ETV Bharat / state

ਕੋਵਿਡ ਰੀਵਿਊ: ਪੰਜਾਬ 'ਚ 10 ਜੁਲਾਈ ਤੱਕ ਵਧਾਈਆਂ ਪਾਬੰਦੀਆਂ - SSP of bathinda

ਦਿਨ ਦਿਹਾੜੇ ਬੰਠਿਡਾ ਵਿਖੇ ਚੱਲਿਆਂ ਗੋਲੀਆਂ
ਦਿਨ ਦਿਹਾੜੇ ਬੰਠਿਡਾ ਵਿਖੇ ਚੱਲਿਆਂ ਗੋਲੀਆਂ
author img

By

Published : Jun 29, 2021, 3:14 PM IST

Updated : Jun 29, 2021, 4:05 PM IST

16:02 June 29

ਕੋਵਿਡ ਰੀਵਿਊ: ਪੰਜਾਬ 'ਚ 10 ਜੁਲਾਈ ਤੱਕ ਵਧਾਈਆਂ ਪਾਬੰਦੀਆਂ

ਡੈਲਟਾ ਪਲੱਸ ਵੇਰੀਐਂਟ ਨੂੰ ਦੇਖਦਿਆਂ 10 ਜੁਲਾਈ ਤੱਕ ਵਧਾਈ ਗਈ ਪਾਬੰਦੀ

50 ਫੀਸਦੀ ਨਾਲ ਖੁੱਲਣਗੇ ਅਹਾਤੇ ਤੇ ਬਾਰ

ਸਕਿੱਲ ਡਿਵੈਲਪਮੈਂਟ ਸੈਂਟਰਾਂ ਸਣੇ ਯੂਨੀਵਰਸਿਟੀ ਖੋਲਣ ਦੀ ਇਜਾਜ਼ਤ, ਪਰ ਬੱਚਿਆਂ ਨੂੰ ਪਹਿਲੀ ਡੋਜ਼ ਲੱਗੀ ਹੋਣੀ ਚਾਹੀਦੀ

ਕੋਵਿਡ ਰੀਵਿਊ ਦੀ ਬੈਠਕ 'ਚ ਮੁੱਖਮੰਤਰੀ ਨੇ ਲਿਆ ਫੈਸਲਾ

1 ਜੁਲਾਈ ਤੋਂ 50 ਫੀਸਦੀ ਨਾਲ ਖੁੱਲਣਗੇ ਅਹਾਤੇ ਬਾਰ

14:46 June 29

ਬਠਿੰਡਾ:ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ

ਬਠਿੰਡਾ:ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ

ਬਠਿੰਡਾ ਦੇ ਪਿੰਡ ਜੱਸੀ ਬਾਗਵਾਲੀ ਵਿਖੇ ਪੁਲਿਸ ਮੁਕਾਬਲਾ ਹੋਇਆ ਜਿਸ 'ਚ ਗੈਂਗਸਟਰ ਕਾਲਾ ਦੇ ਪੱਟ 'ਚ ਗੋਲੀ ਲੱਗੀ। ਫ਼ਰੀਦਕੋਟ ਪੁਲਿਸ ਨੂੰ ਕਈ ਮਾਮਲਿਆਂ ਵਿੱਚ ਕਾਲਾ ਸੇਖੋਂ ਲੋੜੀਂਦਾ ਸੀ। ਅੱਜ ਜੱਦੋ ਫ਼ਰੀਦਕੋਟ ਪੁਲਿਸ ਕਾਲਾ ਸੇਖੋਂ ਨੂੰ ਫੜਨ ਪਹੁੰਚੀ ਤਾਂ ਉਸਨੇ ਪੁਲਿਸ ਉਪਰ ਗੋਲੀਆਂ ਚੱਲਾ ਦਿੱਤੀਆਂ। ਪੁਲਿਸ ਮੁਕਾਬਲੇ ਵਿੱਚ ਕਾਲਾ ਸ਼ੇਖੋਂ ਜਖ਼ਮੀ ਹੋ ਗਿਆ ਜਿਸ ਬਾਅਦ ਵਿੱਚ ਬੰਠਿਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮੌਕੇ ਤੇ ਬੰਠਿਡਾ ਦੇ ਐਸਐਸਪੀ ਭੁਪਿੰਦਰਜੀਤ ਸਿੰਘ ਪਹੁੰਚੇ। ਕਤਲ ਇਰਾਦਾ ਅਤੇ ਹੋਰ ਕਈ ਅਪਰਾਧਿਕ ਮਾਮਲਿਆਂ ਵਿੱਚ ਗੈਂਗਸਟਰ ਫ਼ਰੀਦਕੋਟ ਪੁਲਿਸ ਨੂੰ ਲੋੜੀਂਦਾ ਸੀ।

Last Updated : Jun 29, 2021, 4:05 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.