ETV Bharat / state

ਇਹ ਮਰਾਠੀ 12 ਸਾਲਾਂ ਤੋਂ ਬਠਿੰਡੇ ਵਿੱਚ ਮਨਾ ਰਿਹੈ ਗਨੇਸ਼ ਚਤੁਰਥੀ - ਗਣੇਸ਼ ਚਤੁਰਥੀ

ਸ਼ਿਵਾਜੀ ਰਾਓ ਜੋ ਤਕਰੀਬਨ 21 ਸਾਲ ਤੋਂ ਬਠਿੰਡਾ ਦੇ ਵਿੱਚ ਰਹਿ ਰਹੇ ਹਨ ਅਤੇ 12 ਸਾਲ ਤੋਂ ਗਣੇਸ਼ ਚਤੁਰਥੀ ਦੇ ਮੌਕੇ ਤੇ ਗਣੇਸ਼ ਭਗਵਾਨ ਦੀ ਮੂਰਤੀ ਵਿਸਰਜਨ ਕਰ ਰਿਹੇ ਹਨ।

ਸ਼ਿਵਾਜੀ
author img

By

Published : Sep 2, 2019, 10:09 PM IST

ਬਠਿੰਡਾ: ਮਹਾਰਾਸ਼ਟਰ ਦੇ ਪ੍ਰਸਿੱਧ ਗਣੇਸ਼ ਚਤੁਰਥੀ ਦਾ ਉਤਸਵ ਹੁਣ ਪੰਜਾਬ ਦੇ ਵਿੱਚ ਵੀ ਸ਼ਰਧਾਲੂਆਂ ਵੱਲੋਂ ਵੱਡੇ ਪੱਧਰ ਤੇ ਮਨਾਇਆ ਜਾਣ ਲੱਗ ਪਿਆ ਹੈ, ਜਿਸ ਦੇ ਚੱਲਦਿਆਂ ਮਹਾਰਾਸ਼ਟਰ ਦੇ ਰਹਿਣ ਵਾਲੇ ਸ਼ਿਵਾਜੀ ਜੋ ਤਕਰੀਬਨ 21 ਸਾਲ ਤੋਂ ਬਠਿੰਡਾ ਦੇ ਵਿੱਚ ਰਹਿ ਰਹੇ ਹਨ ਅਤੇ 12 ਸਾਲ ਤੋਂ ਗਣੇਸ਼ ਚਤੁਰਥੀ ਦੇ ਮੌਕੇ ਤੇ ਗਣੇਸ਼ ਭਗਵਾਨ ਦੀ ਮੂਰਤੀ ਸਥਾਪਿਤ ਕਰਕੇ 10 ਦਿਨ ਪੂਜਨ ਤੋਂ ਬਾਅਦ ਉਸ ਦਾ ਬੜੀ ਹੀ ਧੂਮਧਾਮ ਦੇ ਨਾਲ ਵਿਸਰਜਨ ਕੀਤਾ ਜਾਂਦਾ ਹੈ।

ਵੀਡੀਓ
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਰਹਿਣ ਵਾਲੇ ਸ਼ਿਵਾਜੀ ਰਾਓ ਨੇ ਦੱਸਿਆ ਕਿ ਗਣੇਸ਼ ਚਤੁਰਥੀ ਦੇ ਦਿਨ ਗਣੇਸ਼ ਭਗਵਾਨ ਧਰਤੀ ਤੇ ਵਿਰਾਜਮਾਨ ਹੁੰਦੇ ਹਨ, ਅਤੇ 10 ਦਿਨ ਤੋਂ ਬਾਅਦ ਉਹ ਧਰਤੀ ਤੋਂ ਵਾਪਸ ਚਲੇ ਜਾਂਦੇ ਹਨ ਇਨ੍ਹਾਂ ਦਸ ਦਿਨਾਂ ਦੇ ਦੌਰਾਨ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ, ਅਤੇ ਉਨ੍ਹਾਂ ਦੇ ਜਾਣ ਤੋਂ ਬਾਅਦ ਮੂਰਤੀ ਦਾ ਵਿਸਰਜਨ ਕੀਤਾ ਕੀ ਜਾਂਦਾ ਹੈ। ਵਿਸਰਜਨ ਦੇ ਸਮੇਂ ਨਹਿਰਾਂ ਦੇ ਪੀਣ ਵਾਲੇ ਪਾਣੀ ਦੇ ਵਿੱਚ ਫੈਲਣ ਵਾਲੇ ਪ੍ਰਦੂਸ਼ਣ ਤੋਂ ਹੋਣ ਵਾਲੇ ਨੁਕਸਾਨ ਤੇ ਸ਼ਿਵਾਜੀ ਰਾਓ ਨੇ ਕਿਹਾ ਕਿ ਸਾਨੂੰ ਛੋਟੇ ਗਣਪਤੀ ਭਗਵਾਨ ਵਾਲੀ ਮੂਰਤੀ ਅਤੇ ਇੱਕੋ ਫਰੈਂਡਲੀ ਯਾਨੀ ਮਿੱਟੀ ਦੀ ਬਣੀ ਹੋਈਆਂ ਮੂਰਤ ਹੀ ਪੂਜਣ ਤੋਂ ਬਾਅਦ ਵਿਸਰਜਨ ਕਰਨ ਤਾਂ ਜੋ ਮਿੱਟੀ ਕਰਨਯੋਗ ਹੋਣ ਕਾਰਨ ਪਾਣੀ ਨੂੰ ਦੂਸ਼ਿਤ ਨਹੀਂ ਕਰਦੀ।

Intro:ਬਠਿੰਡਾ ਦੇ ਵਿੱਚ ਰਹਿਣ ਵਾਲੇ ਮਹਾਰਾਸ਼ਟਰ ਦੇ ਇਸ ਮਰਾਠੀ ਵਿਅਕਤੀ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਣੇਸ਼ ਚਤੁਰਥੀ ਮੌਕੇ ਸਥਾਪਿਤ ਕੀਤੀ ਮੂਰਤੀ ਦਸ ਦਿਨ ਦੇ ਪੂਜਨ ਤੋਂ ਬਾਅਦ ਕੀਤਾ ਜਾਵੇਗਾ ਵਿਸਰਜਨ

Body:ਮਹਾਰਾਸ਼ਟਰ ਦੇ ਸੁਪ੍ਰਸਿੱਧ ਗਣੇਸ਼ ਚਤੁਰਥੀ ਦਾ ਉਤਸਵ ਹੁਣ ਪੰਜਾਬ ਦੇ ਵਿੱਚ ਵੀ ਸ਼ਰਧਾਲੂਆਂ ਵੱਲੋਂ ਵੱਡੇ ਪੱਧਰ ਤੇ ਮਨਾਇਆ ਜਾਣ ਲੱਗ ਪਿਆ ਹੈ ਜਿਸ ਦੇ ਚੱਲਦਿਆਂ ਮਹਾਰਾਸ਼ਟਰ ਦੇ ਰਹਿਣ ਵਾਲੇ ਸ਼ਿਵਾਜੀ ਰਾਓ ਜੋ ਤਕਰੀਬਨ ਇੱਕੀ ਸਾਲ ਤੋਂ ਬਠਿੰਡਾ ਦੇ ਵਿੱਚ ਰਹਿ ਰਹੇ ਹਨ ਅਤੇ ਬਾਰਾਂ ਸਾਲ ਇਸ ਤੋਂ ਗਣੇਸ਼ ਚਤੁਰਥੀ ਦੇ ਮੌਕੇ ਤੇ ਗਣੇਸ਼ ਭਗਵਾਨ ਦੀ ਮੂਰਤੀ ਸਥਾਪਿਤ ਕਰਕੇ ਦਸ ਦਿਨ ਪੂਜਨ ਤੋਂ ਬਾਅਦ ਉਸ ਦਾ ਬੜੀ ਹੀ ਧੂਮਧਾਮ ਦੇ ਨਾਲ ਵਿਸਰਜਨ ਕੀਤਾ ਜਾਂਦਾ ਹੈ ਅਤੇ ਇਸ ਵਾਰ ਵੀ ਉਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ
ਇਸ ਦੌਰਾਨ ਮਹਾਰਾਸ਼ਟਰ ਦੇ ਰਹਿਣ ਵਾਲੇ ਮਰਾਠੀ ਵਿਅਕਤੀ ਸ਼ਿਵਾਜੀ ਰਾਓ ਨੇ ਦੱਸਿਆ ਕਿ ਮੁਤਾਬਕ ਗਣੇਸ਼ ਚਤੁਰਥੀ ਦੇ ਦਿਨ ਗਣੇਸ਼ ਭਗਵਾਨ ਧਰਤੀ ਤੇ ਵਿਰਾਜਮਾਨ ਹੁੰਦੇ ਨੇ ਅਤੇ ਦਸ ਦਿਨ ਤੋਂ ਬਾਅਦ ਉਹ ਧਰਤੀ ਤੋਂ ਵਾਪਸ ਚਲੇ ਜਾਂਦੇ ਹਨ ਇਨ੍ਹਾਂ ਦਸ ਦਿਨਾਂ ਦੇ ਦੌਰਾਨ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਜਾਣ ਤੋਂ ਬਾਅਦ ਇਸ ਮੂਰਤੀ ਦਾ ਵਿਸਰਜਨ ਕੀਤਾ ਕੀ ਜਾਂਦਾ ਹੈ
ਵਿਸਰਜਨ ਦੇ ਸਮੇਂ ਨਹਿਰਾਂ ਦੇ ਪੀਣ ਵਾਲੇ ਪਾਣੀ ਦੇ ਵਿੱਚ ਫੈਲਣ ਵਾਲੇ ਪ੍ਰਦੂਸ਼ਣ ਤੋਂ ਹੋਣ ਵਾਲੇ ਨੁਕਸਾਨ ਤੇ ਸ਼ਿਵਾਜੀ ਰਾਓ ਨੇ ਕਿਹਾ ਕਿ ਸਾਨੂੰ ਛੋਟੇ ਗਣਪਤੀ ਭਗਵਾਨ ਵਾਲੀ ਮੂਰਤੀ ਅਤੇ ਇੱਕੋ ਫਰੈਂਡਲੀ ਯਾਨੀ ਮਿੱਟੀ ਦੀ ਬਣੀ ਹੋਈਆਂ ਮੂਰਤ ਹੀ ਪੂਜਣ ਤੋਂ ਬਾਅਦ ਵਿਸਰਜਨ ਕਰਨ ਤਾਂ ਜੋ ਮਿੱਟੀ ਕਰਨਯੋਗ ਹੋਣ ਕਾਰਨ ਪਾਣੀ ਨੂੰ ਦੂਸ਼ਿਤ ਨਹੀਂ ਕਰਦੀ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.