ETV Bharat / state

ਮੌਤ ਮਗਰੋਂ ਜ਼ਿੰਦਾ ਹੋਇਆ ਸ਼ਖ਼ਸ ਬਣਿਆ ਗਊ ਸੇਵਕ, ਵੱਖਰੇ ਤਰੀਕੇ ਕਰ ਰਿਹਾ ਹੈ ਗਾਵਾਂ ਦੀ ਸੇਵਾ - ਅੱਖਾਂ ਤੋਂ ਵਾਂਝੇ ਅਤੇ ਬੀਮਾਰ ਪਸ਼ੂਆਂ ਲਈ ਲੰਗਰ

ਬਠਿੰਡਾ ਵਿੱਚ ਡਾਕਟਰ ਵੱਲੋਂ ਮ੍ਰਿਤਕ ਐਲਾਨੇ ਜਾਣ ਤੋਂ ਬਾਅਦ ਮੁੜ ਜਿਉਂਦੇ ਹੋਏ ਸ਼ਖ਼ਸ ਨੇ ਵੱਖਰੀ (A living person after death is serving cows) ਤਰ੍ਹਾਂ ਦੀ ਸੇਵਾ ਸ਼ੁਰੂ ਕੀਤਾ ਹੈ। ਗਊ ਸੇਵਕ ਬਿੱਟੂ ਹਲਵਾਈ ਅਪਾਹਜ ਅੱਖਾਂ ਤੋਂ ਵਾਂਝੇ ਅਤੇ ਬਿਮਾਰ ਪਸ਼ੂਆਂ ਲਈ ਸਮੱਗਰੀ ਤਿਆਰ ਕਰਦਾ ਹੈ। ਬਿੱਟੂ ਲੋਕਾਂ ਦੇ ਸਹਿਯੋਗ ਨਾਲ ਲੰਗਰ ਹੱਥੀਂ ਤਿਆਰ ਕਰਕੇ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਏ ਜਾਨਵਰਾਂ ਨੂੰ ਲੰਗਰ ਖਵਾਉਂਦਾ ਹੈ।

A living person after death is serving cows at Bathinda
ਮੌਤ ਮਗਰੋਂ ਜ਼ਿੰਦਾ ਹੋਇਆ ਸ਼ਖ਼ਸ ਬਣਿਆ ਗਊ ਸੇਵਕ, ਵੱਖਰੇ ਤਰੀਕੇ ਕਰ ਰਿਹਾ ਹੈ ਗਾਵਾਂ ਦੀ ਸੇਵਾ
author img

By

Published : Dec 21, 2022, 8:04 PM IST

ਮੌਤ ਮਗਰੋਂ ਜ਼ਿੰਦਾ ਹੋਇਆ ਸ਼ਖ਼ਸ ਬਣਿਆ ਗਊ ਸੇਵਕ, ਵੱਖਰੇ ਤਰੀਕੇ ਕਰ ਰਿਹਾ ਹੈ ਗਾਵਾਂ ਦੀ ਸੇਵਾ

ਬਠਿੰਡਾ: ਕਹਿੰਦੇ ਨੇ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਹੈ ਪਰ ਬਠਿੰਡਾ ਦਾ ਇੱਕ ਅਜਿਹਾ ਸ਼ਖ਼ਸ ਜੋ ਮੌਤ ਦੇ ਮੂੰਹ ਵਿੱਚੋਂ ਵਾਪਿਸ ਆਕੇ ਜਾਨਵਰਾਂ ਦੀ ਦੇਖਭਾਲ ਕਰਕੇ ਗਊ (A living person after death is serving cows) ਸੇਵਾ ਕਰ ਰਿਹਾ ਹੈ ਉਹ ਅੱਜ ਕੱਲ ਹਰ ਇੱਕ ਲਆ ਪ੍ਰੇਰਣਾ ਅਤੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

ਪਸ਼ੂਆਂ ਲਈ ਲੰਗਰ ਤਿਆਰ: ਦਰਅਸਲ ਬਠਿੰਡਾ ਵਿੱਚ ਬਿੱਟੂ ਹਲਵਾਈ ਨਾ ਦੇ ਸ਼ਖ਼ਸ ਨੂੰ ਡਾਕਟਰਾਂ ਨੇ ਕਿਸੇ ਸਮੇਂ ਮ੍ਰਿਤਕ ਐਲਾਨ ਦਿੱਤਾ ਸੀ ਪਰ ਫਿਰ ਵੀ ਉਸ ਨੂੰ ਮੁੜ ਤੋਂ ਜੀਵਨ ਦਾਨ ਮਿਲਿਆ, ਬਿੱਟੂ ਮੋਟਾ ਹਲਵਾਈ ਨਾਮ ਦੇ ਇਸ ਸ਼ਖ਼ਸ ਨੇ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਈਆਂ ਗਾਵਾਂ ਅਤੇ ਅੱਖਾਂ ਤੋਂ ਵਾਂਝੇ ਅਤੇ ਬੀਮਾਰ ਪਸ਼ੂਆਂ ਲਈ ਲੰਗਰ (langar for blind and sick animals ) ਤਿਆਰ ਕੀਤਾ। ਇਸ ਸੇਵਾ ਲਈ ਉਨ੍ਹਾਂ ਵੱਲੋਂ ਬਕਾਇਦਾ ਇੱਕ ਸ਼ੋਸ਼ਲ ਮੀਡੀਆ ਉੱਤੇ ਗਰੁੱਪ ਬਣਾਇਆ ਗਿਆ ।

ਲੰਗਰ ਲਈ ਸਹਿਯੋਗ: ਉਨ੍ਹਾਂ ਕਿਹਾ ਇਸ ਗਰੁੱਪ ਵਿਚ ਸੇਵਾ ਨੂੰ ਲੈ ਕੇ ਪ੍ਰਚਾਰ ਕੀਤਾ ਗਿਆ ਅਤੇ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਿਮਾਰ, ਲਾਚਾਰ ਅਤੇ ਅਪਾਹਜ ਗਾਵਾਂ ਦੇ ਲੰਗਰ ਲਈ ਸਹਿਯੋਗ ਦਿੰਦੇ ਹਨ। ਬਿੱਟੂ ਮੋਟਾ ਹਲਵਾਈ ਦੱਸਦਾ ਹੈ ਕਿ ਉਸ ਵੱਲੋਂ ਰੋਜ਼ਾਨਾ 400 ਰੋਟੀਆਂ ਇਨ੍ਹਾਂ ਲਾਚਾਰ ਗਾਵਾਂ ਲਈ ਤਿਆਰ ਕੀਤੀਆਂ (langar for blind and sick animals ) ਜਾਂਦੀਆਂ ਹਨ ਅਤੇ ਆਪਣੇ ਸਾਧਨ ਰਾਹੀਂ ਇਹਨਾਂ ਨੂੰ ਵੱਖ ਵੱਖ ਥਾਵਾਂ ਉੱਤੇ ਬਿਮਾਰ ਲਾਚਾਰ ਪਸ਼ੂਆਂ ਤੱਕ ਪਹੁੰਚਾਇਆ ਜਾਂਦਾ ਹੈ। ਇਸ ਦੇ ਨਾਲ ਹੀ ਉਸ ਵੱਲੋਂ ਇਹਨਾਂ ਗਾਂਵਾਂ ਬੁਰਕੀਆਂ ਤੋੜ ਤੋੜ ਰੋਟੀਆਂ ਵੀ ਪਾਈਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ: 8 ਮਹੀਨੇ ਬਾਅਦ ਆਪਣੇ ਹਲਕੇ ਵਿੱਚ ਪੁੱਜੇ ਸਾਬਕਾ ਮੁੱਖ ਮੰਤਰੀ ਚੰਨੀ, ਸ੍ਰੀ ਚਮਕੌਰ ਸਾਹਿਬ ਹੋਏ ਨਤਮਸਤਕ

ਬਿੱਟੂ ਨੇ ਦੱਸਿਆ ਕਿ ਰੋਜ਼ਾਨਾ ਉਸ ਵੱਲੋਂ 400 ਰੋਟੀਆਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਇਹਨਾਂ ਦਾ ਸਿਰਫ ਗਿਆਰਾਂ ਸੌ ਰੁਪਿਆ ਤੋਂ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦਿਨ ਕੋਈ ਦਾਨੀਂ ਸੱਜਣ ਨਹੀਂ ਮਿਲਦਾ ਤਾਂ ਉਹ ਆਪਣੇ ਪਰਿਵਾਰ ਵੱਲੋਂ ਇਹ ਸੇਵਾ ਨਿਭਾਉਂਦੇ ਹਨ। ਇਸ ਟੀਮ ਵਿੱਚ ਉਸ ਵੱਲੋਂ ਸਾਰੇ ਪੱਕੇ ਵਰਕਰ ਰੱਖੇ ਗਏ ਹਨ।

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.