ਰੀਤ ਨਾਂਅ ਦੇ ਨੌਜਵਾਨ 'ਤੇ ਗੋਲੀ ਮਾਰ ਕੇ ਉਹਨੂੰ ਫੱਟੜ ਕਰ ਦਿੱਤਾ ਸੀ, ਜਿਸ ਦੇ ਚੱਲਦੇ ਥਾਣਾ ਦਿਆਲਪੁਰਾ ਪੁਲਿਸ ਨੇ ਤਿੰਨ ਆਰੋਪੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਦੋ ਨੂੰ ਗ੍ਰਿਫ਼ਤਾਰ ਕਰ ਲਿਆ।

ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਮੁੰਡੇ ਸਕੂਲ ਜਾ ਰਹੀਆਂ ਕੁੜੀਆਂ ਦੇ ਨਾਲ ਛੇੜਖਾਨੀ ਕਰਦੇ ਸੀ ਜਿਸਦਾ ਵਿਰੋਧ ਗੁਰਪ੍ਰੀਤ ਲਗਾਤਾਰ ਕਰ ਰਿਹਾ ਸੀ ਜਿਸ ਦੇ ਚੱਲਦੇ ਉਸ ਦੇ ਗੋਲੀ ਮਾਰ ਕੇ ਉਸ ਨੂੰ ਫੱਟੜ ਕੀਤਾ ਗਿਆ। ਉਸ ਦਾ ਇਲਾਜ ਇੱਕ ਪ੍ਰਾਈਵੇਟ ਮੈਡੀਕਲ ਕਾਲਜ ਵਿੱਚ ਚੱਲ ਰਿਹਾ ਹੈ।

ਦੂਸਰੇ ਪਾਸੇ ਐਸਪੀ (ਡੀ) ਗੁਰਬਿੰਦਰ ਸਿੰਘ ਸੰਘਾ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪੁਲਿਸ ਨੂੰ ਪਤਾ ਚੱਲਿਆ ਕਿ ਫੱਟੜ ਹੋਏ ਗੁਰਪ੍ਰੀਤ ਸਿੰਘ ਦਾ ਪਹਿਲਾਂ ਹੀ ਕ੍ਰਿਮੀਨਲ ਰਿਕਾਰਡ ਹੈ।

ਇਹ ਵੀ ਪੜੋ: ਮੰਗਲ ਗ੍ਰਹਿ 'ਤੇ ਮਿਲੀ ਲਾਸ਼, ਵਿਸ਼ਵਭਰ ਵਿੱਚ ਵਿਗਿਆਨਕਾਂ ਦੀ ਖੋਜ ਜਾਰੀ

ਅਸਲ ਦੇ ਵਿਚ ਪੁਰਾਣੀ ਰੰਜਿਸ਼ ਚੱਲੀ ਆ ਰਹੀ ਹੈ ਜਿਸ ਦੇ ਚੱਲਦੇ ਵੀਰਵਾਰ ਗੁਰਪ੍ਰੀਤ ਉੱਪਰ ਗੋਲੀਬਾਰੀ ਆਰੋਪੀਆਂ ਵੱਲੋਂ ਕੀਤੀ ਗਈ, ਉਨ੍ਹਾਂ ਨੂੰ ਦੱਸਿਆ ਕਿ ਦੋ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਤੀਜਾ ਆਰੋਪੀ ਫ਼ਰਾਰ ਹੈ।

Intro:ਭਗਤਾ ਭਾਈਕਾ ਗੋਲੀ ਕਾਂਡ ਪੁਲੀਸ ਨੇ ਤਿੰਨ ਆਰੋਪੀਆਂ ਦੇ ਖਿਲਾਫ ਦਰਜ ਕੀਤਾ ਮਾਮਲਾ ਦੋ ਗ੍ਰਿਫਤਾਰ
Body:
ਬਠਿੰਡਾ ਦੇ ਪਿੰਡ ਭਗਤਾ ਭਾਈਕਾ ਵਿੱਚ ਹੋਏ ਗੋਲੀਕਾਂਡ ਨੇ ਨਵਾਂ ਮੋੜ ਲੈ ਲਿਆ ਹੈ ਇਸ ਕੇਸ ਵਿੱਚ ਪੁਲੀਸ ਨੇ ਤਿੰਨ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ਼ ਕਰ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ,ਦੱਸ ਦੇਈਏ ਕਿ ਵੀਰਵਾਰ ਸਵੇਰੇ ਭਗਤਾ ਭਾਈਕਾ ਵਿਖੇ ਕੁਝ ਯੁਵਕਾਂ ਨੇ ਗੁਰਪ੍ਰੀਤ ਨਾਮਕ ਯੁਵਕ ਤੇ ਗੋਲੀ ਮਾਰ ਕੇ ਉਹਨੂੰ ਫੱਟੜ ਕਰ ਦਿੱਤਾ ਸੀ ,ਜਿਸ ਦੇ ਚੱਲਦੇ ਥਾਣਾ ਦਿਆਲਪੁਰਾ ਪੁਲਿਸ ਨੇ ਤਿੰਨ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ਼ ਕਰ ਦੋ ਨੂੰ ਗ੍ਰਿਫ਼ਤਾਰ ਕਰ ਲਿਆ ,ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਲੜਕੇ ਸਕੂਲ ਜਾ ਰਹੀਆਂ ਲੜਕੀਆਂ ਦੇ ਨਾਲ ਛੇੜਖਾਨੀ ਕਰਦੇ ਸੀ ਜਿਸਦਾ ਵਿਰੋਧ ਗੁਰਪ੍ਰੀਤ ਲਗਾਤਾਰ ਕਰ ਰਿਹਾ ਸੀ ਜਿਸ ਦੇ ਚੱਲਦੇ ਉਸ ਦੇ ਗੋਲੀ ਮਾਰ ਕੇ ਉਸ ਨੂੰ ਫੱਟੜ ਕੀਤਾ ਗਿਆ ਉਸ ਦਾ ਇਲਾਜ ਇੱਕ ਪ੍ਰਾਈਵੇਟ ਮੈਡੀਕਲ ਕਾਲਜ ਵਿੱਚ ਚੱਲ ਰਿਹਾ ਹੈ
Conclusion:ਦੂਸਰੇ ਪਾਸੇ ਐਸਪੀ ਡੀ ਗੁਰਬਿੰਦਰ ਸਿੰਘ ਸੰਘਾ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪੁਲਿਸ ਨੂੰ ਪਤਾ ਚੱਲਿਆ ਕਿ ਫੱਟੜ ਹੋਏ ਗੁਰਪ੍ਰੀਤ ਸਿੰਘ ਦਾ ਪਹਿਲਾਂ ਹੀ ਕ੍ਰਿਮੀਨਲ ਰਿਕਾਰਡ ਹੈ ਦੋ ਅਸਲ ਦੇ ਵਿਚ ਪੁਰਾਣੀ ਰੰਜਿਸ਼ ਚੱਲੀ ਆ ਰਹੀ ਹੈ ਜਿਸ ਦੇ ਚੱਲਦੇ ਵੀਰਵਾਰ ਗੁਰਪ੍ਰੀਤ ਉੱਪਰ ਫਾਇਰਿੰਗ ਆਰੋਪੀਆਂ ਵੱਲੋਂ ਕੀਤੀ ਗਈ, ਉਨ੍ਹਾਂ ਨੂੰ ਦੱਸਿਆ ਕਿ ਦੋ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਤੀਸਰਾ ਆਰੋਪੀ ਫਰਾਰ ਹੈ ,
ETV Bharat Logo

Copyright © 2025 Ushodaya Enterprises Pvt. Ltd., All Rights Reserved.