ETV Bharat / state

ਬਠਿੰਡਾ ਸ਼ਹਿਰ ਦੀਆਂ ਨਜਾਇਜ਼ ਝੁੱਗੀਆਂ ਦੇ ਵਾਸੀਆਂ ਦੀ ਮਨਪ੍ਰੀਤ ਬਾਦਲ ਨੇ ਲਈ ਸਾਰ

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸ਼ਾਂਤ ਨਗਰ ਵਿੱਚ ਝੁੱਗੀਆਂ ਝੋਪੜੀਆਂ 'ਚ ਰਹਿ ਰਹੇ ਲੋਕਾਂ ਦੀ ਵਿੱਤ ਮੰਤਰੀ ਨੇ ਲਈ ਸਾਰ। ਉਨ੍ਹਾਂ ਨੂੰ ਪੱਕੇ ਮਕਾਨ ਬਣਾਉਣ ਦਾ ਦਿੱਤਾ ਭਰੋਸਾ।

ਕੱਚਾ ਘਰ
author img

By

Published : Mar 2, 2019, 9:29 PM IST

ਬਠਿੰਡਾ: ਸ਼ਹਿਰ ਦੇ ਸ਼ਾਂਤ ਨਗਰ ਵਿੱਚ ਝੁੱਗੀਆਂ ਝੋਪੜੀਆਂ 'ਚ ਰਹਿ ਰਹੇ ਲੋਕਾਂ ਦੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸਾਰ ਲਈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਣਅਧਿਕਾਰਤ ਝੁੱਗੀਆਂ ਝੋਪੜੀਆਂ ਨੂੰ ਰੈਗੂਲਰ ਕਰਨ ਦਾ ਭਰੋਸਾ ਦਿੱਤਾ।

ਝੁੱਗੀਆਂ ਝੋਪੜੀਆਂ ਦੇ ਲੋਕ
ਦਰਅਸਲ, ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣਾਂ ਦਾ ਪ੍ਰਚਾਰ ਸ਼ੁਰੂ ਹੋ ਗਿਆ ਜਿਸ ਕਰਕੇ ਰਾਜਨੀਤੀਕ ਗਤੀਵੀਧੀਆਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਹਨ। ਇਸ ਦੇ ਚੱਲਦਿਆਂ ਕੈਬਿਨੇਟ ਮੰਤਰੀ ਮਨਪ੍ਰੀਤ ਬਾਦਲ ਨੇ ਝੋਪੜੀਆਂ 'ਚ ਰਹਿ ਰਹੇ ਲੋਕਾਂ ਨੂੰ ਪੱਕੇ ਘਰ ਬਣਾਉਣ ਦਾ ਭਰੋਸਾ ਦਿੱਤਾ।ਉਥੇ ਹੀ ਸ਼ਾਂਤ ਨਗਰ ਵਿੱਚ ਬਣੀਆਂ ਝੁੱਗੀਆਂ ਝੋਪੜੀਆਂ ਦੇ ਪ੍ਰਧਾਨ ਸੰਤੋਸ਼ ਕੁਮਾਰ ਨੇ ਦੱਸਿਆ ਕਿ ਸਾਡੇ 250x250 meter ਕੁੱਲ ਖੇਤਰ ਵਿੱਚ ਵੱਸਦੇ 237 ਪਰਿਵਾਰਾਂ 'ਚੋਂ ਕੁਝ ਪਰਿਵਾਰ ਅੱਜ ਕਾਂਗਰਸ ਪਾਰਟੀ ਨਾਲ ਜੁੜ ਗਏ ਹਨ।ਇਸ ਤੋਂ ਇਲਾਵਾ ਝੋਪੜੀਆਂ ਦੇ ਨਿਵਾਸੀਆਂ ਨੇ ਕਿਹਾ ਕਿ ਪਿਛਲੀ ਵਾਰ ਵੀ ਮਨਪ੍ਰੀਤ ਬਾਦਲ ਤੇ ਉਨ੍ਹਾਂ ਦੀ ਪਤਨੀ ਨੇ ਸ਼ਾਂਤ ਨਗਰ ਦਾ ਦੌਰਾ ਕਰਕੇ ਪੱਕੇ ਘਰ ਬਣਾਉਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਮੁੜ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਘਰ ਬਣਾਉਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਜੇ ਸਾਡੇ ਘਰ ਪੱਕੇ ਬਣਾ ਕੇ ਦਿੱਤੇ ਜਾਣਗੇ ਤਾਂ ਅਸੀਂ ਕਾਂਗਰਸ ਨਾਲ ਜੁੜਨ ਲਈ ਤਿਆਰ ਹਾਂ।

Story - Bathinda 2-3-19 Congress worker visit at Unauthorised slum Area
feed by Ftp
Folder Name-Bathinda 2-3-19 Congress worker visit Unauthorised
Total Files-15
Report By Goutam Kumar Bathinda
9855365553

ਬਠਿੰਡਾ ਦੇ ਵਿੱਚ ਸ਼ਾਂਤ ਨਗਰ ਦੇ ਵਿੱਚ ਬਣੀ ਝੁੱਗੀ ਝੋਪੜੀ ਦੇ ਵਿੱਚ ਸਾਰ ਲੈਣ ਦੇ ਲਈ ਪਹੁੰਚੇ  ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਸਾਲੇ ਜੈਜੀਤ ਸਿੰਘ ਜੌਹਲ 
ਅਨਓਥਰਾਇਜ਼ ਝੁੱਗੀ ਝੋਪੜੀਆਂ ਨੂੰ ਰੈਗੂਲਰ ਕਰਨ ਦਾ ਦਿੱਤਾ ਗਿਆ ਭਰੋਸਾ 
ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਆਉਂਦੀਆਂ ਵੇਖ ਪਾਰਟੀ ਦੀਆਂ ਰਾਜਨੀਤਕ ਗਤੀਵਿਧੀਆਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਹਨ ਜਿਸ ਨੂੰ ਲੈ ਕੇ ਅੱਜ ਬਠਿੰਡਾ ਵਿਖੇ ਸ਼ਾਂਤ ਨਗਰ ਦੇ ਵਿੱਚ  ਬਣੀ ਝੁੱਗੀ ਝੋਪੜੀਆਂ ਦੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਪਹੁੰਚੇ ਜਿੱਥੇ ਉਨ੍ਹਾਂ ਨੇ ਉੱਥੇ ਦੇ ਮੂਲ ਨਿਵਾਸੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਉਹ ਝੁੱਗੀ ਝੋਪੜੀਆਂ ਨੂੰ ਪੱਕੇ ਤੌਰ ਤੇ ਘਰ ਬਣਾ ਕੇ ਦੇਣ ਦਾ ਭਰੋਸਾ ਦਿੱਤਾ ਗਿਆ 
ਜਿੱਥੇ ਜੈਜੀਤ ਸਿੰਘ ਜੌਹਲ ਵੱਲੋਂ ਕਿਹਾ ਗਿਆ ਕਿ ਸਾਡੇ ਵੱਲੋਂ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਪੱਕੇ ਮਕਾਨ ਬਣਾਉਣ ਦਾ ਭਰੋਸਾ ਮਨਪ੍ਰੀਤ ਬਾਦਲ ਵੱਲੋਂ ਵੀ ਦਿੱਤਾ ਗਿਆ ਹੈ ਜੋ ਉਸ ਸਾਡੀ ਪਾਰਟੀ ਵੱਲੋਂ  ਬਣਾ ਕੇ ਦੇਵਾਂਗੇ 

ਵਾਈਟ -ਜੈਜੀਤ ਸਿੰਘ ਜੌਹਲ 

ਉੱਥੇ ਹੀ ਦੂਜੇ ਪਾਸੇ ਸ਼ਾਂਤ ਨਗਰ  ਦੇ ਵਿੱਚ ਬਣੀ ਝੁੱਗੀ ਝੋਪੜੀਆਂ ਦੇ ਪ੍ਰਧਾਨ ਸੰਤੋਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਾਡੇ 250x250 meter ਕੁੱਲ ਖੇਤਰ ਵਿੱਚ  ਵੱਸਦੇ ਦੋ 237 ਪਰਿਵਾਰਾਂ ਵਿੱਚੋਂ ਕੁਝ ਪਰਿਵਾਰ ਸਾਡੇ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਭਰੋਸਾ ਦੇਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਨਾਲ ਜੁੜੇ ਹਨ ਜਿਸ ਦੇ ਵਿੱਚ ਸਾਡੀ ਇਸ ਅਨਓਥੋਰਾਈਜ਼ਡ ਰੂਪ ਦੇ ਵਿੱਚ ਬਣੀ ਝੁੱਗੀ ਝੋਪੜੀਆਂ ਨੂੰ  ਰੈਗੂਲਰ ਕਰਨ ਦੀ ਗੱਲ ਕਹੀ ਗਈ ਹੈ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਸੀਂ ਇਸ ਜਗ੍ਹਾ ਉੱਤੇ ਪੰਜਾਹ ਸਾਲਾਂ ਤੋਂ  ਇੱਥੇ ਰਹਿ ਰਹੇ ਹਾਂ 

ਬਾਈਟ -ਸੰਤੋਸ਼ ਕੁਮਾਰ ਪ੍ਰਧਾਨ ਝੁੱਗੀ ਝੋਪੜੀ 

ਚੋਪੜਿਆਂ ਦੇ ਵਿੱਚ ਰਹਿ ਰਹੇ ਲੰਮੇ ਸਮੇਂ ਤੋਂ ਲੋਕਾਂ ਨੇ ਕਹੀ ਗੱਲ ਕਿ ਸਰਕਾਰਾਂ ਵੱਲੋਂ ਲੰਮੇ ਸਮੇਂ ਤੋਂ ਭਰੋਸਾ ਦਿੱਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਇਸ ਖੇਤਰ ਦੇ ਵਿੱਚ ਆ ਕੇ ਇਸ ਨੂੰ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਹੁਣ ਆਉਂਦੀਆਂ ਚੋਣਾਂ ਨੂੰ ਵੇਖ ਕੇ ਮੁੜ ਤੋਂ ਫਿਰ ਭਰੋਸਾ ਦਿੱਤਾ ਜਾ ਰਿਹਾ ਹੈ ਪਰ ਉਨ੍ਹਾਂ ਦੇ ਨਾਲ ਅਸੀਂ ਜੁੜਨ ਲਈ ਤਿਆਰ ਹਾਂ ਜੇਕਰ ਉਹ ਸਾਡੀ ਇਸ ਕਾਲੋਨੀ ਨੂੰ ਝੁੱਗੀ ਝੋਪੜੀ ਨੂੰ ਪੱਕੇ ਤੌਰ ਤੇ ਮਕਾਨ ਬਣਾ ਕੇ ਦੇਣਗੇ 

ਵ੍ਹਾਈਟ- ਗੁਰਮੀਤ ਕੌਰ  ਝੁੱਗੀ ਝੋਪੜੀ ਨਿਵਾਸੀ 
ਵ੍ਹਾਈਟ- ਰੀਨਾ ਝੁੱਗੀ ਝੋਪੜੀ ਨਿਵਾਸੀ 

ETV Bharat Logo

Copyright © 2024 Ushodaya Enterprises Pvt. Ltd., All Rights Reserved.