ETV Bharat / state

ਲੋਕਾਂ ਦੀ ਸੁਰੱਖਿਆ ਕਰਨ ਵਾਲੇ ਖ਼ੁਦ ਨਹੀਂ ਹਨ ਸੁਰੱਖਿਅਤ - ਬਠਿੰਡਾ ਪੁਲਿਸ

ਬਠਿੰਡਾ ਦੇ ਥਾਣਾ ਕੈਂਟ ਤੇ ਨਸ਼ੇੜੀ ਨੌਜਵਾਨ ਨੇ ਹਮਲਾ ਕਰ ਦਿੱਤਾ ਅਤੇ ਭੱਜਣ 'ਚ ਵੀ ਕਾਮਯਾਬ ਰਿਹਾ। ਪੁਲਿਸ ਨੇ ਮਾਮਲਾ ਦਰਜ ਕਰ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਫੋਟੋ
author img

By

Published : Sep 2, 2019, 9:59 PM IST

ਬਠਿੰਡਾ: ਜ਼ਿਲ੍ਹੇ ਦੇ ਥਾਣਾ ਕੈਂਟ ਤੇ ਬੰਟੀ ਨਾਂ ਦੇ ਨਸ਼ੇੜੀ ਨੌਜਵਾਨ ਨੇ ਐਤਵਾਰ ਦੀ ਸ਼ਾਮ ਹਮਲਾ ਕੀਤਾ, ਜਿਸ ਕਾਰਨ ਮਜਬੂਰ ਹੋ ਕੇ ਪੁਲਿਸ ਨੂੰ ਥਾਣੇ 'ਚ ਜਿੰਦਰਾ ਲਾਉਣਾ ਪਿਆ। ਜਾਣਕਾਰੀ ਅਨੁਸਾਰ ਹਮਲਾ ਕਰਨ ਤੋਂ ਬਾਅਦ ਦੋਸ਼ੀ ਨੇ ਆਪਣੇ ਕਮਲਾ ਨਹਿਰੂ ਨਗਰ 'ਚ ਰਹਿੰਦੇ ਗੁਆਂਢੀ ਨਿਰਭੈ ਸਿੰਘ ਨਾਲ ਕੁੱਟਮਾਰ ਕੀਤੀ ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।

ਵੀਡੀਓ

ਥਾਣਾ ਕੈਂਟ ਦੇ ਇੰਚਾਰਜ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਦੋਸ਼ੀ ਵੱਲੋਂ ਕੀਤੇ ਗਏ ਹਮਲੇ ਨਾਲ ਜਿੱਥੇ ਥਾਣੇ ਦੇ ਸਮਾਨ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਦੋਸ਼ੀ ਭੱਜਣ 'ਚ ਵੀ ਕਾਮਯਾਬ ਰਿਹਾ ਹੈ। ਹਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਪੜਤਾਲ ਸੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਦੋਸ਼ੀ ਨੂੰ ਫੜ੍ਹ ਲਿਆ ਜਾਵੇਗਾ।

ਇਹ ਵੀ ਪੜ੍ਹੋ- ਧਾਰਾ 370: 'ਕਾਂਗਰਸ ਨੂੰ ਸ਼ਰਮ ਆਉਣੀ ਚਾਹੀਦੀ ਹੈ'

ਇਹ ਘਟਨਾ ਦੇ ਨਾਲ ਜਿੱਥੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋਇਆ ਹੈ ਉੱਥੇ ਹੀ ਇਹ ਘਟਨਾ ਇਸ ਗੱਲ ਵੀ ਇਸ਼ਾਰਾ ਕਰਦੀ ਹੈ ਕਿ ਪੰਜਾਬ ਸੂਬੇ 'ਚ ਨਸ਼ਿਆਂ ਅਤੇ ਕੁੱਟਮਾਰ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ।

Intro:ਨਸ਼ੇੜੀ ਯੁਵਕ ਨੇ ਪੁਲਸ ਥਾਣੇ ਤੇ ਕੀਤਾ ਹਮਲਾ Body:ਲੋਕਾਂ ਦੀ ਸੁਰੱਖਿਆ ਕਰਨ ਵਾਲੇ ਪੁਰਬ ਪੁਲਿਸ ਕਰਮਚਾਰੀ ਵੀ ਹੁਣ ਖੁਦ ਸੁਰੱਖਿਅਤ ਨਹੀਂ ਰਹੇ
ਐਤਵਾਰ ਦੇਰ ਸ਼ਾਮ ਇੱਕ ਬੰਟੀ ਨਾਂ ਦੇ ਵਿਅਕਤੀ ਨੇ ਥਾਣਾ ਕੈਂਟ ਉੱਤੇ ਹਮਲਾ ਕਰ ਦਿੱਤਾ
ਆਰੋਪੀ ਪੁਲਿਸ ਥਾਣੇ ਤੇ ਹਮਲਾ ਕਰਨ ਤੋਂ ਬਾਅਦ ਫਰਾਰ ਹੋ ਗਿਆ ਜਿਸ ਦੀ ਭਾਲ ਵਿੱਚ ਪੁਲਿਸ ਕਰਮਚਾਰੀ ਸ਼ਹਿਰ ਵਿੱਚ ਇਧਰ ਉਧਰ ਘੁੰਮਦੇ ਰਹੇ ਅਤੇ ਪੁਲਿਸ ਨੂੰ ਥਾਣੇ ਨੂੰ ਤਾਲਾ ਲਾਉਣਾ ਪਿਆ
ਥਾਣਾ ਕੈਂਟ ਉੱਤੇ ਹਮਲਾ ਕਰਨ ਤੋਂ ਬਾਅਦ ਆਰੋਪੀ ਨਸ਼ੇੜੀ ਨੇ ਆਪਣੇ ਕਮਲਾ ਨਹਿਰੂ ਨਗਰ ਵਿੱਚ ਪੜੋਸੀ ਦੇ ਨਾਲ ਮਾਰਕੀਟ ਕੀਤੀ
ਪੜੋਸੀ ਦੀ ਪਹਿਚਾਣ ਨਿਰਭੈ ਸਿੰਘ ਦੇ ਤੌਰ ਤੇ ਹੋਈ ਹੈ ਫੱਟੜ ਹੋਣ ਤੋਂ ਬਾਅਦ ਉਹਨੂੰ ਇਲਾਜ ਵਾਸਤੇ ਸਿਵਲ ਹਾਸਪੀਟਲ ਵਿੱਚ ਲਿਜਾਇਆ ਗਿਆ ਨਿਰਭੈ ਸਿੰਘ ਦੀ ਪਤਨੀ ਨੂੰ ਜਦੋਂ ਇਸ ਵਾਰਦਾਤ ਬਾਰੇ ਪਤਾ ਚੱਲਿਆ ਤਾਂ ਉਹ ਆਪਣੇ ਪਤੀ ਨੂੰ ਬਚਾਉਣ ਵਾਸਤੇ ਆਈ ਪਰ ਆਰੋਪੀ ਨੇ ਉਹਦੇ ਤੇ ਵੀ ਹਮਲਾ ਬੋਲ ਦਿੱਤਾ
ਥਾਣਾ ਕੈਂਟ ਦੇ ਇੰਚਾਰਜ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਆਰੋਪੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾConclusion:ਪੁਲਿਸ ਆਰੋਪੀ ਦੀ ਗ੍ਰਿਫਤਾਰੀ ਵਿਚ ਜੁਟੀ
ETV Bharat Logo

Copyright © 2025 Ushodaya Enterprises Pvt. Ltd., All Rights Reserved.