ETV Bharat / state

ਸਰਹਿੰਦ ਕਨਾਲ ਬਠਿੰਡਾ ਪ੍ਰਾਜੈਕਟ ਨੂੰ ਲੈ ਕੇ ਪਿੰਡਾਂ 'ਚ ਪਿਆ ਪਾੜ, ਕੁਝ ਪਿੰਡ ਨਹਿਰ ਨਿਰਮਾਣ ਦੇ ਹੱਕ 'ਚ ਤਾਂ ਕੁੱਝ ਨੇ ਜਤਾਇਆ ਵਿਰੋਧ - ਧਰਤੀ ਹੇਠਲਾ ਪਾਣੀ ਖਰਾਬ

ਬਠਿੰਡਾ ਵਿੱਚ ਸਰਹਿੰਦ ਕਨਾਲ (Sirhind Canal Bathinda) ਨੂੰ ਲੈਕੇ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਧੜੇਬੰਦੀਆਂ ਬਣ ਗਈਆਂ ਹਨ। ਕੁੱਝ ਕਿਸਾਨ ਸਰਹਿੰਦ ਕਨਾਲ ਬਠਿੰਡਾ ਨਹਿਰ ਨੂੰ ਬਣਾਉਣ ਦੇ ਹੱਕ ਵਿੱਚ ਹਨ ਜਦ ਕਿ ਕੁੱਝ ਪਿੰਡਾਂ ਦੇ ਲੋਕ ਵਿਰੋਧ ਕਰ ਰਹੇ ਹਨ ਕਿ ਜੇਕਰ ਨਹਿਰ ਬਣਦੀ ਹੈ ਅਤੇ ਨਹਿਰ ਦਾ ਤਲਾ ਵੀ ਪੱਕਾ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਬੋਰ ਡੂੰਘੇ ਚਲੇ ਜਾਣਗੇ। ਦੂਜੇ ਪਾਸੇ ਪ੍ਰਜੈਕਟ ਦੇ ਹੱਕ ਵਿੱਚ ਆਏ ਕਿਸਾਨਾਂ ਨੇ ਆਪਣੀ ਮੰਗ ਨੂੰ ਲੈਕੇ ਸਥਾਨਕ ਡਿਪਟੀ ਕਮਿਸ਼ਨਰ ਹੱਥ ਮੰਗ ਪੱਤਰ ਵੀ ਸੌਂਪਿਆ (The parties faced each other regarding ) ਹੈ।

The parties faced each other regarding the Sirhind Kanal Bathinda Canal project
ਸਰਹਿੰਦ ਕਨਾਲ ਬਠਿੰਡਾ ਪ੍ਰਾਜੈਕਟ ਨੂੰ ਲੈਕੇ ਪਿੰਡਾਂ 'ਚ ਪਿਆ ਪਾੜ, ਕੁੱਝ ਪਿੰਡ ਨਹਿਰ ਨਿਰਮਾਣ ਦੇ ਹੱਕ 'ਚ ਤਾਂ ਕੁੱਝ ਨੇ ਜਤਾਇਆ ਵਿਰੋਧ
author img

By

Published : Jan 6, 2023, 8:02 PM IST

ਸਰਹਿੰਦ ਕਨਾਲ ਬਠਿੰਡਾ ਪ੍ਰਾਜੈਕਟ ਨੂੰ ਲੈਕੇ ਪਿੰਡਾਂ 'ਚ ਪਿਆ ਪਾੜ, ਕੁੱਝ ਪਿੰਡ ਨਹਿਰ ਨਿਰਮਾਣ ਦੇ ਹੱਕ 'ਚ ਤਾਂ ਕੁੱਝ ਨੇ ਜਤਾਇਆ ਵਿਰੋਧ

ਬਠਿੰਡਾ: ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਬਠਿੰਡਾ (Sirhind Canal Bathinda) ਵਿੱਚ ਪੀਣ ਦੇ ਪਾਣੀ ਦੇ ਇੱਕੋ ਇੱਕ ਸਰੋਤ ਸੰਦ ਕਨਾਲ ਨਹਿਰ ਨੂੰ ਪੱਕਾ ਕਰਨ ਲਈ ਕਰੋੜਾਂ (A budget of crores of rupees) ਰੁਪਏ ਦਾ ਬਜਟ ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ ਸੀ ਪਰ ਇਸ ਨਹਿਰ ਨੂੰ ਪੱਕਾ ਕਰ ਲਿਆ ਕਿ ਹੁਣ ਕਿਸਾਨ ਜਥੇਬੰਦੀਆਂ ਅਤੇ ਪਿੰਡ ਦੇ ਕੁਝ ਲੋਕ ਅਮਲ ਸਾਹਮਣੇ ਹੋ ਗਏ ਹਨ। ਅੱਜ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ ਕਰੀਬ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਉਹਨਾਂ ਦੀਆਂ ਕਣਕਾਂ ਤੱਕ ਪਾਣੀ ਨਹੀਂ ਪਹੁੰਚਿਆ। ਜਿਸ ਕਾਰਨ ਉਨ੍ਹਾਂ ਨੂੰ ਫਸਲਾਂ ਦੀ ਸਿੰਚਾਈ ਵਿੱ ਵੱਡੀ ਸਮੱਸਿਆ ਆ ਰਹੀ ਹੈ।

ਧਰਾਤਲ ਨੂੰ ਇੱਟਾਂ ਦਾ ਬਣਾ ਕੇ ਪੱਕਾ ਕੀਤਾ ਜਾਵੇ: ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਨਹਿਰ ਨੂੰ ਪੱਕਿਆ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਪੂਰਾ ਪਾਣੀ ਮਿਲ ਸਕੇ। ਉੱਧਰ ਦੂਸਰੇ ਪਾਸੇ ਨਹਿਰ ਨੂੰ ਪੂਰੀ ਤਰ੍ਹਾਂ ਪੱਕਾ ਕਰਨ ਦਾ ਵਿਰੋਧ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (Bharatiya Kisan Union ekta ugrahan) ਦੇ ਜਗਸੀਰ ਸਿੰਘ ਚੁੰਭਾ ਦਾ ਕਹਿਣਾ ਹੈ ਕਿ ਸਰਕਾਰ ਭਾਵੇਂ ਇਸ ਨਹਿਰ ਨੂੰ ਪੱਕਾ ਕਰ ਦੇਵੇ ਪਰ ਨਹਿਰ ਦੇ ਧਰਾਤਲ ਨੂੰ ਇੱਟਾਂ ਦਾ ਬਣਾ ਕੇ ਪੱਕਾ ਕੀਤਾ ਜਾਵੇ ਤਾਂ ਜੋ ਧਰਤੀ ਮੁੜ ਰੀਚਾਰਜ ਹੋ ਸਕੇ ਕਿਉਂਕਿ ਧਰਤੀ ਹੇਠਲਾ ਪਾਣੀ ਪਹਿਲਾਂ ਹੀ (Ground water damaged) ਖਰਾਬ ਹੈ ਅਤੇ ਨਹਿਰ ਦਾਨ ਧਰਾਤਲ ਪੱਕਾ ਨਾ ਹੋਣ ਨਾਲ ਲੋਕਾਂ ਨੂੰ ਪੀਣਯੋਗ ਪਾਣੀ ਮਿਲਦਾ ਰਹੇਗਾ।

ਪਿੰਡਾਂ ਵਿੱਚ ਧੜੇਬੰਦੀਆਂ ਬਣ ਗਈਆਂ: ਹੁਣ ਇਹ ਸਰਹਿੰਦ ਕਨਾਲ ਬਠਿੰਡਾ (Sirhind Canal Bathinda) ਨੂੰ ਲੈਕੇ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਧੜੇਬੰਦੀਆਂ ਬਣ ਗਈਆਂ ਹਨ। ਕੁੱਝ ਕਿਸਾਨ ਸਰਹਿੰਦ ਕਨਾਲ ਬਠਿੰਡਾ ਨਹਿਰ ਨੂੰ ਬਣਾਉਣ ਦੇ ਹੱਕ ਵਿੱਚ ਹਨ ਜਦ ਕਿ ਕੁੱਝ ਪਿੰਡਾਂ ਦੇ ਲੋਕ ਵਿਰੋਧ ਕਰ ਰਹੇ ਹਨ ਕਿ ਜੇਕਰ ਨਹਿਰ ਬਣਦੀ ਹੈ ਅਤੇ ਨਹਿਰ ਦਾ ਤਲਾ ਵੀ ਪੱਕਾ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਬੋਰ ਡੂੰਘੇ ਚਲੇ ਜਾਣਗੇ। ਦੂਜੇ ਪਾਸੇ ਪ੍ਰਜੈਕਟ ਦੇ ਹੱਕ ਵਿੱਚ ਆਏ ਕਿਸਾਨਾਂ ਨੇ ਆਪਣੀ ਮੰਗ ਨੂੰ ਲੈਕੇ ਸਥਾਨਕ ਡਿਪਟੀ ਕਮਿਸ਼ਨਰ ਹੱਥ ਮੰਗ ਪੱਤਰ ਵੀ ਸੌਂਪਿਆ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਸੁੰਦਰੀਕਰਨ ਪ੍ਰਾਜੈਕਟ ਦੀਆਂ ਚੋਰਾਂ ਨੇ ਉਡਾਈਆਂ ਧੱਜੀਆਂ, ਪਾਰਕ 'ਚ ਲੱਗਿਆ ਕੀਮਤੀ ਸਮਾਨ ਕੀਤਾ ਚੋਰੀ

ਇਸ ਦੇ ਨਾਲ ਹੀ ਆਪਸੀ ਮੱਤਭੇਦ ਦਾ ਸ਼ਿਕਾਰ ਹੋਏ ਕਿਸਾਨਾਂ ਵਿੱਚੋ ਨਹਿਰ ਦੇ ਹੱਕ ਵਿੱਚ ਖੜ੍ਹੇ ਪਿੰਡਾਂ ਦਾ ਕਹਿਣਾ ਹੈ ਕਿ ਨਹਿਰ ਦੇ ਵਿਰੋਧ ਵਿੱਚ ਜੋ ਵੀ ਤਰਕ ਦਿੱਤੇ ਜਾ ਰਹੇ ਹਨ ਉਹ ਬੇਤੁਕੇ ਹਨ। ਉਨ੍ਹਾਂ ਕਿਹਾ ਕੁੱਝ ਲੋਕ ਹਮੇਸ਼ਾ ਹੀ ਇਲਾਕੇ ਦੇ ਵਿਕਾਸ ਵਿੱਚ ਰੁਕਾਵਟ ਬਣਦੇ ਹਨ ਅਤੇ ਸਰਕਾਰ ਨੂੰ ਅਜਿਹੇ ਲੋਕਾਂ ਦਾ ਪਰਵਾਹ ਨਾ ਕਰਦਿਆਂ ਆਪਣੇ ਪ੍ਰਾਜੈਕਟ ਨੂੰ ਨੇਪਰੇ ਚਾੜਨਾ ਚਾਹੀਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.