ETV Bharat / state

ਨਸ਼ਾ ਤਸਕਰੀ ਕੇਸ 'ਚ ਇੰਸਪੈਕਟਰ ਸਣੇ ਚਾਰ ਪੁਲਸ ਕਰਮਚਾਰੀ ਸਸਪੈਂਡ - ਨਸ਼ਾ ਤਸਕਰੀ

ਬਠਿੰਡਾ ਵਿੱਚ ਪੁਲਿਸ ਵਾਲਿਆਂ ਵੱਲੋਂ ਇੱਕ ਵਿਅਕਤੀ ਤੇ ਨਸ਼ਾ ਤਸਕਰੀ ਦਾ ਝੂਠਾ ਦੋਸ਼ ਲਾਇਆ ਗਿਆ ਸੀ ਜਿਸ 'ਤੇ ਕਾਰਵਾਈ ਕਰਦਿਆਂ ਐੱਸਐੱਸਪੀ ਨਾਨਕ ਸਿੰਘ ਨੇ 4 ਪੁਲਿਸ ਅਧਕਾਰੀਆ ਨੂੰ ਮੁਅੱਤਲ ਕਰ ਦਿੱਤਾ ਹੈ।

ਫ਼ੋਟੋ
author img

By

Published : Aug 28, 2019, 7:16 PM IST

ਬਠਿੰਡਾ: ਇੱਕ ਵਿਅਕਤੀ 'ਤੇ ਨਸ਼ਾ ਤਸਕਰੀ ਦਾ ਝੂਠਾ ਕੇਸ ਦਰਜ ਕਰਨ ਦੇ ਦੋਸ਼ ਵਿੱਚ ਬਠਿੰਡਾ ਦੇ ਐੱਸ ਐੱਸ ਪੀ ਨਾਨਕ ਸਿੰਘ ਵੱਲੋਂ ਕਾਰਵਾਈ ਕਰਦਿਆਂ ਸੀ.ਆਈ.ਏ ਸਟਾਫ-1 ਦੇ ਇੰਸਪੈਕਟਰ ਸਮੇਤ 4 ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।

ਵੀਡੀਓ
ਦੱਸਣਯੋਗ ਹੈ ਕਿ ਕੁਲਦੀਪ ਸਿੰਘ ਨਾਂ ਦੇ ਵਿਅਕਤੀ ਤੇ ਕੁੱਝ ਦਿਨ ਪਹਿਲਾਂ ਸੀ ਆਈ ਏ ਸਟਾਫ਼ ਨੇ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਸੀ, ਜਿਸ ਤੋਂ ਬਾਅਦ ਉਂਕਤ ਵਿਅਕਤੀ ਨੇ ਜਿਲ੍ਹਾਂ ਅਫ਼ਸਰ ਦੇ ਕੋਲ ਆਪਣੀ ਸ਼ਿਕਾਇਤ ਦਰਜ਼ ਕਰਵਾਈ।

ਜ਼ਿਕਰਯੋਗ ਹੈ ਕਿ ਮਾਮਲੇ ਦੀ ਜਾਂਚ ਦੌਰਾਨ ਸਾਫ਼ ਹੋਇਆ ਕਿ ਕੁਲਦੀਪ ਸਿੰਘ ਤੇ ਨਸ਼ੇ ਨੂੰ ਲੈਕੇ ਝੂਠਾ ਮਾਮਲਾ ਦਰਜ਼ ਕੀਤਾ ਗਿਆ ਹੈ। ਫ਼ਿਰ ਪੁਲਿਸ ਦੇ ਉਚ ਅਧਿਕਾਰੀਆਂ ਵੱਲੋਂ ਬਠਿੰਡਾ ਸੀ.ਆਈ.ਏ ਸਟਾਫ਼ -1 ਦੇ ਮੁਖੀ ਅੰਮ੍ਰਿਤਪਾਲ ਭਾਟੀ ਸਮੇਤ 4 ਪੁਲਿਸ ਅਧਕਾਰੀਆਂ ਮੁਅੱਤਲ ਕਰ ਦਿੱਤਾ ਹੈ।

Intro:
ਇੰਸਪੈਕਟਰ ਸਣੇ ਚਾਰ ਪੁਲਸ ਕਰਮਚਾਰੀ ਸਸਪੈਂਡ Body: ਬਠਿੰਡਾ: ਐਸਐਸਪੀ ਬਠਿੰਡਾ ਨਾਨਕ ਸਿੰਘ ਨੇ ਦੋਸ਼ਾਂ ਤਹਿਤ ਸੀਆਈਏ ਸਟਾਫ ਦਾ ਇੰਸਪੈਕਟਰ ਅਮ੍ਰਿਤਪਾਲ ਸਿੰਘ ਭੱਟੀ ਨੂੰ ਮੁਅੱਤਲ ਕਰ ਦਿੱਤਾ ਹੈ । ਇਹਨਾਂ ਉਤੇ ਦੋਸ਼ ਹੈ ਕਿ ਇਸਨੇ ਚਿੱਟੇ ਦੇ ਇਕ ਕੇਸ ਚ ਰਿਸ਼ਵਤ ਲਈ ਹੈ ਅਤੇ ਕਿਸੇ ਬੇਕਸੂਰ ਦੇ ਖਿਲਾਫ ਕੇਸ ਦਰਜ ਕੀਤਾ ਸੀ । ਐਸਐਸਪੀ ਬਠਿੰਡਾ ਨੇ ਐਸਪੀ ਨੂੰ ਜਾਂਚ ਸੌਂਪ ਦਿੱਤੀ ਹੈ । ਵੈਸੇ ਇਹ ਇੰਸਪੈਕਟਰ ਵੱਡੇ ਅਧਿਕਾਰੀਆਂ ਦਾ ਖਾਸ ਮੰਨਿਆ ਜਾਂਦਾ ਹੈ ।
ਜਾਣਕਾਰੀ ਅਨੁਸਾਰ ਪਿੰਡ ਜੰਗੀ ਰਾਣਾ ਦੇ ਵਾਸੀ ਭੋਲਾ ਸਿੰਘ ਦੇ ਬੇਟੇ ਨੂੰ ਚਿੱਟੇ ਦੇ ਝੂਠੇ ਕੇਸ ਵਿੱਚ ਪੁਲੀਸ ਫਸਾਉਣਾ ਚਾਹੁੰਦੀ
ਦੱਸ ਦੇ ਕਿ ਥਾਣਾ ਨੰਦਗੜ੍ਹ ਪੁਲਿਸ ਨੇ ਅੱਠ ਜੁਲਾਈ ਨੂੰ ਤਿੰਨ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਸੀ ਐਨਡੀਪੀਐਸ ਐਕਟ ਦੇ ਤਹਿਤ
ਜਿਸ ਤੋਂ ਬਾਅਦ ਸੀਆਈਏ ਦੇ ਵਨ ਤੇ ਇੰਚਾਰਜ ਅੰਮ੍ਰਿਤਪਾਲ ਪਾਰਟੀ ਭੋਲਾ ਸਿੰਘ ਦੇ ਬੇਟੇ ਨੂੰ ਝੂਠੇ ਕੇਸ ਵਿੱਚ ਫਸਾਉਣਾ ਚਾਹੁੰਦੇ ਸੀ
ਭੋਲਾ ਸਿੰਘ ਨੇ ਇਸ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਅਤੇ ਆਈ ਜੀ ਬਠਿੰਡਾ ਐਮ ਐਫ ਫਾਰੂਕੀ ਨੂੰ ਵੀ ਮਿਲਿਆ
ਆਈਜੀ ਨੇ ਬਠਿੰਡਾ ਐਸਐਸਪੀ ਡਾ ਨਾਨਕ ਸਿੰਘ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਿਸ ਤੋਂ ਬਾਅਦ ਐੱਸ ਪੀ ਬਿਊਰੋ ਆਫ਼ ਇਨਵੈਸਟੀਗੇਸ਼ਨ ਗੁਰਵਿੰਦਰ ਸਿੰਘ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਪ੍ਰਾਥਮਿਕ ਇਨਵੈਸਟੀਗੇਸ਼ਨ ਤੋਂ ਬਾਅਦ ਐਸਐਸਪੀ ਬਠਿੰਡਾ ਨੇ ਸੀਆਈਏ ਵਨ ਦੇ ਇੰਚਾਰਜ ਇੰਸਪੈਕਟਰ ਅੰਮ੍ਰਿਤਪਾਲ ਸਿੰਘ, ਏਐੱਸਆਈ ਰਵੀ ਕੁਮਾਰ ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ ਅਤੇ ਗੁਰਪਾਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ
ਐੱਸਐੱਸਪੀ ਡਾ ਨਾਨਕ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕੁਝ ਦੱਸਿਆ ਜਾ ਸਕੇਗਾConclusion:ਐੱਸਪੀ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕਰੇਗੀ ਪੁਲਿਸ ਐੱਸਐੱਸਪੀ ਡਾ ਨਾਨਕ ਸਿੰਘ
ETV Bharat Logo

Copyright © 2025 Ushodaya Enterprises Pvt. Ltd., All Rights Reserved.