ETV Bharat / state

ਖਹਿਰਾ ਨੇ ਬੀਬੀ ਬਾਦਲ ਅਤੇ ਮਨਪ੍ਰੀਤ ਬਾਦਲ ਦੀ ਬਠਿੰਡਾ ਤੋਂ ਉਮੀਦਵਾਰੀ 'ਤੇ ਚੁੱਕੇ ਸਵਾਲ

ਸੁਖਪਾਲ ਖਹਿਰਾ ਨੇ ਬਠਿੰਡਾ ਤੋਂ ਬੀਬੀ ਬਾਦਲ ਅਤੇ ਮਨਪ੍ਰੀਤ ਬਾਦਲ ਨੂੰ ਚੋਣ ਲੜਨ ਲਈ ਵੰਗਾਰਿਆਂ ਤੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਫਿਕਸ ਮੈਚ ਖੇਡ ਰਹੇ ਹਨ, ਤਾਂ ਹੀ ਹੁਣ ਤੱਕ ਬਠਿੰਡਾ ਤੋਂ ਇਨ੍ਹਾਂ ਵੱਲੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਇਸ ਮੌਕੇ ਖਹਿਰਾ ਨੇ ਕਾਂਗਰਸ 'ਚ ਚੱਲ ਰਹੀ ਬਗਾਵਤ 'ਤੇ ਵੀ ਸਵਾਲ ਖੜ੍ਹੇ ਕੀਤੇ।

ਖਹਿਰਾ ਦੀ ਈਟੀਵੀ ਭਾਰਤ ਨਾਲ ਗੱਲਬਾਤ
author img

By

Published : Apr 17, 2019, 10:10 PM IST

ਬਠਿੰਡਾ: ਸੂਬੇ ਦੀ ਹੌਟ ਸੀਟ ਬਣੀ ਬਠਿੰਡਾ ਤੋਂ ਹੁਣ ਤੱਕ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ। ਜਿਸਤੇ ਬੋਲਦੇ ਹੋਏ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਪੀਡੀਏ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅਕਾਲੀ ਦਲ ਬਠਿੰਡੇ ਤੋਂ ਬੀਬੀ ਬਾਦਲ ਨੂੰ ਚੋਣ ਲੜਾਉਣ ਤੋਂ ਡਰ ਰਿਹਾ ਹੈ। ਖਹਿਰਾ ਨੇ ਕਿਹਾ ਕਿ ਬਾਦਲ ਪਰਿਵਾਰ ਘਰ-ਘਰ ਜਾ ਕੇ ਬਠਿੰਡੇ ਦੇ ਲੋਕਾਂ ਨੂੰ ਪੁਛਦੇ ਹਨ ਕਿ ਬੀਬੀ ਬਾਦਲ ਨੂੰ ਚੋਣ ਲੜਾਈ ਜਾਵੇ ਜਾਂ ਨਹੀਂ।

ਵੀਡੀਓ।

ਇਸ ਮੌਕੇ ਖਹਿਰਾ ਨੇ ਕਾਂਗਰਸ ਅਤੇ ਅਕਾਲੀ ਦਲ ਦੋਵਾਂ 'ਤੇ ਨਿਸ਼ਾਨਾ ਲਇਆ 'ਤੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਮਿਲਕੇ ਫਿਕਸ ਮੈਚ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਦੇ ਚੱਲਦੇ ਹੀ ਹੁਣ ਤੱਕ ਬਠਿੰਡਾ ਸੀਟ ਦਾ ਐਲਾਨ ਨਹੀਂ ਹੋ ਸਕਿਆ, ਖਹਿਰਾ ਨੇ ਕਾਂਗਰਸ ਅਤੇ ਅਕਾਲੀ ਦਲ ਨੂੰ ਵਗਾਂਰਿਆ 'ਤੇ ਕਿਹਾ ਕਿ ਅਕਾਲੀ ਦਲ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ ਮਨਪ੍ਰੀਤ ਬਾਦਲ ਨੂੰ ਬਠਿੰਡੇ ਤੋਂ ਚੋਣ ਮੈਦਾਨ 'ਚ ਲਿਆਵੇ ਤਾਂਜੋ ਦੋਵਾਂ ਦਾ ਇੱਕਠੀਆਂ ਹੀ ਸਫ਼ਾਇਆ ਹੋ ਸਕੇ।

ਇਸ ਮੌਕੇ ਖਹਿਰਾ ਨੇ ਕਾਂਗਰਸ 'ਚ ਚੱਲ ਰਹੀ ਬਗਾਵਤ 'ਤੇ ਵੀ ਸਵਾਲ ਖੜ੍ਹੇ ਕੀਤੇ 'ਤੇ ਕਿਹਾ ਕਿ ਸਟਿੰਗ ਹੋਣ ਤੋਂ ਬਾਅਦ ਵੀ ਚੌਧਰੀ ਸੰਤੋਖ ਸਿੰਘ ਨੂੰ ਜਲੰਧਰ ਤੋਂ ਟਿਕਟ ਦਿੱਤੀ ਗਈ ਹੈ ਖਹਿਰਾ ਨੇ ਕਿਹਾ ਕਿ ਖ਼ੁਸ਼ਾਮਦੀਦ ਕਰਨ ਵਾਲੇ ਅਤੇ ਪੈਸੇ ਵਾਲੇ ਹੀ ਕਾਂਗਰਸ 'ਚ ਟਿਕਟਾਂ ਹਾਸਲ ਕਰ ਸਕਦੇ ਹਨ।

Bathinda 17-4-19 Sukhpal Khaira Reaction
Feed by Ftp
Folder Name-Bathinda 17-4-19 Sukhpal Khaira Reaction
Total Files-8
Report by Goutam kumar Bathinda 
9855365553

AL-ਨਾਲ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਬਠਿੰਡਾ ਲੋਕ ਸਭਾ ਸੀਟ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਅੱਜ ਬਠਿੰਡਾ ਦੇ ਵਿੱਚ ਤਲਵੰਡੀ ਸਾਬੋ ਵਿਧਾਨ ਸਭਾ ਖੇਤਰ ਦੇ ਵਿੱਚ ਚੋਣ ਪ੍ਰਚਾਰ ਨੂੰ ਲੈ ਕੇ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਲੋਕ ਕਾਲੀ ਨੇ ਕਿਸਾਨਾਂ ਦੇ ਕਰਜੇ ਦੀ ਬਦਲਦੀ ਰਹੀ ਪਾਉਣ ਦੀ ਅਪੀਲ ਕਿਹੜੀ ਹੋਰ ਭਗਵਾਨ ਸੇ ਉੱਥੇ ਦਰਬਾਰ ਤਾਂ ਖਹਿਰਾ ਨੇ ਭਾਰਤ ਨਾਲ ਹਰਸਿਮਰਤ ਕੌਰ ਬਾਦਲ ਨੂੰ ਪੂਰੀ ਤਰ੍ਹਾਂ ਡਰਿਆ ਹੋਇਆ ਦੱਸਿਆ ਜੋ ਹਾਲੇ ਤੱਕ ਬਠਿੰਡਾ ਦੇ ਲੋਕ ਸਭਾ ਸੀਟ ਤੋਂ ਐਲਾਨ ਨਹੀਂ ਕੀਤਾ 
VO- ਸੂਬੇ ਦੇ ਵਿੱਚ ਹੋ ਰਹੀ ਬੇਮੌਸਮੀ ਬਾਰਿਸ਼ ਨੂੰ ਲੈ ਕੇ ਕਿਸਾਨਾਂ ਨੂੰ ਭਾਰੀ ਨੁਕਸਾਨ ਵੇਖਣਾ ਪੈ ਰਿਹਾ ਹੈ ਜਿਸ ਨੂੰ ਕਣਕ ਦੀ ਫਸਲ ਦੇ ਮੁੱਦੇ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਐਲਾਨ ਕਰ ਦੇਣਾ ਚਾਹੀਦਾ ਹੈ ਕਿ ਜ਼ਿਲ੍ਹਾ ਕਿਸਾਨਾਂ ਨੇ ਬੇਮੌਸਮੀ ਬਾਰਸ਼ ਨਾਲ ਫਸਲ ਖਰਾਬ ਹੋ ਰਹੀ ਹੈ ਅਤੇ ਨਾੜੀਆਂ ਦੇ ਵਿੱਚ ਕਣਕਾਂ ਰੁਲ ਰਹੇ ਹਨ ਉਨ੍ਹਾਂ ਨੂੰ ਸਰਕਾਰ ਵੱਲੋਂ ਪੰਜਾਹ ਹਜ਼ਾਰ ਦੇ ਕਰੀਬ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਨਾ ਕਿ ਪੱਚੀ ਤੋਂ ਜਾਂ ਪੰਦਰਾਂ ਸੌ ਰੁਪਏ 
ਵਾਈਟ ਸੁਖਪਾਲ ਸਿੰਘ ਖਹਿਰਾ 
VO- ਸੂਬੇ ਵਿੱਚ ਹਾਈ ਪ੍ਰੋਫਾਈਲ ਸੀਟ ਤੋਂ ਟਿਕਟ ਦਾ ਐਲਾਨ ਕਦੋਂ ਤੱਕ ਇਸ ਮੁੱਦੇ ਤੇ ਸੁਖਪਾਲ ਖਹਿਰਾ ਨੇ ਕਿਹਾ ਕਿ ਬਠਿੰਡਾ ਲੋਕ ਸਭਾ ਸੀਟ ਤੋਂ ਹਰਸਿਮਰਤ ਕੌਰ ਬਾਦਲ ਬੁਰੀ ਤਰ੍ਹਾ ਲੋਕ ਸਭਾ ਸੀਟ ਐਲਾਨ ਕਰਨ ਤੋਂ ਡਰ ਚੁੱਕੇ ਹਨ ਜਦੋਂ ਕਿ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਘਰ ਵਿੱਚ ਇਕੱਠੇ ਹੁੰਦੇ ਹਨ ਤੇ ਫਿਰ ਵੀ ਬਹਾਨਾ ਬਣਾਉਂਦੇ ਹਨ ਅਤੇ ਹਰ ਵਾਰ ਕੋਰ ਕਮੇਟੀ ਦੇ ਫ਼ੈਸਲੇ ਦਾ ਹਵਾਲਾ ਦਿੰਦੇ ਹਨ ਉਨ੍ਹਾਂ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਕਾਂਗਰਸ ਪਾਰਟੀ ਤੋਂ ਮਨਪ੍ਰੀਤ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਤੋਂ ਹਰਸਿਮਰਤ ਕੌਰ ਬਾਦਲ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜਨ ਜਿਸ ਦਾ ਫੈਸਲਾ ਲੋਕਾਂ ਨੇ ਅਦਾ ਸਫਾਇਆ ਕਰ ਦੇਣਾ ਹੈ 
byte-ਸੁਖਪਾਲ ਸਿੰਘ ਖਹਿਰਾ 

Vo- ਲੁਧਿਆਣਾ ਦੇ ਵਿੱਚ ਆਰਟੀਆਈ ਐਕਟੀਵਿਸਟ ਰੋਹਿਤ ਸਭਰਵਾਲ ਵੱਲੋਂ ਪੰਜਾਬ ਦੇ ਕਿਸਾਨਾਂ ਦੀ ਆਤਮ ਹੱਤਿਆਵਾਂ ਨੂੰ ਲੈ ਕੇ ਇੱਕ ਆਰਟੀਆਈ ਪਾਈ ਸੀ ਜਿਸ ਦੇ ਵਿੱਚ ਸਾਲ ਦੋ ਹਜ਼ਾਰ ਪੰਦਰਾਂ ਤੋਂ ਲੈ ਕੇ ਦੋ ਹਜ਼ਾਰ ਅਠਾਰਾਂ ਤੱਕ ਹਮੇਸ਼ਾ ਕਿਸਾਨਾਂ ਦੇ ਆਤਮ ਹੱਤਿਆ ਦਾ ਖੁਲਾਸਾ ਕੀਤਾ ਸੀ ਇਸ ਨੂੰ ਲੈ ਕੇ ਦੋ ਪਲ ਸਰਕਾਰਾਂ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਰਾਜ ਵਿੱਚ ਅਤੇ ਅਕਾਲੀ ਰਾਜ ਵਿੱਚ ਜਾਂ ਤੋਂ ਮੰਗਲਾ ਗਿਰੇਗੀ ਦਾ ਵੈਰੇਕੀ ਕਿਸਾਨ ਆਤਮ ਹੱਤਿਆ ਕਰ ਚੁੱਕੇ ਹਨ ਪਰ ਕਈ ਕਿਸਾਨਾਂ ਨੂੰ ਆਤਮ ਹੱਤਿਆ ਦਾ ਹੋਰ ਕਾਰਨ ਦੱਸ ਕੇ ਉਨ੍ਹਾਂ ਨੂੰ ਕਿਸਾਨੀ ਕਰਜ਼ੇ ਤੋਂ ਬਾਹਰ ਕਰ ਦਿੰਦੇ ਹਨ ਇਸ ਕਰਕੇ ਕਿਸਾਨਾਂ ਦੀ ਆਤਮ ਹੱਤਿਆ ਦੇ ਅੰਕੜੇ ਸਹੀ ਨਹੀਂ ਹਨ ਅਤੇ ਅੱਜ ਵੀ ਕਿਸਾਨ ਆਤਮ ਹੱਤਿਆ ਦੀ ਰਾਹ ਤੇ ਹੈ ਅਤੇ ਸਰਕਾਰ ਹੱਥ ਤੇ ਹੱਥ ਧਰੇ ਬੈਠੀ ਹੈ ਆਰਟੀਆਈ ਦੇ ਵਿੱਚ ਇਸ ਦੀ ਜਾਣਕਾਰੀ ਪੂਰੀ ਤਰ੍ਹਾਂ ਦਰੁਸਤ ਨਹਿ ਹੁੰਦੀ 
ਵ੍ਹਾਈਟ- ਸੁਖਪਾਲ ਸਿੰਘ ਖਹਿਰਾ 

VO- ਪੰਜਾਬ ਕਾਂਗਰਸ ਵੱਲੋਂ  ਟਿਕਟ ਨੂੰ ਲੈ ਕੇ ਬਗਾਵਤ ਵਧਦੀ ਜਾ ਰਹੀ ਹੈ ਮਹਿੰਦਰ ਕੇਪੀ ,ਸੰਤੋਸ ਚੌਧਰੀ ,ਸੁਰਜੀਤ ਸਿੰਘ ਧੀਮਾਨ ਵੱਲੋਂ ਖੁੱਲ੍ਹੇਆਮ ਵਿਰੋਧ ਜਤਾਇਆ ਜਾ ਰਿਹਾ ਹੈ ਅਤੇ ਆਜ਼ਾਦ ਲੜਨ ਦੀ ਗੱਲ ਕਹੀ ਜਾ ਰਹੀ ਹੈ ਉੱਥੇ ਹੀ ਹਰਬੰਸ ਕੌਰ ਵੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਣ ਗਈ ਹੈ ਇਸ ਮੁੱਦੇ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਕਲਚਰ ਰਿਹਾ ਹੈ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਲੋਕਾਂ ਨੂੰ ਵੀ ਪੈਸੇ ਲੈ ਕੇ ਲੋਕ ਸਭਾ ਸੀਟ ਦਿੱਤੀ ਜਾਂਦੀ ਹੈ ਮੈਡੀਕਲ ਤੇ ਮਿਹਨਤਕਸ਼ ਲੋਕਾਂ ਨੂੰ ਟਿਕਟ ਨਹੀਂ ਦਿੱਤੀ ਜਾਂਦੀ ਜੋ ਹੁਣ ਇਨ੍ਹਾਂ ਪਾਰਟੀਆਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਜਿਵੇਂ ਮਹਿੰਦਰ ਕੇਪੀ ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰੀ ਚਾਹੁੰਦੇ ਸਨ ਪਰ ਪਾਰਟੀ ਨੂੰ ਨੂੰ ਟਿਕਟ ਨਹੀਂ ਦਿੱਤੀ ਬਲਕਿ ਸੰਤੋਸ਼ ਚੌਧਰੀ ਨੂੰ ਟਿਕਟ ਦੇ ਦਿੱਤੀ
 ਬਾਈਟ- ਸੁਖਪਾਲ ਸਿੰਘ ਖਹਿਰਾ 
VO- ਉੱਥੇ ਹੀ ਬਠਿੰਡਾ ਦੇ ਵਿੱਚ ਸਿਰ ਕੱਟੀ ਇੱਕ ਨੌਜਵਾਨ ਲੜਕੀ ਦੀ ਲਾਸ਼ ਮਿਲੀ ਸੀ ਅਤੇ ਸਨਸਨੀ ਫੈਲ ਗਈ ਸੀ ਜਿਸ ਮੁੱਦੇ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਵਿਚ ਔਰਤਾਂ ਸੁਰੱਖਿਅਤ ਨਹੀਂ ਹਨ ਇਸ ਲਈ ਮਹਿਲਾਵਾਂ ਦੇ ਉੱਤੇ ਅਤੇ ਅੱਤਿਆਚਾਰ ਹੁੰਦਾ ਜਾ ਰਿਹਾ ਹੈ ਹਰਸਿਮਰਤ ਕੌਰ ਬਾਦਲ ਨੇ ਵੀ ਨਾਰੀ ਸੁਰੱਖਿਆ ਦੀ ਗੱਲ ਕੀਤੀ ਸੀ ਪਰ ਮੋਦੀ ਸਰਕਾਰ ਨੇ ਵੀ ਔਰਤਾਂ ਦੀ ਸੁਰੱਖਿਆ ਦੇ ਲਈ ਕੋਈ ਉਚੇਚਾ ਕਦਮ ਨਹੀਂ ਚੁੱਕਿਆ ਜਿਸ ਵਿਅਕਤੀ ਨੇ ਇਸ ਮਾਸੂਮ ਲੜਕੀ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਹੈ ਉਸ ਦੇ ਸਰੀਰ ਤੋਂ ਅਲੱਗ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਨ੍ਹਾਂ ਦੇ ਖਿਲਾਫ ਕਾਨੂੰਨ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ 
ਵ੍ਹਾਈਟ- ਸੁਖਪਾਲ ਸਿੰਘ ਖਹਿਰਾ 

 VO-  ਇਤਿਹਾਸ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਆਪਸ ਵਿੱਚ ਮਿਲੇ ਹੋਏ ਹਨ ਕੈਪਟਨ ਅਮਰਿੰਦਰ ਸਿੰਘ  ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਸਪੋਰਟ ਕਰਦੇ ਹਨ ਲੋਕ ਸਭਾ ਚੋਣ ਵਿੱਚ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ 
ਵਾਈਟ ਸੁੱਖਪਾਲ ਸਿੰਘ ਖਹਿਰਾ 

ETV Bharat Logo

Copyright © 2024 Ushodaya Enterprises Pvt. Ltd., All Rights Reserved.