ETV Bharat / state

'ਅਸੀਂ ਪਰਾਲੀ ਸਾੜਨੋਂ ਨਹੀਂ ਹਟਾਂਗੇ' - stubble burning

ਦਿੱਲੀ, ਪੰਜਾਬ, ਹਰਿਆਣਾ ਦੇ ਇਲਾਕਿਆਂ ਦੀ ਹਵਾਵਾਂ 'ਚ ਜ਼ਹਿਰ ਘੁਲ ਰਿਹਾ ਹੈ ਤੇ ਸਾਰਾ ਠੀਕਰਾ ਕਿਸਾਨਾਂ ਦੇ ਸਰ 'ਤੇ ਮੜ੍ਹਿਆ ਜਾ ਰਿਹਾ ਹੈ। ਉੱਥੇ ਹੀ ਕਿਸਾਨ ਦਾ ਕਹਿਣਾ ਹੈ ਕਿ ਸਰਕਾਰ ਦੀ ਨੀਤੀਆਂ ਨਾਲ ਉਨ੍ਹਾਂ ਦਾ ਦਮ ਘੁੱਟ ਰਿਹਾ ਹੈ।

ਫ਼ੋਟੋ
author img

By

Published : Nov 3, 2019, 4:47 PM IST

ਬਠਿੰਡਾ: ਦੇਸ਼ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਲੋਕਾਂ ਨੂੰ ਕਾਫ਼ੀ ਮੁਸੀਬਤ ਝਲਣੀ ਪੈ ਰਹੀ ਹੈ। ਉੱਥੇ ਹੀ ਸਿਆਸੀ ਪਾਰਟੀਆਂ ਇਸ ਮਾਮਲੇ ਵਿੱਚ ਆਪਣੀ ਸਿਆਸੀ ਰੋਟੀਆਂ ਸੇਕਣ ਤੇ ਲੱਗਿਆ ਹਨ। ਇਸ ਪੂਰੇ ਮਾਮਲੇ ਚ ਸਰਕਾਰਾਂ ਸਾਰਾ ਠੀਕਰਾ ਪੰਜਾਬ ਦੇ ਕਿਸਾਨਾਂ ਦੇ ਸਿਰ ਮੜ੍ਹ ਰਹੀ ਹੈ। ਇਸ ਮਾਮਲੇ 'ਚ ਅੱਜ ਈਟੀਵੀ ਭਾਰਤ ਦੀ ਟੀਮ ਨੇ ਮੌੜ ਖੁਰਦ ਵਿਖੇ ਕਿਸਾਨਾ ਨਾਲ ਗੱਲ ਬਾਤ ਕੀਤੀ।

ਵੇਖੋ ਵੀਡੀਓ

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਨੇਤਾ ਕਿਸਾਨ ਬਲਦੇਵ ਸਿੰਘ ਸੰਦੋਹਾ ਨੇ ਇਸ ਮਾਮਲੇ 'ਚ ਕਿਹਾ ਕਿ ਕਿਸਾਨ ਪਰਾਲੀ ਆਪਣੀ ਖੁਸ਼ੀ ਨਹੀਂ ਜਦਕਿ ਮਜਬੂਰੀ ਦੇ ਕਰਨ ਸਾੜ ਰਿਹਾ ਹੈ। ਉਨ੍ਹਾਂ ਕਿਹਾ ਸਰਕਾਰ ਵਲੋਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲ ਰਹੀ ਤੇ ਕਿਸਾਨਾਂ ਕੋਲ ਪਰਾਲੀ ਨੂੰ ਸਾੜਨ ਤੋਂ ਅਲਾਵਾ ਕੋਈ ਹੱਲ ਨਹੀਂ ਬੱਚਿਆਂ ਹੈ। ਦਿੱਲੀ, ਪੰਜਾਬ, ਹਰਿਆਣਾ ਦੇ ਇਲਾਕਿਆਂ ਦੀ ਹਵਾਵਾਂ 'ਚ ਜ਼ਹਿਰ ਘੁਲ ਰਿਹਾ ਹੈ ਤੇ ਸਾਰਾ ਠੀਕਰਾ ਕਿਸਾਨਾਂ ਦੇ ਸਰ 'ਤੇ ਮੜ੍ਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦਾ ਵੀ ਸਰਕਾਰ ਦੀ ਨਿਤੀਆਂ ਨਾਲ ਦਮ ਘੁੱਟ ਰਿਹਾ ਹੈ। ਉਨ੍ਹਾ ਕਿਹਾ ਕਿਸਾਨ ਦੇ ਦਰਦ ਬਾਰੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਜਲਦ ਸੋਚੇ ਤੇ ਕਿਸਾਨਾਂ ਦਾ ਦਮ ਘੁੱਟਣ ਤੌ ਬਚਾਵੇ। ਕਿਸਾਨਾਂ ਨੇ ਸਾਫ ਕਿਹਾ ਕਿ ਉਹ ਪਰਾਲੀ ਜਲਾਣ ਤੋਂ ਨਹੀਂ ਹਟਣਗੇ ਕਿਓਂਕਿ ਇਹ ਉਨ੍ਹਾਂ ਦੀ ਮਜਬੂਰੀ ਹੈ।

ਦੱਸ ਦਈਏ ਕਿ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਹਵਾ ਜ਼ਹਿਰੀਲੀ ਹੋ ਚੁੱਕੀ ਹੈ ਅਤੇ ਆਮ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ। ਵਾਹਨ ਚਾਲਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਵਿਜ਼ੀਬਿਲਟੀ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਗਈ ਹੈ।

Intro:ਕਿਸਾਨਾਂ ਦੀ ਪਰਾਲੀ ਸਾੜਨਾ ਮਜਬੂਰੀ'ਖੁਦ ਵੀ ਹੋ ਰਹੇ ਹਨ ਪ੍ਰੇਸ਼ਾਨ
Body:
ਪੂਰੇ ਉੱਤਰੀ ਭਾਰਤ ਵਿੱਚ ਪ੍ਰਦੂਸ਼ਣ ਨੂੰ ਲੈਕੇ ਲੋਕੀਂ ਤ੍ਰਾਹਿਮਾਮ ਤ੍ਰਾਹਿਮਾਮ ਕਰ ਰਹੇ ਹਨ ਤੇ ਸਿਆਸੀ ਪਾਰਟੀਆਂ ਇਸ ਮਾਮਲੇ ਵਿੱਚ ਆਪਣੀ ਸਿਆਸੀ ਰੋਟੀਆਂ ਸੇਕਣ ਤੇ ਲੱਗਿਆ ਹਨ। ਇਸ ਪੂਰੇ ਮਾਮਲੇ ਚ ਸਰਕਾਰਾਂ ਸਾਰਾ ਠੀਕਰਾ ਪੰਜਾਬ ਦੇ ਕਿਸਾਨਾਂ ਦੇ ਸਿਰ ਮੜ੍ਹ ਰਹੀ ਹੈ। ਇਸ ਮਾਮਲੇ ਚ ਅੱਜ ਈ ਟੀ ਵੀ ਭਾਰਤ ਦੀ ਟੀਮ ਨੇ ਅੱਜ ਮੌੜ ਖੁਰਦ ਵਿਖੇ ਕਿੱਸਾਨਾ ਨਾਲ ਗੱਲ ਬਾਤ ਕੀਤੀ ਤੇ ਜਾਣਨ ਦੀ ਕੋਸ਼ਿਸ਼ ਕੀਤੀ ਕੀ ਕਯੋਂ ਉਹ ਲੋਗ ਨਿਯਮਾਂ ਦੇ ਵਿਰੁੱਧ ਜਾ ਕੇ ਪਰਲਾਈਆਂ ਸਾੜਨ ਤੌਂ ਰੁਕ ਨਹੀਂ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਨੇਤਾ ਕਿਸਾਨ ਬਲਦੇਵ ਸਿੰਘ ਸੰਦੋਹਾ ਨੇ ਇਸ ਮਾਮਲੇ ਚ ਕਿਹਾ ਕਿ ਕਿਸਾਨ ਆਪਣੀ ਖੁਸ਼ੀ ਨਹੀਂ ਮਜਬੂਰੀ ਦੇ ਕਰਨ ਸਾੜ ਰਿਹਾ ਹੈ ਪਰਾਲੀ। ਉਨ੍ਹਾਂ ਕਿਹਾ ਸਰਕਾਰ ਵਲੋਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲ ਰਹੀ ਤੇ ਕਿਸਾਨਾਂ ਕੋਲ ਪਰਾਲੀ ਨੂੰ ਸਾੜਨ ਤੌਂ ਅਲਾਵਾ ਕੋਈ ਹੱਲ ਨਹੀਂ ਬੱਚਿਆਂ। ਦਿੱਲੀ, ਪੰਜਾਬ, ਹਰਿਆਣਾ ਦੇ ਇਲਾਕਿਆਂ ਦੀ ਹਵਾਵਾਂ ਚ ਜਹਿਰ ਘੁਲ ਰਹਿ ਹੈ ਤੇ ਸਾਰਾ ਠੀਕਰਾ ਕਿਸਾਨਾਂ ਦੇ ਸਰ ਤੇ ਮੜ੍ਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦਾ ਵੀ ਸਰਕਾਰ ਦੀ ਨਿਤੀਆਂ ਨਾਲ ਦਮ ਘੁੱਟ ਰਿਹਾ ਕਿ ਸਰਕਾਰ ਤੇ ਉਸਦੇ ਨੁਮਾਇੰਦਿਆਂ ਨੂੰ ਨਹੀਂ ਦਿੱਸ ਰਿਹਾ। ਉਨ੍ਹਾ ਕਿਹਾ ਕਿਸਾਨ ਦੇ ਦਰਦ ਵਾਰੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਜਲਦ ਸੋਚੇ ਤੇ ਕਿਸਾਨਾ ਦਾ ਦਮ ਘੁੱਟਣ ਤੌ ਬਚਾਵੇ। ਕਿਸਾਨਾਂ ਨੇ ਸਾਫ ਕਰਤਾ ਕਿ ਭਾਂਵੇ ਉਨ੍ਹਾਂ ਖਿਲਾਫ ਕੋਈ ਵੀ ਕਾਰਵਾਈ ਹੋਵੇ ਉਹ ਪਰਾਲੀ ਜਲਾਣ ਤੌਂ ਨਹੀਂ ਹਟਣਗੇ ਕਿਓਂਕਿ ਇਹ ਉਨ੍ਹਾਂਦੀ ਮਜਬੂਰੀ ਹੈ।
ਲੇਕਿਨ ਇਹ ਸਾਫ ਹੈ ਕਿ ਇਸ ਪੂਰੇ ਮਾਮਲੇ ਚ ਕਿਸੀ ਨੂੰ ਵੀ ਲੋਕਾਂ ਦੀ ਪਰਵਾਹ ਨਹੀਂ ਤੇ ਕਿਸੀ ਵੀ ਪੱਖੋਂ ਕੋਈ ਹੱਲ ਨਹੀਂ ਲੱਭੀਆਂ ਜਾ ਰਿਹਾ ਤੇ ਕੇਵਲ ਇਕ ਦੂੱਜੇ ਤੇ ਜੁੰਮੇਵਾਰੀ ਸੁੱਟ ਸਰਕਾਰਾਂ ਰਾਜਨੀਤਿਕ ਰੋਟੀਆਂ ਸੇਕਣ ਤੇ ਲੱਗੀ ਹੈ।
ਦੱਸ ਦਈਏ ਕਿ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਹਵਾ ਜ਼ਹਿਰੀਲੀ ਹੋ ਚੁੱਕੀ ਹੈ ਅਤੇ ਆਮ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ
ਵਾਹਨ ਚਾਲਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਵਿਜ਼ੀਬਿਲਟੀ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਗਈ ਹੈ ਮਨਾਵੇ ਤੇ ਜ਼ਿਆਦਾ ਪ੍ਰੇਸ਼ਾਨੀ ਆ ਰਹੀ ਹੈ
ਮੌੜ ਖੁਰਦ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਾਏ ਇਸ ਵਾਸਤੇ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਹੈ ਅਤੇ ਉਹ ਉਸ ਦਾ ਸਾਥ ਜ਼ਰੂਰ ਦੇਣਗੇ
ਏਥੇ ਇੱਥੇ ਦੱਸਣਾ ਜ਼ਰੂਰੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਸਾੜ ਰਹੇ ਕਿਸਾਨਾਂ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ, ਕਿਸਾਨ ਯੂਨੀਅਨ ਦਾ ਸਾਫ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਹੜਾ ਕਦਮ ਉਨ੍ਹਾਂ ਦੇ ਖਿਲਾਫ ਚੁੱਕਣਾ ਹੈ ਚੁੱਕ ਲੈਣ ਉਹ ਕਿਸੇ ਵੀ ਗੱਲ ਤੋਂ ਡਰਨ ਵਾਲੇ ਅਤੇ ਪਿੱਛੇ ਹਟਣ ਵਾਲੇ ਨਹੀਂ ਹਨ
ਕਿਸਾਨ ਨੇਤਾ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਪਰਾਲੀ ਜਲਾਏਗਾ ਅਤੇ ਜਲਾਦਾਂ ਹੀ ਰਹੇਗਾ ਸਰਕਾਰ ਨੂੰ ਹੀ ਇਸ ਦਾ ਹੱਲ ਲੱਭਣਾ ਪਏਗਾ ਕਿਉਂਕਿ ਕਿਸਾਨ ਦੀ ਮਜਬੂਰੀ ਹੈ ਪਰਾਲੀ ਜਲਾਨਾ ਸ਼ੌਕ ਨਹੀਂConclusion:ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਰੇਸ਼ਮ ਸਿੰਘ ਯਾਤਰੀ ਦਾ ਕਹਿਣਾ ਹੈ ਕਿ ਪਰਾਲੀ ਆਉਣ ਵਾਲੇ ਟਾਈਮ ਤੇ ਵੀ ਕਿਸਾਨਾਂ ਵੱਲੋਂ ਚਲਾਈ ਜਾਏਗੀ
ETV Bharat Logo

Copyright © 2024 Ushodaya Enterprises Pvt. Ltd., All Rights Reserved.