ETV Bharat / state

ਤਿੰਨ ਤਲਾਕ ਦਾ ਬਿਲ ਮੁਸਲਿਮ ਸਮਾਜ ਦੇ ਵਿਰੁੱਧ : ਨਗੀਨਾ ਬੇਗ਼ਮ - ਤਿੰਨ ਤਲਾਕ ਦੇ ਮੁੱਦੇ 'ਤੇ ਬੈਠਕ

ਮੰਗਲਵਾਰ ਨੂੰ ਰਾਜ ਸਭਾ ਵਿੱਚ ਤਿੰਨ ਤਲਾਕ ਦੇ ਮੁੱਦੇ 'ਤੇ ਬੈਠਕ ਤੋਂ ਬਾਅਦ ਬਿਲ ਪਾਸ ਕਰ ਦਿੱਤਾ ਗਿਆ। ਮੁਸਲਿਮ ਸਮਾਜ ਵੱਲੋਂ ਇਸ ਬਿਲ ਦੀ ਸਖ਼ਤ ਨਿੰਦਾ ਕੀਤੀ ਗਈ ਹੈ। ਬਠਿੰਡਾ ਦੇ ਬਾਬਾ ਹਾਜੀਰਤਨ ਮੁਸਲਿਮ ਸਮਾਜ ਦੀ ਪ੍ਰਧਾਨ ਨਗੀਨਾ ਬੇਗ਼ਮ ਨੇ ਕਿਹਾ ਕਿ ਮੋਦੀ ਸਰਕਾਰ ਦੇ ਫ਼ੈਸਲੇ ਹਮੇਸ਼ਾ ਹੀ ਮੁਸਲਿਮ ਸਮਾਜ ਦੇ ਵਿਰੁੱਧ ਹੁੰਦੇ ਹਨ।

ਫ਼ੋਟੋ
author img

By

Published : Jul 31, 2019, 2:54 AM IST

Updated : Jul 31, 2019, 6:11 AM IST

ਬਠਿੰਡਾ : ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਲੰਬਾ ਸਮਾਂ ਚੱਲੀ ਤਿੰਨ ਤਲਾਕ ਦੇ ਮੁੱਦੇ 'ਤੇ ਬੈਠਕ ਤੋਂ ਬਾਅਦ ਬਿਲ ਪਾਸ ਕਰ ਦਿੱਤਾ ਗਿਆ ਹੈ। ਮੁਸਲਿਮ ਸਮਾਜ ਵੱਲੋਂ ਇਸ ਫ਼ੈਸਲੇ ਨੂੰ ਕਈ ਥਾਵਾਂ 'ਤੇ ਨਕਾਰਿਆ ਜਾ ਰਿਹਾ ਹੈ। ਬਠਿੰਡਾ ਦੀ ਬਾਬਾ ਹਾਜੀਰਤਨ ਮੁਸਲਿਮ ਸਮਾਜ ਦੀ ਪ੍ਰਧਾਨ ਨਗੀਨਾ ਬੇਗ਼ਮ ਨੇ ਮੋਦੀ ਸਰਕਾਰ ਦੇ ਇਸ ਫੈਸਲੇ ਨੂੰ ਗ਼ਲਤ ਦੱਸਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਫੈਸਲੇ ਹਮੇਸ਼ਾ ਹੀ ਮੁਸਲਿਮ ਸਮਾਜ ਦੇ ਖਿਲਾਫ਼ ਹੁੰਦੇ ਹਨ।

ਵੇਖੋ ਵੀਡੀਓ

ਇਸ ਦੇ ਨਾਲ ਹੀ ਨਗੀਨਾ ਬੇਗ਼ਮ ਨੇ ਮੰਗਲਵਾਰ ਨੂੰ ਰਾਜ ਸਭਾ ਵਿਚ ਪਾਸ ਕੀਤੇ 3 ਤਲਾਕ ਦੇ ਬਿਲ ਉੱਤੇ ਜਮ ਕੇ ਇਤਰਾਜ਼ ਜਤਾਇਆ ਤੇ ਕਿਹਾ ਕਿ ਮੋਦੀ ਸਰਕਾਰ ਦਾ ਇਹ ਫੈਸਲਾ ਬਿਲਕੁਲ ਗ਼ਲਤ ਹੈ।
ਇਸ ਫੈਸਲੇ ਦੀ ਅਸੀਂ ਕੜੀ ਨਿੰਦਾ ਕਰਦੇ ਹਾਂ ਕਿਉਂਕਿ ਇਹ ਫੈਸਲਾ ਕੁਰਾਨ ਸਰੀਫ਼ ਵਿਚ ਲਿਖੇ ਹੁਕਮ ਦੀ ਉਲੰਘਣਾ ਕਰਦਾ ਹੈ ਤੇ ਇਸ ਤਰ੍ਹਾਂ ਦੇ ਫ਼ੈਸਲੇ ਜੋ ਮੋਦੀ ਸਰਕਾਰ ਵੱਲੋਂ ਲਏ ਜਾ ਰਹੇ ਹਨ ਇਹ ਮੁਸਲਿਮ ਸਮਾਜ ਦੇ ਖਿਲਾਫ਼ ਹਨ।

ਇਹ ਵੀ ਪੜ੍ਹੋ : ਤਲਾਕ.. ਤਲਾਕ... ਤਲਾਕ... 'ਤੇ ਸੰਸਦ ਦਾ ਸਰਜੀਕਲ ਸਟ੍ਰਾਈਕ, ਬਿਲ ਪਾਸ

ਉਨ੍ਹਾਂ ਕਿਹਾ ਕਿ ਇਸ ਪਾਸ ਕੀਤੇ ਗਏ ਬਿਲ ਦੇ ਮੁੱਦੇ ਨੂੰ ਲੈ ਕੇ ਸਮਾਜ ਦੇ ਮੁੱਖ ਅਧਿਕਾਰੀਆਂ ਦੀ ਵੀ ਬੈਠਕ ਚੱਲ ਰਹੀ ਹੈ ਅਤੇ ਉਹਨਾਂ ਦਾ ਸਾਡੇ ਸਮਾਜ ਲਈ ਜੋ ਵੀ ਫੈਸਲਾ ਆਵੇਗਾ ਉਹ ਸਾਡੇ ਵੱਲੋਂ ਮੰਨਿਆ ਜਾਵੇਗਾ।

Intro:ਅੱਜ ਦਿਲੀ ਵਿਚ ਲੰਬੇ ਸਮੇਂ ਤੋਂ ਹੋਈ 3 ਤਲਾਕ ਦੇ ਮੁਦੇ ਤੇ ਬੈਠਕ ਤੋਂ ਬਾਦ ਬਿਲ ਪਾਸ ਕਰ ਦਿੱਤਾ ਗਿਆ ਜਿੱਥੇ ਮੁਸਲਿਮ ਸਮਾਜ ਵਲੋਂ ਇਸ ਫੈਸਲੇ ਨੂੰ ਕਈ ਥਾਵਾਂ ਤੇ ਨਕਾਰਿਆ ਜਾ ਰਿਆ ਉਥੇ ਹੀ ਦੂਸਰੇ ਪਾਸੇ ਬਠਿੰਡਾ ਦੀ ਬਾਬਾ ਹਾਜੀਰਤੰਨ ਮੁਸਲਿਮ ਸਮਾਜ ਦੀ ਪ੍ਰਧਾਨ ਨਗੀਨਾ ਬੇਗਮ ਨੇ ਮੋਦੀ ਸਰਕਾਰ ਦੇ ਫੈਸਲੇ ਨੂੰ ਗ਼ਲਤ ਠਹਿਰਾਇਆ ਓਥੇ ਹੀ ਓਹਨਾ ਨੇ ਕਿਹਾ ਕਿ ਮੋਦੀ ਸਰਕਾਰ ਫੈਸਲੇ ਹਮੇਸ਼ਾ ਮੁਸਲਿਮ ਸਮਾਜ ਦੇ ਖਿਲਾਫ ਹੀ ਹੁੰਦੇ ਹਨ ।

Body:ਬਾਬਾ ਹਾਜ਼ੀਰਤੰਨ ਮੁਸਲਿਮ ਸਮਾਜ ਦੀ ਪ੍ਰਧਾਨ ਨਗੀਨਾ ਬੇਗਮ ਨੇ ਅੱਜ ਰਾਜ ਸਭਾ ਵਿਚ ਪਾਸ ਕੀਤੇ 3 ਤਲਾਕ ਦੇ ਬਿਲ ਦੇ ਉਤੇ ਜਮ ਕੇ ਇਤਰਾਜ਼ ਜਤਾਇਆ ਤੇ ਕਿਹਾ ਕਿ ਇਹ ਮੋਦੀ ਸਰਕਾਰ ਦਾ ਫੈਸਲਾ ਬਿਲਕੁਲ ਗਲਤ ਹੈ।
ਇਸ ਫੈਸਲੇ ਦੀ ਅਸੀਂ ਕਡੀ ਨਿੰਦਾ ਕਰਦੇ ਹਾ ਕਿਉਂਕਿ ਇਹ ਸਰਾਸਰ ਕੁਰਾਨ ਸਰੀਫ਼ ਵਿਚ ਲਿਖੇ ਹੁਕਮ ਦੀ ਉਲੰਗਣਾ ਹੈ ਤੇ ਇਸ ਤਰਾਂ ਦੇ ਫੈਸਲੇ ਜੋ ਮੋਦੀ ਸਰਕਾਰ ਵਲੋਂ ਲਏ ਜਾ ਰਹੇ ਹਨ ਇਹ ਮੁਸਲਿਮ ਸਮਾਜ ਦੇ ਖਿਲਾਫ ਹੈ।
ਓਹਨਾ ਕਿਹਾ ਕਿ ਇਸ ਪਾਸ ਕੀਤੇ ਗਏ ਬਿਲ ਦੇ ਮੁਦੇ ਨੂੰ ਲੈ ਕੇ ਸਮਾਜ ਦੇ ਮੁੱਖ ਅਧਿਕਾਰੀਆਂ ਦੀ ਵੀ ਬੈਠਕ ਚਲ ਰਹੀ ਹੈ ਤੇ ਸਾਡੇ ਸਮਾਜ ਲਯੀ ਜੋ ਓਹਨਾ ਦਾ ਫੈਸਲਾ ਆਵੇਗਾ ਤਾਂ ਅਸੀਂ ਮਾਨਾਂਗੇ।

Conclusion:
Last Updated : Jul 31, 2019, 6:11 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.