ਬਠਿੰਡਾ ਦੇ ਹਾਈ ਸਿਕਿਓਰਿਟੀ ਸੈਂਟਰ ਜੇਲ੍ਹ 'ਚ ਜੇਲ੍ਹ ਪੁਲਿਸ ਨੂੰ ਤਲਾਸ਼ੀ ਦੇ ਦੌਰਾਨ ਇੱਕ ਹਵਾਲਾਤੀ ਤੋਂ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ। ਹਵਾਲਾਤੀ ਦੀ ਪਛਾਣ ਕ੍ਰਿਸ਼ਨ ਕੁਮਾਰ ਵਾਸੀ ਬਠਿੰਡਾ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਠਿੰਡਾ ਜੇਲ੍ਹ 'ਚ ਹਵਾਲਾਤੀ ਤੋਂ ਬਰਾਮਦ ਹੋਇਆ ਮੋਬਾਈਲ - bathinda jail
ਬਠਿੰਡਾ ਦੇ ਹਾਈ ਸਿਕਿਓਰਿਟੀ ਸੈਂਟਰ ਜੇਲ੍ਹ 'ਚ ਜੇਲ੍ਹ ਪੁਲਿਸ ਨੂੰ ਤਲਾਸ਼ੀ ਦੇ ਦੌਰਾਨ ਇੱਕ ਹਵਾਲਾਤੀ ਤੋਂ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ। ਹਵਾਲਾਤੀ ਦੀ ਪਛਾਣ ਕ੍ਰਿਸ਼ਨ ਕੁਮਾਰ ਵਾਸੀ ਬਠਿੰਡਾ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਠਿੰਡਾ ਜੇਲ੍ਹ

Intro:Body:
Conclusion:
d
Conclusion: