ETV Bharat / state

ਧੀਆਂ ਨਾਲ ਹੋਏ ਜ਼ਬਰ ਜਨਾਹ ਦਾ ਇਨਸਾਫ਼ ਨਾ ਮਿਲਣ 'ਤੇ ਪਿਓ ਨੇ ਕੀਤੀ ਖ਼ੁਦਕੁਸ਼ੀ

ਭਗਵਾਨਗੜ੍ਹ ਵਿੱਚ ਦੋ ਕੁੜੀਆਂ ਦੇ ਪਿਓ ਨੇ ਰੇਲ ਗੱਡੀ ਥੱਲੇ ਆ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋਸ਼ੀਆਂ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾਂਦੀਆਂ ਸੀ।

ਖ਼ੁਦਕੁਸ਼ੀ
ਖ਼ੁਦਕੁਸ਼ੀ
author img

By

Published : Feb 4, 2020, 5:14 AM IST

ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਪਿੰਡ ਭਗਵਾਨਗੜ੍ਹ ਵਿਖੇ ਲੜਕੀਆਂ ਦੇ ਬਾਪ ਨੇ ਰੇਲ ਗੱਡੀ ਹੇਠ ਆ ਕੇ ਇਸ ਕਰਕੇ ਆਤਮ ਹੱਤਿਆ ਕਰ ਲਈ ਕਿ ਉਸ ਦੀ ਲੜਕੀ ਨਾਲ ਕਥਿਤ ਤੌਰ ਜ਼ਬਰ ਜਨਾਹ ਹੋਣ ਤੋ ਬਾਅਦ ਵੀ ਉਸ ਨੂੰ ਕਥਿਤ ਦੋਸੀਆਂ ਵੱਲੋ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਤੇ ਪੁਲਸ ਮਾਮਲੇ ਵਿੱਚ ਯੋਗ ਕਰਵਾਈ ਨਹੀਂ ਕਰ ਰਹੀ।

ਧੀਆਂ ਨਾਲ ਹੋਏ ਜ਼ਬਰ ਜਨਾਹ ਦਾ ਇਨਸਾਫ਼ ਨਾ ਮਿਲਣ 'ਤੇ ਪਿਓ ਨੇ ਕੀਤੀ ਖ਼ੁਦਕੁਸ਼ੀ

ਜਾਣਕਾਰੀ ਲਈ ਦੱਸ ਦਈਏ ਕਿ ਮ੍ਰਿਤਕ (ਜੱਗਾ ਸਿੰਘ) ਦੀ ਦੋ ਲੜਕੀਆਂ ਜੋ ਕਿ ਨਾਬਾਲਗ਼ ਸਨ ਉਨ੍ਹਾਂ ਦੇ ਨਾਲ ਆਰੋਪੀਆਂ ਵੱਲੋਂ ਕਥਿਤ ਤੌਰ ਤੇ ਜ਼ਬਰ ਜਨਾਹ ਕੀਤਾ ਗਿਆ ਜਿਸ ਦੀ ਸ਼ਿਕਾਇਤ ਵੀ ਥਾਣਾ ਸੰਗਤ ਵਿਖੇ ਕੀਤੀ ਗਈ ਸੀ।

ਮ੍ਰਿਤਕ ਭਰਾ ਦਾ ਇਲਜ਼ਾਮ ਹੈ ਕਿ ਪੁਲਸ ਨੇ ਸਖ਼ਤ ਕਰਵਾਈ ਨਹੀਂ ਕੀਤੀ ਤੇ ਉਲਟਾ ਕਥਿਤ ਦੋਸ਼ੀ ਉਸ ਦੇ ਭਰਾ ਨੂੰ ਡਰਾ ਧਮਕਾ ਰਹੇ ਸਨ,ਜਿਸ ਕਰਕੇ ਉਹ ਕਾਫੀ ਪ੍ਰੇਸ਼ਾਨ ਹੋ ਗਿਆ ਜਿਸ ਨੂੰ ਕੋਈ ਆਸਰਾ ਨਾ ਦਿਖਾਈ ਦਿੰਦੇ ਹੋਏ ਉੇਸ ਨੇ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੇ ਭਰਾ ਨੇ ਇਨਸਾਫ਼ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਪੁਲਿਸ ਨੇ ਪਹਿਲਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਫਿਰ ਕਿਹਾ ਕਿ ਕਥਿਤ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Intro:ਲੜਕੀਆਂ ਦੇ ਆਰੋਪੀਆਂ ਦੇ ਖਿਲਾਫ ਪੁਲਿਸ ਨੇ ਨਹੀਂ ਕੀਤੀ ਕਾਰਵਾਈ, ਲੜਕੀ ਦੇ ਪਿਤਾ ਨੇ ਕੀਤਾ ਸੁਸਾਇਡ Body:ਜਿਲਾ ਬਠਿੰਡਾ ਦੇ ਪਿੰਡ ਭਗਵਾਨਗੜ ਵਿਖੇ ਲੜਕੀਆਂ ਦੇ ਬਾਪ ਨੇ ਰੇਲ ਗੱਡੀ ਹੇਠ ਆ ਕੇ ਇਸ ਕਰਕੇ ਆਤਮ ਹੱਤਿਆ ਕਰ ਲਈ ਕਿ ਉਸ ਦੀ ਲੜਕੀ ਨਾਲ ਕਥਿਤ ਤੋਰ ਜਬਰ ਜਨਾਹ ਹੋਣ ਤੋ ਬਾਅਦ ਵੀ ਉਸ ਨੂੰ ਕਥਿਤ ਦੋਸੀਆਂ ਵੱਲੋ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਤੇ ਪੁਲਸ ਮਾਮਲੇ ਵਿੱਚ ਯੋਗ ਕਰਵਾਈ ਨਹੀ ਕਰ ਰਹੀ,ਮ੍ਰਿਤਕ ਦੇ ਵਾਰਸਾ ਨੇ ਹੁਣ ਦੋਸੀਆਂ ਖਿਲ਼ਾਫ ਸਖਤ ਕਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਘਟਨਾ ਜਿਲਾ ਬਠਿੰਡਾ ਦੇ ਪਿੰਡ

ਭਗਵਾਨਗੜ ਦੀ ਹੈ ।
ਜੱਗਾ ਸਿੰਘ ਦੀ ਹੈ,
ਜੱਗਾ ਸਿੰਘ ਦੀ ਦੋ ਲੜਕੀਆਂ ਜੋ ਕਿ ਨਾਬਾਲਿਗ ਸਨ ਉਨ੍ਹਾਂ ਦੇ ਨਾਲ ਆਰੋਪੀਆਂ ਵੱਲੋਂ ਕਥਿਤ ਤੌਰ ਤੇ ਜਬਰ ਜਨਾਹ ਕੀਤਾ ਗਿਆ ।ਇਹ ਘਿਨੌਣੀ ਹਰਕਤ ਦੋ ਨੌਜਵਾਨਾਂ ਵੱਲੋਂ ਕੀਤੀ ਗਈ

2 ਲੱੜਕੀਆਂ ਦੇ ਪਿਤਾ ਜੱਗਾ ਸਿੰਘ ਦੀਆਂ ਦੋ ਨਾਬਾਲਗ ਧੀਆਂ ਨੂੰ ਕਥਿਤ ਤੋਰ ਤੇ ਪਿੰਡ ਅਤੇ ਬਾਹਰ ਦੇ ਨੋਜਵਾਨਾਂ ਵੱਲੋਂ ਜਬਰ ਜਨਾਹ ਕੀਤਾ,ਜਿਸ ਦੀ ਸਿਕਾਈਤ ਵੀ ਥਾਣਾ ਸੰਗਤ ਵਿਖੇ ਕੀਤੀ ਗਈ ਸੀ,ਮ੍ਰਿਤਕ ਭਰਾ ਦਾ ਦੋਸ ਹੈ ਕਿ ਪੁਲਸ ਨੇ ਸਖਤ ਕਰਵਾਈ ਨਹੀ ਕੀਤੀ ਤੇ ਉਲਟਾ ਕਥਿਤ ਦੋਸੀ ਉਸ ਦੇ ਭਰਾ ਨੂੰ ਡਰਾ ਧਮਕਾ ਰਹੇ ਸਨ,ਜਿਸ ਕਰਕੇ ਉਹ ਕਾਫੀ ਪ੍ਰੇਸਾਨ ਹੋ ਗਿਆ ਜਿਸ ਨੂੰ ਕੋਈ ਆਸਰਾ ਨਾ ਦਿਖਾਈ ਦਿੰਦੇ ਹੋਏ ਉੇਸ ਨੇ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ,ਹੁਣ ਮ੍ਰਿਤਕ ਦੇ ਭਰਾ ਦੇ ਆਪਣੇ ਭਰਾ ਦੀ ਆਤਮ ਹੱਤਿਆ ਦਾ ਕਾਰਨ ਦੋਸੀ ਦਾ ਡਰਾਉਣਾ ਧਮਕਾਉਣਾ ਦੱਸ ਰਿਹਾ ਹੈ,ਉਸ ਨੇ ਪੁਲਸ ਤੇ ਪ੍ਰਸਾਸਨ ਤੋ ਦੋਸੀਆਂ ਖਿਲਾਫ ਸਖਤ ਕਰਵਾਈ ਦੀ ਮੰਗ ਕੀਤੀ ਹੈ।
ਬਾਈਟ 01
ਬਲਬੀਰ ਸਿੰਘ ਮ੍ਰਿਤਕ ਦਾ ਭਰਾ

ਉਧਰ ਦੂਜੇ ਪਾਸੇ ਪੁਲਸ ਨੇ ਸਾਰੇ ਦੋਸਾਂ ਨੂੰ ਬੇ ਬੁਨੀਆਦ ਦਸਦੇ ਹੋਏ ਕਿਹਾ ਕਿ ਚਾਰ ਕਥਿਤ ਦੋਸੀਆਂ ਖਿਲਾਫ ਮਾਮਲਾ ਦਰਜ ਕਰਕੇ ਦੋਸੀਆਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।

Conclusion:ਬਾਈਟ 02
ਗੋਰਵ ਵੰਸ ਸਿੰਘ (ਥਾਣਾ ਮੁੱਖੀ ਸੰਗਤ ਮੰਡੀ)
ETV Bharat Logo

Copyright © 2024 Ushodaya Enterprises Pvt. Ltd., All Rights Reserved.