ETV Bharat / state

ਪੈਟਰੋਲ ਦੀ ਬੋਤਲ ਲੈ ਕੇ ਮਿੰਨੀ ਸਕੱਤਰੇਤ ਦੀ ਛੱਤ ਉੱਤੇ ਚੜ੍ਹਿਆ ਸਾਬਕਾ ਫੌਜੀ - Latest news of Bathinda in Punjabi

ਬਠਿੰਡਾ ਵਿੱਚ ਇਨਸਾਫ ਨਾ ਮਿਲਣ ਤੇ ਸਾਬਕਾ ਫ਼ੌਜੀ ਵੱਲੋਂ ਪੈਟਰੋਲ ਦੀ ਬੋਤਲ ਲੈ ਕੇ ਮਿੰਨੀ ਸੈਕਟਰੀਏਟ ਤੇ ਚੜ੍ਹ ਕੇ ਸਰਕਾਰ ਖ਼ਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਆਤਮ ਹੱਤਿਆ ਦੀ ਧਮਕੀ ਦਿੱਤੀ। Latest news of Bathinda.

An ex serviceman climbed onto the roof of the Mini Secretariat with a bottle of petrol

author img

By

Published : Nov 17, 2022, 3:34 PM IST

ਬਠਿੰਡਾ: ਜ਼ਮੀਨੀ ਵਿਵਾਦ ਦੇ ਚਲਦੇ ਪ੍ਰਸ਼ਾਸਨ ਵੱਲੋਂ ਇਨਸਾਫ ਨਾ ਦਿੱਤੇ ਜਾਣ ਤੋਂ ਖ਼ਫ਼ਾ ਸਾਬਕਾ ਫੌਜੀ ਬੁੱਧ ਸਿੰਘ ਵਾਸੀ ਸੰਦੋਹਾ ਪੈਟਰੋਲ ਦੀ ਬੋਤਲ ਲੈ ਕੇ ਬਠਿੰਡਾ ਦੇ ਮਿਨੀ ਸੈਕਟਰੀਏਟ ਉਪਰ ਜਾ ਚੜ੍ਹਿਆ ਅਤੇ ਆਤਮਦਾਹ ਦੀ ਧਮਕੀ ਦੇਣ ਲੱਗਿਆ।Latest news of Bathinda.

ਭਰੋਸਾ ਦੇ ਕੇ ਪ੍ਰਸ਼ਾਸ਼ਨ ਨੇ ਸਾਬਕਾ ਫੌਜੀ ਨੂੰ ਮਿੰਨੀ ਸੈਕਟਰੀਏਟ ਤੋਂ ਨੀਚੇ ਉਤਾਰਿਆ: ਘਟਨਾ ਦਾ ਪਤਾ ਚਲਦੇ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਮੌਕੇ ਤੇ ਪਹੁੰਚੇ ਅਤੇ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਸਾਬਕਾ ਫੌਜੀ ਤੋਂ ਧੱਕੇ ਨਾਲ ਪੈਟਰੌਲ ਦੀ ਬੋਤਲ ਅਤੇ ਖੋਹੀ ਅਤੇ ਕਾਰਵਾਈ ਦਾ ਭਰੋਸਾ ਦੇ ਕੇ ਪ੍ਰਸ਼ਾਸ਼ਨ ਨੇ ਸਾਬਕਾ ਫੌਜੀ ਨੂੰ ਮਿੰਨੀ ਸੈਕਟਰੀਏਟ ਤੋਂ ਨੀਚੇ ਉਤਾਰਿਆ।

An ex serviceman climbed onto the roof of the Mini Secretariat with a bottle of petrol

'ਜ਼ਮੀਨ ਸਬੰਧੀ ਤਹਿਸੀਲਦਾਰ ਮੌੜ ਅਤੇ SDM ਨੂੰ ਕੀਤੀ ਸੀ ਸ਼ਿਕਾਇਤ': ਸਾਬਕਾ ਫੌਜੀ ਬੁੱਧ ਸਿੰਘ ਵਾਸੀ ਸੰਦੋਹਾ ਨੇ ਦੱਸਿਆ ਕਿ ਉਸ ਵੱਲੋਂ ਇਕ ਜ਼ਮੀਨ ਸਬੰਧੀ ਤਹਿਸੀਲਦਾਰ ਮੌੜ ਅਤੇ SDM ਨੂੰ ਸ਼ਿਕਾਇਤ ਕੀਤੀ ਗਈ ਸੀ। ਇਸ ਸ਼ਿਕਾਇਤ ਵਿੱਚ ਉਸ ਵੱਲੋਂ ਪਿੰਡ ਦੇ ਹੀ ਕੁਝ ਧਨਾਢ ਲੋਕਾਂ ਵੱਲੋਂ ਜ਼ਮੀਨ ਦੱਬਣ ਸਬੰਧੀ ਵੇਰਵਾ ਦਿੱਤਾ ਗਿਆ ਸੀ ਪਰ ਇਸ ਸਬੰਧੀ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

'ਭ੍ਰਿਸ਼ਟਾਚਾਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ': ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਕਈ ਮੰਤਰੀਆਂ ਨੂੰ ਈਮੇਲ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ। ਜਿਸ ਕਾਰਨ ਮਜ਼ਬੂਰਨ ਅੱਜ ਉਸ ਵੱਲੋਂ ਮਿੰਨੀ ਸੈਕਟਰੀਏਟ ਦੇ ਉੱਪਰ ਚੜ੍ਹ ਕੇ ਇਹ ਕਦਮ ਚੁੱਕਣਾ ਪਿਆ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਆਤਮਦਹ ਕਰੇਗਾ।

ਓਧਰ ਦੂਸਰੇ ਪਾਸੇ ਮੌਕੇ ਤੇ ਪਹੁੰਚੇ ਡੀਐਸਪੀ ਸਿਟੀ ਵਿਸ਼ਵਜੀਤ ਸਿੰਘ ਮਾਨ ਨੇ ਕਿਹਾ ਕਿ ਫਿਲਹਾਲ ਪ੍ਰਦਰਸ਼ਨਕਾਰੀ ਬੁੱਧ ਸਿੰਘ ਦੀ ਗੱਲ ਸੁਣੀ ਜਾ ਰਹੀ ਹੈ ਅਤੇ ਇਸ ਸਬੰਧੀ ਸਿਵਲ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਦਰਸ਼ਨਕਾਰੀ ਗੋਪਾਲ ਅਤੇ ਅਸਲਾ ਬਰਾਮਦ ਹੋਇਆ ਹੈ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ: ਡੇਰਾ ਪ੍ਰੇਮੀ ਕਤਲ ਮਾਮਲੇ ਵਿੱਚ ਤਿੰਨ ਹੋਰ ਗ੍ਰਿਫ਼ਤਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.