ETV Bharat / state

ਬਠਿੰਡਾ ਰੇਲਵੇ ਸਟੇਸ਼ਨ ਨੇੜੇ ਮਿਲੀ ਨੌਜਵਾਨ ਲਾਸ਼, ਜੇਬ ਚੋਂ ਮਿਲਿਆ ਨਸ਼ੀਲਾ ਪਦਾਰਥ - online punjabi khabran

ਰੇਲਵੇ ਗੋਦਾਮ ਬਠਿੰਡਾ 'ਚ ਅਣਪਛਾਤੀ ਲਾਸ਼ ਬਰਾਮਦ ਹੋਣ ਦੀ ਖ਼ਬਰ ਹੈ। ਮ੍ਰਿਤਕ ਨੌਜਵਾਨ ਦੀ ਜੇਬ ਚੋਂ ਨਸ਼ੀਲਾ ਪਦਾਰਥ ਮਿਲਨ ਤੋਂ ਇਹ ਲਗਦਾ ਹੈ ਕਿ ਨੌਜਵਾਨ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੀ ਹਾਲਤ ਵਿੱਚ ਉਹ ਟਰੇਨ ਦੀ ਚਪੇਟ ਵਿੱਚ ਆਇਆ ਹੈ।

ਫ਼ੋਟੋ
author img

By

Published : Jul 8, 2019, 1:31 PM IST

ਬਠਿੰਡਾ: ਜ਼ਿਲ੍ਹੇ ਦੇ ਪੁਰਾਣੇ ਰੇਲਵੇ ਗੋਦਾਮ ਚੋਂ ਇੱਕ ਅਣਪਛਾਤੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਨੌਜਵਾਨ ਦੀ ਜੇਬ ਚੋਂ 2 ਨਸ਼ੇ ਦੇ ਇੰਜੈਕਸ਼ਨ ਅਤੇ ਕੁਝ ਨਸ਼ੀਲੀਆਂ ਗੋਲੀਆਂ ਬਰਾਮਦ ਹੋਇਆਂ ਹਨ।

ਵੀਡੀਓ

ਸਥਾਨਕ ਲੋਕਾਂ ਵੱਲੋਂ ਲਾਸ਼ ਦੀ ਜਾਣਕਾਰੀ ਸਹਾਰਾ ਜਨ ਸੇਵਾ ਸੰਸਥਾ ਨੂੰ ਦਿੱਤੀ ਗਈ। ਸੰਸਥਾ ਦੇ ਕਰਮਚਾਰੀ ਮੌਕੇ 'ਤੇ ਪਹੁਚੇ ਅਤੇ ਜੀ.ਆਰ.ਪੀ. ਪੁਲਿਸ ਨੂੰ ਇਤਲਾਹ ਕੀਤੀ। ਫ਼ਿਲਹਾਲ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਖੁਸ਼ਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਜੇਬ ਚੋਂ 2 ਇੰਜੈਕਸ਼ਨ ਅਤੇ ਕੁਝ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ ਜਿਸ ਤੋਂ ਲਗਦਾ ਹੈ ਕਿ ਮ੍ਰਿਤਕ ਨੌਜਵਾਨ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੀ ਹਾਲਤ ਵਿੱਚ ਉਹ ਟਰੇਨ ਦੀ ਚਪੇਟ ਵਿੱਚ ਆਇਆ ਜਿਸ ਕਾਰਨ ਉਸ ਦੀ ਮੌਤ ਹੋਈ।

Intro:ਬਠਿੰਡਾ ਦੇ ਵਿਚ ਅੱਜ ਸਵੇਰ ਇਕ ਅਗਿਆਤ ਵਿਅਕਤੀ ਦੀ ਪੁਰਾਣੇ ਰੇਲਵੇ ਗੋਦਾਮ ਤੇ ਮੌਤ ਹੋ ਗਈ । ਜਿਸ ਦੀ ਪੋਕਟ ਵਿਚੋਂ 2 ਨਸੇ ਦੇ ਇੰਜੈਕਸ਼ਨ ਤੇ ਕੁਛ ਨਸ਼ੀਲੀਆਂ ਗੋਲੀਆਂ ਬਰਾਮਦ ਹੋਇਆ। ਜਿਸ ਤੋਂ ਪਤਾ ਲਗਦਾ ਹੈ ਕਿ ਵਿਅਕਤੀ ਦੀ ਮੌਤ ਨਸ਼ੇ ਦੇ ਟੀਕੇ ਲਗਾਉਣ ਨਾਲ ਹੋਈ ਹੈ

Body:ਸਥਾਨਕ ਲੋਕਾਂ ਵਲੋਂ ਜਿਸ ਦੀ ਸੂਚਨਾ ਸਹਾਰਾ ਜਨ ਸੇਵਾ ਨੂੰ ਦਿਤੀ ਗਈ ਅਤੇ ਓਹਨਾ ਨੇ ਮੌਕੇ ਤੇ ਪਹੁਚ ਕੇ ਸੂਚਨਾ ਜੀ ਆਰ ਪੀ ਪੁਲਿਸ ਨੂੰ ਦਿਤੀ ਸਹਾਰਾ ਜਨ ਸੇਵਾ ਮੇਮਬਰ ਜਗਾ ਸਿੰਘ ਨੇ ਦਸਿਆ ਕਿ ਇਹ ਅਗਿਆਤ ਵਿਅਕਤੀ ਦੀ ਪੋਕਟ ਵਿਚੋਂ ਨਸ਼ੇ ਦੇ ਟੀਕੇ ਹਨ ਜਿਸ ਤੋਂ ਸਾਫ ਪਤਾ ਲਗਦਾ ਹੈ ਕਿ ਵਿਅਕਤੀ ਦੀ ਮੌਤ ਨਸ਼ੇ ਨਾਲ ਹੋਇ ਹੈ

ਮੌਕੇ ਤੇ ਪੋਂਚੀ ਪੋਲੀਸ ਐਸ. ਐਚ.ਓ. ਖੁਸਵੰਤ ਸਿੰਘ ਥਾਣਾ GRP ਨੇ ਮੌਕੇ ਤੇ ਪੁਹੰਚ ਕੇ ਡੈਡ ਬੋਡੀ ਦੀ ਤਲਾਸ਼ੀ ਕੀਤੀ ਜਿਸ ਦੇ ਵਿਚ ਪੋਕਟ ਵਿਚੋਂ 2 ਨਸ਼ੇ ਦੇ ਟੀਕੇ ਬਰਾਮਦ ਤੇ ਨਸ਼ੇ ਦੀਆ ਗੋਲੀਆ ਬਰਾਮਦ ਹੋਇਆ ਹਨ ਜਾਪਦਾ ਹੈ ਕਿ ਵਿਅਕਤੀ ਦੀ ਮੌਤ ਨਸ਼ੇ ਨਾਲ ਹੋਇ ਹੈ ਅਸੀਂ ਮਾਮਲੇ ਦੀ ਪੜਤਾਲ ਕਰ ਰਹੇ ਹਾਂ ਤੇ ਡੇਡ ਬੋਡੀ ਨੂੰ ਸਰਕਾਰੀ ਸਿਵਲ ਹੋਸਪੀਟਲ ਵਿਚ ਪੋਸਟਮਾਰਟਮ ਲਯੀ ਭੇਜ ਰਹੇ ਹਾ। ਲੜਕੇ ਦੀ ਉਮਰ ਕਰੀਬ 35 ਸਾਲ ਦਸੀ ਜਾ ਰਹੀ ਹੈ । ਜਿਸ ਦੀ ਬਾਜ਼ੂ ਤੇ ਸੋਨੀ ਲਿਖਿਆ ਹੋਇਆ ਹੈ । ਅਸੀਂ 174 ਦੇ ਅਧੀਨ ਮਾਮਲੇ ਦੀ ਮੁਕਦਮਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਪੜਤਾਲ ਕਰ ਰਹੇ ਹਾਂ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.