ETV Bharat / state

15 ਪੀੜ੍ਹੀਆਂ ਤੋਂ ਇਹ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਵਸਤਰ ਅਤੇ ਸ਼ਾਸਤਰ ਦੀ ਕਰ ਰਿਹਾ ਸੇਵਾ - ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਭਾਈ ਉਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਪਾਸ 321 ਸਾਲ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ , ਦੋ ਚੋਲੇ, ਰੁਮਾਲ ਖੱਲ ਦੀ ਪੰਜਾਮੀ, ਜੋੜੇ ਅਤੇ ਸ਼ਸਤਰ ਮੌਜੂਦ ਹਨ।

15 ਪੀੜ੍ਹੀਆਂ ਤੋਂ ਭਾਈ ਬਹਿਲੋ ਦਾ ਪਰਿਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਸ਼ਤਰ ਅਤੇ ਸ਼ਾਸਤਰ ਦੀ ਕਰ ਰਿਹਾ ਸੇਵਾ
author img

By

Published : Jul 14, 2021, 6:58 PM IST

ਬਠਿੰਡਾ: ਜ਼ਿਲ੍ਹੇ ’ਚ ਮਾਡਲ ਟਾਊਨ ਫੇਸ ਇੱਕ ਵਿੱਚ ਰਹਿ ਰਹੇ ਭਾਈ ਉਪਿੰਦਰ ਸਿੰਘ ਜੋ ਕਿ ਭਾਈ ਬਹਿਲੋ ਦੇ ਪਰਿਵਾਰ ਵਿੱਚ ਹਨ ਕੋਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਸ਼ਤਰ ਅਤੇ ਸ਼ਸਤਰ ਮੌਜੂਦ ਹਨ ਜਿਨ੍ਹਾਂ ਦੇ ਪਰਿਵਾਰ ਵੱਲੋਂ ਪਿਛਲੀਆਂ 15 ਪੀੜ੍ਹੀਆਂ ਤੋਂ ਲਗਾਤਾਰ ਇਨ੍ਹਾਂ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ।

15 ਪੀੜ੍ਹੀਆਂ ਤੋਂ ਭਾਈ ਬਹਿਲੋ ਦਾ ਪਰਿਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਸ਼ਤਰ ਅਤੇ ਸ਼ਾਸਤਰ ਦੀ ਕਰ ਰਿਹਾ ਸੇਵਾ

ਭਾਈ ਉਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਪਾਸ 321 ਸਾਲ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ , ਦੋ ਚੋਲੇ, ਰੁਮਾਲ ਖੱਲ ਦੀ ਪੰਜਾਮੀ, ਜੋੜੇ ਅਤੇ ਸ਼ਸਤਰ ਮੌਜੂਦ ਹਨ। ਜਿਨ੍ਹਾਂ ਦੀ ਉਨ੍ਹਾਂ ਵੱਲੋਂ ਸਾਂਭ ਸਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੁਰਾਤਨ ਵਿਭਾਗ ਦੇ ਸਹਿਯੋਗ ਨਾਲ ਉਨ੍ਹਾਂ ਵੱਲੋਂ ਇਸ ਦੀ ਦੇਖ ਰੇਖ ਕੀਤੀ ਜਾ ਰਹੀ ਹੈ। ਜਦੋਂ ਗੁਰੂ ਸਾਹਿਬਾਨ ਵੱਲੋਂ ਉਨ੍ਹਾਂ ਦੇ ਬਜ਼ੁਰਗ ਦੇਸ ਰਾਜ ਦੀ ਸੇਵਾ ਤੋਂ ਖੁਸ਼ ਹੋ ਕੇ ਇਹ ਵਸਤਰ ਅਤੇ ਸ਼ਾਸਤਰ ਦਿੱਤੇ ਗਏ ਸੀ ਜਿਨ੍ਹਾਂ ਦੀ ਹੁਣ ਤਕ ਉਨ੍ਹਾਂ ਦਾ ਪਰਿਵਾਰ ਦੇਖਭਾਲ ਕਰਦਾ ਰਿਹਾ ਹੈ।

ਇਹ ਵੀ ਪੜੋ: ਚੰਡੀਗੜ੍ਹ 'ਚ 19 ਜੁਲਾਈ ਤੋਂ ਖੁੱਲਣਗੇ ਸਕੂਲ

ਭਾਈ ਉਪਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਇਨ੍ਹਾਂ ਅਸ਼ਤਰ ਅਤੇ ਸ਼ਸਤਰਾਂ ਦੇ ਦਰਸ਼ਨ ਕਰਨ ਲਈ ਕਦੋਂ ਵੀ ਉਨ੍ਹਾਂ ਦੇ ਘਰ ਆ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.