ETV Bharat / state

ਵਾਅਦਾ ਨਿਕਲਿਆ ਲਾਰਾ, ਵਿਦਿਆਰਥੀਆਂ ਦੀ ਕੈਪਟਨ ਦੇ ਸਮਾਰਟਫੋਨ ਤੋਂ ਟੁੱਟੀ ਉਮੀਦ

author img

By

Published : Jan 27, 2020, 9:35 AM IST

ਕੈਪਟਨ ਸਰਕਾਰ ਵੱਲੋਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਸਮਾਰਟ ਫ਼ੋਨ ਵੰਡਣ ਦਾ ਵਾਅਦਾ ਕੀਤਾ ਗਿਆ ਸੀ, ਇਕ ਵਾਰ ਫਿਰ ਆਪਣੇ ਕੀਤੇ ਗਏ ਵਾਅਦੇ ਤੋਂ ਸਰਕਾਰ ਮੁੱਕਰਦੀ ਨਜ਼ਰ ਆ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ
ਕੈਪਟਨ ਅਮਰਿੰਦਰ ਸਿੰਘ

ਬਠਿੰਡਾ: ਕੈਪਟਨ ਸਰਕਾਰ ਇਕ ਵਾਰ ਮੁੜ ਆਪਣੇ ਕੀਤੇ ਗਏ ਵਾਅਦੇ ਤੋਂ ਮੁੱਕਰੀ ਹੈ ਹਾਲਾਂਕਿ ਇਹ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਸਮਾਰਟ ਫ਼ੋਨ ਵੰਡਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਮਾਰਟ ਫੋਨ ਦੇਣ ਲਈ ਸ਼ਰਤਾਂ ਵੀ ਲਾਗੂ ਕੀਤੀਆਂ ਗਈਆਂ ਫਿਰ ਉਸ ਤੋਂ ਬਾਅਦ ਦਸੰਬਰ 2019 ਵਿੱਚ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਗਣਤੰਤਰ ਦਿਵਸ ਦੇ ਮੌਕੇ 'ਤੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਗਿਆ।

ਵੇਖੋ ਵੀਡੀਓ

26 ਜਨਵਰੀ ਗਣਤੰਤਰ ਦਿਵਸ ਮੌਕੇ ਵਿਦਿਆਰਥਣਾਂ ਸਮਾਰਟਫੋਨ ਦੀ ਉਡੀਕ ਵਿੱਚ ਨਜ਼ਰ ਆਈਆਂ ਪਰ ਸਮਾਰਟਫੋਨ ਨਾ ਮਿਲਣ ਦੇ ਕਾਰਨ ਨਿਰਾਸ਼ ਹੋ ਕੇ ਵਾਪਸ ਘਰ ਪਰਤ ਆਈਆ, ਜਿਸ ਨੂੰ ਲੈ ਕੇ ਵਿਦਿਆਰਥਣਾਂ ਦੇ ਵਿੱਚ ਕੈਪਟਨ ਸਰਕਾਰ ਦੇ ਪ੍ਰਤੀ ਕਾਫੀ ਨਾਰਾਜ਼ਗੀ ਨਜ਼ਰ ਆਈ ਤੇ ਉਨ੍ਹਾਂ ਨੇ ਕਿਹਾ ਹੈ ਕਿ ਪਹਿਲਾਂ ਤਾਂ ਉਮੀਦ ਸੀ ਕਿ ਸ਼ਾਇਦ ਮਿਲ ਜਾਣਗੇ ਪਰ ਹੁਣ ਕੋਈ ਉਮੀਦ ਵੀ ਨਹੀਂ ਹੈ।

ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਜਦੋਂ ਮੋਬਾਈਲ ਦੇਣ ਦਾ ਵਾਅਦਾ ਕੀਤਾ ਗਿਆ ਸੀ ਤਾਂ ਨੌਜਵਾਨਾਂ ਨੂੰ ਉਮੀਦਾਂ ਸੀ ਕਿ ਸ਼ਾਇਦ ਚੋਣ ਮੈਨੀਫੈਸਟੋ ਮੁਤਾਬਕ ਕੀਤੇ ਗਏ ਵਾਅਦੇ ਦੇ ਸਮਾਰਟਫੋਨ ਮਿਲਣਗੇ ਪਰ ਬਾਰ੍ਹਵੀਂ ਜਮਾਤ ਦੀ ਸਰਕਾਰੀ ਸਕੂਲ ਵਿੱਚ ਪੜ੍ਹ ਰਹੀ ਨਿਸ਼ਾ ਦਾ ਕਹਿਣਾ ਹੈ ਕਿ ਇਸ 26 ਜਨਵਰੀ ਗਣਤੰਤਰ ਦਿਵਸ ਮੌਕੇ ਵੀ ਮੋਬਾਈਲ ਨਾ ਮਿਲਣ 'ਤੇ ਹੁਣ ਨੌਜਵਾਨਾਂ ਦੀ ਕਾਂਗਰਸ ਸਰਕਾਰ ਤੋਂ ਉਮੀਦ ਵੀ ਟੁੱਟ ਚੁੱਕੀ ਹੈ ਹੁਣ ਆਉਣ ਵਾਲੇ ਅੱਗੇ ਸਮੇਂ ਵਿੱਚ ਵੀ ਕੋਈ ਉਮੀਦ ਨਹੀਂ ਹੈ।

ਇਹ ਵੀ ਪੜੋ: ਦੇਸ਼ ਨੂੰ ਮੰਦੀ ਦੀ ਮਾਰ ਤੋਂ ਬਾਹਰ ਕੱਢ ਸਕਦੈ ਪੁਰਾਣਾ ਐੱਫ.ਆਰ.ਬੀ.ਐੱਮ ਐਕਟ

ਇਸ ਮੌਕੇ ਲੋਕ ਜਨ ਸ਼ਕਤੀ ਪਾਰਟੀ ਦੇ ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੇ ਵੀ ਕਾਂਗਰਸ ਪਾਰਟੀ ਦੇ ਉੱਤੇ ਨਿਸ਼ਾਨਾ ਸਾਧਦਿਆਂ ਹੋਇਆ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਚੋਣ ਮੈਨੀਫੈਸਟੋ ਮੁਤਾਬਕ ਕੀਤੇ ਹੋਏ ਕਿਸੇ ਵੀ ਵਾਅਦੇ 'ਤੇ ਖਰਾ ਨਹੀਂ ਉੱਤਰੀ ਹੈ ਅਤੇ ਸਮਾਰਟਫੋਨ ਦੇਣ ਦੀ ਥਾਂ ਉੱਤੇ ਕਾਂਗਰਸ ਸਰਕਾਰ ਪੜ੍ਹਾਈ ਅਤੇ ਕਿਤਾਬਾਂ ਸਸਤੀਆਂ ਕਰੇ। ਤਾਂ ਜੋ ਨੌਜਵਾਨ ਚੰਗੀ ਸਿੱਖਿਆ ਹਾਸਲ ਕਰ ਸਕਣ। ਸਮਾਰਟਫੋਨ ਦੇਣਾ ਤਾਂ ਨੌਜਵਾਨਾਂ ਨੂੰ ਟਾਫ਼ੀਆਂ ਦੇ ਕੇ ਬਹਿਕਾਉਣ ਦੀ ਗੱਲ ਹੈ।

Intro:ਕੈਪਟਨ ਸਰਕਾਰ ਵੱਲੋਂ ਗਣਤੰਤਰ ਦਿਵਸ ਮੌਕੇ ਸਮਾਰਟਫੋਨ ਦੇਣ ਦੇ ਵਾਅਦੇ ਤੋਂ ਸਕੂਲੀ ਵਿਦਿਆਰਥਣਾਂ ਦੀ ਟੁੱਟੀ ਉਮੀਦ

ਕਿਹਾ ਪਹਿਲਾਂ ਵੀ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਕੋਈ ਉਮੀਦ ਨਹੀਂ

ਲੋਕ ਜਨ ਸ਼ਕਤੀ ਪਾਰਟੀ ਦੇ ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਗੈਰੀ ਨੇ ਸਮਾਰਟ ਫੋਨ ਵੰਡਣ ਦੀ ਗੱਲ ਨੂੰ ਆਖਿਆ ਯੂਥ ਨੂੰ ਇੱਕ ਟੌਫੀਆਂ ਦੇ ਕੇ ਬਹਿਕਾਉਣ ਦਾ ਕੰਮ ਕਰ ਰਹੀ ਹੈ
ਬਲਕਿ ਯੂਥ ਲਈ ਸਿੱਖਿਆ ਅਤੇ ਕਿਤਾਬਾਂ ਨੂੰ ਕਰੇ ਸਸਤੀ

Body:ਕੈਪਟਨ ਸਰਕਾਰ ਇਕ ਵਾਰ ਫਿਰ ਆਪਣੇ ਕੀਤੇ ਗਏ ਵਾਅਦੇ ਤੋਂ ਮੁਕਰੀ ਹੈ ਹਾਲਾਂਕਿ ਇਹ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਸਮਾਰਟ ਫ਼ੋਨ ਵੰਡਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਮਾਰਟ ਫੋਨ ਦੇਣ ਲਈ ਸ਼ਰਤਾਂ ਵੀ ਲਾਗੂ ਕੀਤੀਆਂ ਗਈਆਂ ਫਿਰ ਉਸ ਤੋਂ ਬਾਅਦ ਦਸੰਬਰ ਦੋ ਹਜ਼ਾਰ ਉੱਨੀ ਦੇ ਵਿੱਚ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਗਣਤੰਤਰ ਦਿਵਸ ਦੇ ਮੌਕੇ ਤੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਗਿਆ ਸੀ
ਛੱਬੀ ਜਨਵਰੀ ਗਣਤੰਤਰ ਦਿਵਸ ਮੌਕੇ ਵਿਦਿਆਰਥਣਾਂ ਸਮਾਰਟਫੋਨ ਦੀ ਉਡੀਕ ਵਿੱਚ ਨਜ਼ਰ ਆਈ ਪਰ ਸਮਾਰਟਫੋਨ ਨਾ ਮਿਲਣ ਦੇ ਕਾਰਨ ਨਿਰਾਸ਼ ਹੋ ਕੇ ਵਾਪਸ ਘਰ ਪਰਤ ਆਇਆ ਜਿਸ ਨੂੰ ਲੈ ਕੇ ਵਿਦਿਆਰਥਣਾਂ ਦੇ ਵਿੱਚ ਕੈਪਟਨ ਸਰਕਾਰ ਦੇ ਪ੍ਰਤੀ ਕਾਫੀ ਨਾਰਾਜ਼ਗੀ ਨਜ਼ਰ ਆਈ ਤੇ ਉਨ੍ਹਾਂ ਨੇ ਕਿਹਾ ਹੈ ਕਿ ਪਹਿਲਾਂ ਤਾਂ ਉਮੀਦ ਸੀ ਕਿ ਸ਼ਾਇਦ ਮਿਲ ਜਾਣਗੇ ਪਰ ਹੁਣ ਤਾਂ ਕੋਈ ਉਮੀਦ ਵੀ ਨਹੀਂ ਹੈ
ਬਾਈਟ ਰਜਨੀ - ਸਰਕਾਰੀ ਸਕੂਲ ਦੀ ਵਿਦਿਆਰਥਣ
ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਯੂਥ ਨੂੰ ਜਦੋਂ ਮੋਬਾਈਲ ਦੇਣ ਦਾ ਵਾਅਦਾ ਕੀਤਾ ਗਿਆ ਸੀ ਤਾਂ ਯੂਥ ਨੂੰ ਉਮੀਦਾਂ ਸੀ ਕਿ ਸ਼ਾਇਦ ਚੋਣ ਮੈਨੀਫੈਸਟੋ ਮੁਤਾਬਕ ਕੀਤੇ ਗਏ ਵਾਅਦੇ ਦੇ ਸਮਾਰਟਫੋਨ ਮਿਲਣਗੇ ਪਰ ਬਾਰ੍ਹਵੀਂ ਜਮਾਤ ਦੀ ਸਰਕਾਰੀ ਸਕੂਲ ਵਿੱਚ ਪੜ੍ਹ ਰਹੀ ਨਿਸ਼ਾ ਦਾ ਕਹਿਣਾ ਹੈ ਕਿ ਇਸ ਛੱਬੀ ਜਨਵਰੀ ਗਣਤੰਤਰ ਦਿਵਸ ਮੌਕੇ ਵੀ ਮੋਬਾਈਲ ਨਾ ਮਿਲਣ ਤੇ ਹੁਣ ਯੂਥ ਦੀ ਕਾਂਗਰਸ ਸਰਕਾਰ ਤੋਂ ਉਮੀਦ ਵੀ ਟੁੱਟ ਚੁੱਕੀ ਹੈ ਹੁਣ ਆਉਣ ਵਾਲੇ ਅੱਗੇ ਸਮੇਂ ਵਿੱਚ ਵੀ ਕੋਈ ਉਮੀਦ ਨਹੀਂ ਹੈ
ਬਾਈਟ -ਨਿਸ਼ਾ ਵਿਦਿਆਰਥਣ

ਇਸ ਮੌਕੇ ਤੇ ਲੋਕ ਜਨ ਸ਼ਕਤੀ ਪਾਰਟੀ ਦੇ ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੇ ਵੀ ਕਾਂਗਰਸ ਪਾਰਟੀ ਦੇ ਉੱਤੇ ਨਿਸ਼ਾਨਾ ਸਾਧਦਿਆਂ ਹੋਇਆ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਚੋਣ ਮੈਨੀਫੈਸਟੋ ਮੁਤਾਬਕ ਕੀਤੇ ਹੋਏ ਕਿਸੇ ਵੀ ਵਾਅਦੇ ਤੇ ਖਰਾ ਨਹੀਂ ਉਤਰੀ ਹੈ ਅਤੇ ਸਮਾਰਟਫੋਨ ਦੇਣ ਦੀ ਥਾਂ ਤੇ ਕਾਂਗਰਸ ਸਰਕਾਰ ਪੜ੍ਹਾਈ ਅਤੇ ਕਿਤਾਬਾਂ ਸਸਤੀ ਕਰੇ ਤਾਂ ਜੋ ਯੂਥ ਚੰਗੀ ਸਿੱਖਿਆ ਹਾਸਲ ਕਰ ਸਕੇ ਸਮਾਰਟਫੋਨ ਦੇਣਾ ਤਾਂ ਇੱਕ ਯੂਥ ਨੂੰ ਟਾਫ਼ੀਆਂ ਦੇ ਕੇ ਬਹਿਕਾਉਣ ਦੀ ਗੱਲ ਹੈ
ਬਾਈਟ- ਕਿਰਨਜੀਤ ਸਿੰਘ ਗਹਿਰੀ ਲੋਕ ਜਨਸ਼ਕਤੀ ਪਾਰਟੀ ਸੂਬਾ ਪ੍ਰਧਾਨ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.