ETV Bharat / state

ਪੁਨਰਜੋਤੀ ਆਈ ਡੋਨੇਸ਼ਨ ਸੁਸਾਇਟੀ ਦਾ ਉਪਰਾਲਾ, 1600 ਲੋਕਾਂ ਨੂੰ ਦਿੱਤੀ ਅੱਖਾਂ ਦੀ ਰੌਸ਼ਨੀ

author img

By

Published : Jun 26, 2021, 8:25 PM IST

ਸੰਸਥਾ ਦੇ ਸੰਚਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਸਿਰਫ਼ ਸਮਾਜ ਸੇਵਾ ਲਈ ਹੀ ਸੰਸਥਾ ਚਲਾਈ ਜਾ ਰਹੀ ਹੈ, ਸਿਰਫ਼ ਮੈਂਬਰ ਹੀ ਇਸ ਸੰਸਥਾ ਨੂੰ ਚਲਾ ਰਹੇ ਹਨ ਇਸ ਸੰਸਥਾ ਵੱਲੋਂ ਛੋਟੇ ਜਿਹੇ ਕਸਬੇ ਵਿਚ ਆਈ ਟਰਾਂਸਪਲਾਂਟ ਬੈਂਕ ਵੀ ਚਲਾਇਆ ਜਾ ਰਿਹਾ ਹੈ

ਪੁਨਰਜੋਤੀ ਆਈ ਡੋਨੇਸ਼ਨ ਸੁਸਾਇਟੀ ਦਾ ਉਪਰਾਲਾ, 1600 ਲੋਕਾਂ ਨੂੰ ਦਿੱਤੀ ਅੱਖਾਂ ਦੀ ਰੌਸ਼ਨੀ
ਪੁਨਰਜੋਤੀ ਆਈ ਡੋਨੇਸ਼ਨ ਸੁਸਾਇਟੀ ਦਾ ਉਪਰਾਲਾ, 1600 ਲੋਕਾਂ ਨੂੰ ਦਿੱਤੀ ਅੱਖਾਂ ਦੀ ਰੌਸ਼ਨੀ

ਬਠਿੰਡਾ: ਜ਼ਿਲ੍ਹੇ ਦੇ ਕਸਬਾ ਰਾਮਪੁਰਾ ਦੀ ਸੰਸਥਾ ਪੁਨਰਜੋਤੀ ਆਈ ਡੋਨੇਸ਼ਨ ਸੁਸਾਇਟੀ ਵੱਲੋਂ ਸਮਾਜ ਪ੍ਰਤੀ ਇੱਕ ਅਹਿਮ ਰੋਲ ਅਦਾ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸਾਲ 2008 ਚ ਸ਼ੁਰੂ ਹੋਈ ਸੀ। ਇਸ ਸੰਸਥਾ ਵੱਲੋਂ ਮ੍ਰਿਤਕ ਦੇ ਪਰਿਵਾਰਾਂ ਨੂੰ ਜਾਗਰੂਕ ਕਰਕੇ ਅੱਖਾਂ ਦਾਨ ਕਰਵਾਈ ਜਾਂਦੀਆਂ ਹਨ। ਹੁਣ ਤੱਕ ਇਸ ਸੰਸਥਾ ਵੱਲੋਂ 800 ਦੇ ਕਰੀਬ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਜਾਗਰੂਕ ਕਰਕੇ 1600 ਲੋਕਾਂ ਨੂੰ ਅੱਖਾਂ ਦੀ ਰੋਸ਼ਨੀ ਦਿੱਤੀ ਗਈ। ਇਸ ਸੰਸਥਾ ਦੀ ਖਾਸ ਗੱਲ ਇਹ ਹੈ ਕਿ ਇਸ਼ ਸੰਸਥਾ ਦਾ ਕੋਈ ਵੀ ਪ੍ਰਧਾਨ ਨਹੀਂ ਹੈ 31 ਮੈਂਭਰਾਂ ਵੱਲੋਂ ਇਸ ਸੰਸਥਾ ਨੂੰ ਚਲਾਇਆ ਜਾ ਰਿਹਾ ਹੈ ਅਤੇ ਵੱਖ ਵੱਖ ਦੇ ਤਰ੍ਹਾਂ ਉਪਰਾਲੇ ਕਰ ਹੁਣ ਸੰਸਥਾ ਵੱਲੋਂ ਮਲਟੀ ਸਪੈਸ਼ਲਿਸਟ ਹਸਪਤਾਲ ਖੋਲ੍ਹਿਆ ਗਿਆ ਹੈ।

ਸੰਸਥਾ ਦੇ ਸੰਚਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਸਿਰਫ਼ ਸਮਾਜ ਸੇਵਾ ਲਈ ਹੀ ਸੰਸਥਾ ਚਲਾਈ ਜਾ ਰਹੀ ਹੈ ਜੇਕਰ ਪ੍ਰਧਾਨਗੀ ਅਤੇ ਹੋਰ ਅਹੁਦਿਆਂ ਦੀ ਚੋਣ ਹੋਣ ਲੱਗੀ ਤਾਂ ਇੱਥੇ ਸਿਆਸਤ ਹੋਣ ਲੱਗ ਪਵੇਗੀ ਇਸ ਲਈ ਸਿਆਸਤ ਤੋਂ ਦੂਰ ਰੱਖਣ ਲਈ ਸਿਰਫ਼ ਮੈਂਬਰ ਹੀ ਇਸ ਸੰਸਥਾ ਨੂੰ ਚਲਾ ਰਹੇ ਹਨ ਇਸ ਸੰਸਥਾ ਵੱਲੋਂ ਛੋਟੇ ਜਿਹੇ ਕਸਬੇ ਵਿਚ ਆਈ ਟਰਾਂਸਪਲਾਂਟ ਬੈਂਕ ਵੀ ਚਲਾਇਆ ਜਾ ਰਿਹਾ ਹੈ ਅਤੇ ਹੋਰ ਕਈ ਤਰ੍ਹਾਂ ਦੇ ਇਲਾਜ ਲੋਕਾਂ ਲਈ ਮੁਫ਼ਤ ਵਿੱਚ ਉਪਲੱਬਧ ਕਰਵਾਏ ਜਾ ਰਹੇ ਹਨ ਦਵਾਈਆਂ ਵੀ ਮਹਿਜ਼ ਦਸ ਪ੍ਰਤੀਸ਼ਤ ਪ੍ਰਾਫਿਟ ਤੇ ਦਿੱਤੀਆਂ ਜਾਂਦੀਆਂ ਹਨ ਅਤੇ ਲੈਬਾਰਟਰੀ ਵਿਚ ਸੌ ਰੁਪਏ ਵਾਲਾ ਟੈਸਟ ਸਿਰਫ਼ ਤੀਹ ਰੁਪਏ ਵਿੱਚ ਕੀਤਾ ਜਾਂਦਾ ਹੈ

ਇਹ ਸੰਸਥਾ ਦੋ ਹਜਾਰ ਅੱਠ ਵਿਚ ਹੋਂਦ ਵਿਚ ਆਈ ਅਤੇ ਦੋ ਹਜਾਰ ਪੰਦਰਾਂ ਵਿੱਚ ਇਨ੍ਹਾਂ ਵੱਲੋਂ ਆਪਣਾ ਆਈ ਸਪੈਸ਼ਲਿਸਟ ਹਾਸਪਿਟਲ ਖੋਲ੍ਹਿਆ ਗਿਆ ਜੋ ਕਿ ਹੁਣ ਮਲਟੀਸਪੈਸ਼ਲਿਸਟ ਹਾਸਪਿਟਲ ਵਜੋਂ ਕੰਮ ਕਰ ਰਿਹਾ ਹੈ ਇਸ ਹਾਸਪਿਟਲ ਵਿੱਚ ਗ਼ਰੀਬ ਤਬਕੇ ਦੇ ਲੋਕਾਂ ਦਾ ਇਲਾਜ ਮਾਤਰ ਵੀਹ ਰੁਪਏ ਵਿਚ ਕੀਤਾ ਜਾ ਰਿਹਾ ਹੈ ਟੈਸਟ ਤੇ ਦਵਾਈਆਂ ਵਿਚ ਵੱਡੀ ਰਿਆਇਤ ਦਿੱਤੀ ਜਾ ਰਹੀ ਹੈ

ਇਹ ਵੀ ਪੜੋ: ਕਿਸਾਨ ਅੰਦੋਲਨ: ਕਿਸਾਨ ਮਨਾ ਰਹੇ ਨੇ ‘ਖੇਤੀ ਬਚਾਓ, ਲੋਕਤੰਤਰ ਬਚਾਓ’ ਦਿਵਸ

ETV Bharat Logo

Copyright © 2024 Ushodaya Enterprises Pvt. Ltd., All Rights Reserved.