ETV Bharat / state

ਬਲਾਤਕਾਰ ਮਾਮਲੇ ’ਚ ਬਰਖ਼ਾਸਤ ASI ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼

ਬੀਤੇ ਕੱਲ੍ਹ ਬਰਖ਼ਾਸਤ ਕੀਤੇ ਗਏ ਏਐਸਆਈ ਗੁਰਵਿੰਦਰ ਸਿੰਘ ਵੱਲੋਂ ਆਪਣੇ ਹੱਥਾਂ ਅਤੇ ਪੇਟ ’ਤੇ ਬਲੇਡ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੌਰਤਲੱਬ ਹੈ ਕਿ ਇਸ ਐਸਆਈ ਦੀ ਆਪੱਤੀਜਨਕ ਹਾਲਾਤਾਂ ’ਚ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਉੱਚ ਅਧਿਕਾਰੀਆਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇਸ ਨੂੰ ਡਿਸਮਿਸ ਕਰ ਦਿੱਤਾ ਸੀ।

ਬਰਖ਼ਾਸਤ ਏਐਸਆਈ ਗੁਰਵਿੰਦਰ ਸਿੰਘ
ਬਰਖ਼ਾਸਤ ਏਐਸਆਈ ਗੁਰਵਿੰਦਰ ਸਿੰਘ
author img

By

Published : May 13, 2021, 10:49 PM IST

ਬਠਿੰਡਾ: ਥਾਣਾ ਨਥਾਣਾ ਵਿਖੇ ਬਲਾਤਕਾਰ ਮਾਮਲੇ ਵਿੱਚ ਫੜੇ ਗਏ ਸੀਆਈਏ ਸਟਾਫ ਦੇ ਏਐਸਆਈ ਗੁਰਵਿੰਦਰ ਸਿੰਘ ਵੱਲੋਂ ਆਪਣੇ ਹੱਥਾਂ ਅਤੇ ਪੇਟ ਤੇ ਬਲੇਡ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਗੌਰਤਲੱਬ ਹੈ ਕਿ ਇਸ ਐਸਆਈ ਦੀ ਆਪੱਤੀਜਨਕ ਹਾਲਾਤਾਂ ’ਚ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਉੱਚ ਅਧਿਕਾਰੀਆਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇਸ ਨੂੰ ਡਿਸਮਿਸ ਕਰ ਦਿੱਤਾ ਸੀ ਅਤੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਸੀ।

ਬਰਖ਼ਾਸਤ ਏਐਸਆਈ ਗੁਰਵਿੰਦਰ ਸਿੰਘ

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਡੀਐੱਸਪੀ ਆਰ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਏਐਸਆਈ ਗੁਰਵਿੰਦਰ ਸਿੰਘ ਨੂੰ ਬਲਾਤਕਾਰ ਮਾਮਲੇ ਵਿੱਚ ਫੜਿਆ ਗਿਆ ਸੀ ਅਤੇ ਇਸ ਤੇ ਕਾਰਵਾਈ ਕਰਦੇ ਹੋਏ 376 ਦਾ ਮਾਮਲਾ ਦਰਜ ਕੀਤਾ ਸੀ ਜਦ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਇਸ ਨੇ ਖ਼ੁਦ ਦੇ ਹੱਥਾਂ ਅਤੇ ਪੇਟ ਉੱਤੇ ਬਲੇਡ ਮਾਰ ਲਏ ਅਤੇ ਮੌਕੇ ਤੇ ਖੜ੍ਹੀ ਪੁਲਸ ਵੱਲੋਂ ਰੋਕਿਆ ਗਿਆ। ਜਦੋਂ ਇਸ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਤਾਂ ਇਸ ਦੀ ਕਾਨੂੰਨ ਵਿੱਚ ਵਾਧਾ ਕਰਦੇ ਹੋਏ ਖੁਦਕੁਸ਼ੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਅਤੇ ਧਾਰਾ 309 ਦੇ ਤਹਿਤ ਕਾਰਵਾਈ ਕੀਤੀ ਗਈ ਹੈ।

ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਵੱਲੋਂ ਏਐਸਆਈ ਗੁਰਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਉਸ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਦੇਖੋ ਅੰਡੇ ਚੋਰੀ ਕਰਦਾ ਪੁਲਿਸ ਮੁਲਾਜ਼ਮ... ਵੀਡੀਓ ਹੋ ਰਹੀ ਹੈ ਖ਼ਬੂ ਵਾਈਰਲ

ETV Bharat Logo

Copyright © 2024 Ushodaya Enterprises Pvt. Ltd., All Rights Reserved.