ETV Bharat / state

ਤਨਖ਼ਾਹ ਨੂੰ ਲੈ ਕੇ ਸਰਕਾਰ ਵਿਰੁੱਧ ਗਰਜੇ ਸਿਹਤ ਕਰਮਚਾਰੀ - Health Employes protest against Punjab Government

ਸਿਹਤ ਕਰਮਚਾਰੀਆਂ ਨੇ ਸਿਵਲ ਸਰਜਨ ਦਫ਼ਤਰ ਸਾਹਮਣੇ ਦਿੱਤਾ ਧਰਨਾ।

ਤਨਖ਼ਾਹ ਨੂੰ ਲੈ ਕੇ ਸਰਕਾਰ ਵਿਰੁੱਧ ਗਰਜੇ ਸਿਹਤ ਕਰਮਚਾਰੀ
author img

By

Published : Sep 4, 2019, 11:57 PM IST

ਬਠਿੰਡਾ : ਸਿਵਲ ਹਸਪਤਾਲ ਵਿੱਚ ਐੱਮਪੀਐੱਚਡਬਿਊ ਫੀਮੇਲ ਯੂਨੀਅਨ ਵੱਲੋਂ ਲਗਾਤਾਰ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਯੂਨੀਅਨ ਨੇਤਾ ਰਣਜੀਤ ਕੌਰ ਨੇ ਦੱਸਿਆ ਕਿ ਸਰਕਾਰ ਉਨ੍ਹਾਂ ਦੀ ਮੰਗਾਂ ਨੂੰ ਜਾਣ-ਬੁੱਝ ਕੇ ਮੰਨ ਨਹੀਂ ਰਹੀ ਹੈ।

ਚੰਡੀਗੜ੍ਹ ਵਿੱਚ ਅੱਜ ਉਨ੍ਹਾਂ ਦੀ ਜੂਨ ਦੀ ਮੀਟਿੰਗ ਮੰਤਰੀ ਦੇ ਨਾਲ ਹੋ ਰਹੀ ਹੈ ਜੇ ਮੀਟਿੰਗ 'ਚ ਕੋਈ ਫ਼ੈਸਲਾ ਨਿਕਲ ਕੇ ਸਾਹਮਣੇ ਠੀਕ ਨਹੀਂ ਉਹ ਸੰਘਰਸ਼ ਨੂੰ ਹੋਰ ਸਿੱਕਾ ਕਰਨਗੇ।

ਵੇਖੋ ਵੀਡੀਓ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਹੈ ਕਿ ਜੇ ਸਰਕਾਰ ਉਨ੍ਹਾਂ ਦੇ ਕਰਮਚਾਰੀਆਂ ਦੀ ਸੇਵਾਵਾਂ ਨੂੰ ਰੈਗੂਲਰ ਕਰੇ ਅਤੇ ਉਨ੍ਹਾਂ ਨੂੰ ਇਸਦੇ ਦੋ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਤਨਖਾਹ ਜਲਦ ਤੋਂ ਜਲਦ ਦਿੱਤੀ ਜਾਵੇ।

ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸਿਹਤ ਕਰਮਚਾਰੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੀਆਂ ਹਨ।

Intro:ਸਰਕਾਰ ਦੇ ਖਿਲਾਫ਼ ਗਰਜੇ ਸਿਹਤ ਕਰਮਚਾਰੀ Body:ਸਿਹਤ ਕਰਮਚਾਰੀਆਂ ਨੇ ਸਿਵਲ ਸਰਜਨ ਦਫ਼ਤਰ ਸਾਹਮਣੇ ਦਿੱਤਾ ਧਰਨਾ
ਬਠਿੰਡਾ ਸਿਵਲ ਹਾਸਪੀਟਲ ਵਿੱਚ ਐੱਮ ਪੀ ਐੱਚ ਡਬਲਯੂ ਫੀਮੇਲ ਯੂਨੀਅਨ ਵੱਲੋਂ ਲਗਾਤਾਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ
ਯੂਨੀਅਨ ਨੇਤਾ ਰਣਜੀਤ ਕੌਰ ਨੇ ਦੱਸਿਆ ਕਿ ਸਰਕਾਰ ਉਨ੍ਹਾਂ ਦੀ ਮੰਗਾਂ ਨੂੰ ਜਾਣਬੁੱਝ ਕੇ ਮੰਨ ਨਹੀਂ ਰਹੀ ਹੈ
ਚੰਡੀਗੜ੍ਹ ਦੇ ਵਿੱਚ ਅੱਜ ਉਨ੍ਹਾਂ ਦੀ ਜੂਨ ਦੀ ਮੀਟਿੰਗ ਮੰਤਰੀ ਦੇ ਨਾਲ ਹੋ ਰਹੀ ਹੈ ਜੇ ਮੀਟਿੰਗ ਚ ਕੋਈ ਫ਼ੈਸਲਾ ਨਿਕਲ ਕੇ ਸਾਹਮਣੇ ਠੀਕ ਨਹੀਂ ਉਹ ਸੰਘਰਸ਼ ਨੂੰ ਹੋਰ ਸਿੱਕਾ ਕਰਨਗੇ
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਹੈ ਕਿ ਜੇ ਸਰਕਾਰ ਉਨ੍ਹਾਂ ਦੇ ਕਰਮਚਾਰੀਆਂ ਦੀ ਸੇਵਾਵਾਂ ਨੂੰ ਰੈਗੂਲਰ ਕਰੇ ਅਤੇ ਉਨ੍ਹਾਂ ਨੂੰ ਇਸਦੇ ਦੋ ਮਹੀਨੇ ਤੋਂ ਤਨਖ਼ਾਹ ਨਹੀਂ ਮਿਲੀ ਤਨਖਾਹ ਜਲਦ ਜਲ ਦਵਾਈ ਜਾਵੇ
ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸਿਹਤ ਕਰਮਚਾਰੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੀਆਂ ਹਨConclusion:ਲੋੜ ਪੈਣ ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.