ETV Bharat / state

ਗੈਰ-ਕਾਨੂੰਨੀ ਤਰੀਕੇ ਦਫ਼ਤਰ ਬਣਾਉਣ 'ਤੇ ਸੋਨੀਆ ਗਾਂਧੀ ਤੇ ਜਾਖੜ ਸਣੇ 12 ਲੋਕਾਂ ਨੂੰ ਸੰਮਨ ਜਾਰੀ

ਬਠਿੰਡਾ ਦੀ ਜ਼ਿਲ੍ਹਾ ਅਦਾਲਤ ਨੇ ਯੁਪੀਏ ਚੇਅਰਪਰਸਨ ਸੋਨੀਆ ਗਾਂਧੀ ਸਣੇ 12 ਵਿਅਕਤੀਆਂ ਨੂੰ ਸੰਮਨ ਜਾਰੀ ਕੀਤਾ ਹੈ ਅਤੇ 6 ਸਤੰਬਰ ਨੂੰ ਕੋਰਟ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ।

ਫ਼ੋਟੋ
author img

By

Published : Sep 1, 2019, 3:24 PM IST

ਬਠਿੰਡਾ: ਸਿਵਲ ਲਾਇੰਜ਼ ਕਲੱਬ ਵਿੱਚ ਕਾਂਗਰਸ ਪਾਰਟੀ ਵੱਲੋਂ ਮਾਲਵਾ ਜ਼ੌਨ ਦਾ ਦਫ਼ਤਰ ਗੈਰ ਕਾਨੂਨੀ ਤਰੀਕੇ ਨਾਲ ਬਣਾਉਣ ਨੂੰ ਲੈ ਕੇ ਜ਼ਿਲ੍ਹਾ ਅਦਾਲਤ ਨੇ ਪਾਰਟੀ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸਣੇ 12 ਲੋਕਾਂ ਨੂੰ ਸੰਮਨ ਜਾਰੀ ਕੀਤਾ ਹੈ।

ਵੀਡੀਓ

ਬਠਿੰਡਾ ਸਿਵਲ ਲਾਇਨਜ਼ ਕਲੱਬ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਬਠਿੰਡਾ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਸ਼ਿਵਦੇਵ ਸਿੰਘ ਨੇ ਕਾਂਗਰਸ ‘ਤੇ ਆਰੋਪ ਲਗਾਏ ਹਨ ਕਿ ਕਾਂਗਰਸ ਨੇ ਬਠਿੰਡਾ ਦੇ ਸਿਵਿਲ ਲਾਈਨ ਕਲੱਬ ‘ਚ ਬਣਿਆ ਸ੍ਰੀ ਗੁਰੂ ਨਾਨਕ ਹਾਲ ਅਤੇ ਲਾਇਬ੍ਰੇਰੀ ਨੂੰ ਹਟਾ ਕੇ ਕਾਂਗਰਸ ਦਾ ਮਾਲਵਾ ਜੋਨ ਦਫ਼ਤਰ ਅਤੇ ਨਾਜਾਇਜ਼ ਇਮਾਰਤ ਬਣਾਈ ਹੈ। ਸ਼ਿਵ ਦੇਵ ਸਿੰਘ ਨੇ ਇਹ ਗੈਰਕਾਨੂਨੀ ਅਤੇ ਨਿਯਮਾਂ ਦੇ ਖ਼ਿਲਾਫ਼ ਹੈ। ਇਸ ਲਈ ਉਨ੍ਹਾਂ ਨੂੰ ਅਦਾਲਤ ਵਿੱਚ ਕੇਸ ਦਾਇਰ ਕਰਨਾ ਪਿਆ।

ਉਨ੍ਹਾਂ ਨੇ ਕਿਹਾ ਕਿ ਕੁਝ ਨਿਯੁਕਤੀਆਂ ਵੀ ਕਲੱਬ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਕੀਤੀਆਂ ਗਈਆਂ ਹਨ। ਸ਼ਿਵ ਦੇਵ ਸਿੰਘ ਦੇ ਐਡਵੋਕੇਟ ਡਾ.ਰਾਓ ਨੇ ਦੱਸਿਆ ਕਿ ਬਠਿੰਡਾ ਅਦਾਲਤ ਦੇ ਵਿੱਚ ਦੋ ਦਿਨ ਪਹਿਲਾ ਕੇਸ ਫਾਈਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਾਨਯੋਗ ਅਦਾਲਤ ਨੇ 12 ਲੋਕਾਂ ਨੂੰ ਸੰਮਨ ਜਾਰੀ ਕਰ 6 ਸਤੰਬਰ ਨੂੰ ਕੋਰਟ ਵਿੱਚ ਪੇਸ਼ ਹੋਣ ਨੂੰ ਕਿਹਾ ਹੈ।

Intro:ਬਠਿੰਡਾ ਅਦਾਲਤ ਨੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਸਣੇ ਬਾਰਾਂ ਵਿਅਕਤੀਆਂ ਨੂੰ ਜਾਰੀ ਕੀਤਾ ਸੰਮਨ Body:
ਬਠਿੰਡਾ ਦੇ ਸਿਵਲ ਸਿਵਲ ਲਾਈਨ ਕਲੱਬ ਵਿੱਚ ਗੁਰੂ ਨਾਨਕ ਹਾਲ ਅਤੇ ਲਾਇਬ੍ਰੇਰੀ ਦਾ ਹੈ ਮਾਮਲਾ
ਸ਼ਿਕਾਇਤ ਕਰਤਾ ਸ਼ਿਵ ਦੇਵ ਸਿੰਘ ਦਾ ਆਰੋਪ ਮਾਲਵਾ ਕਾਂਗਰਸ ਜ਼ੋਨ ਦਾ ਦਫਤਰ ਬਣਾਇਆ ਜਾ ਰਿਹਾ ਹੈ ਸਿਵਲ ਲਾਈਨ ਦੇ ਪਰਿਸਰ ਵਿੱਚ
ਬਠਿੰਡਾ ਸਿਵਲ ਲਾਇਨਜ਼ ਕਲੱਬ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਬਠਿੰਡਾ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੈ
ਸ਼ਿਵ ਦੇਵ ਸਿੰਘ ਨੇ ਦੱਸਿਆ ਕਿ ਕਾਂਗਰਸ ਪਾਰਟੀ ਸਿਵਲ ਲਾਇੰਸ ਕਲੱਬ ਵਿੱਚ ਮਾਲਵਾ ਜੋਨ ਦਾ ਦਫ਼ਤਰ ਬਣਾਉਣ ਜਾ ਰਹੀ ਹੈ
ਜੋ ਕਿ ਨਿਯਮਾਂ ਦੇ ਖਿਲਾਫ ਹੈ ਇਸ ਕਰਕੇ ਉਨ੍ਹਾਂ ਨੂੰ ਅਦਾਲਤ ਵਿੱਚ ਕੇਸ ਦਾਇਰ ਕਰਨਾ ਪਿਆ
ਉਨ੍ਹਾਂ ਨੇ ਕਿਹਾ ਕਿ ਕੁਝ ਨਿਯੁਕਤੀਆਂ ਵੀ ਕਲੱਬ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਕੀਤੀਆਂ ਗਈਆਂ ਹਨ
ਸ਼ਿਵ ਦੇਵ ਸਿੰਘ ਦੇ ਐਡਵੋਕੇਟ ਡਾ ਰਾਓ ਪੀ ਐੱਸ ਗਿਰਵਰ ਨੇ ਦੱਸਿਆ ਕਿ ਬਠਿੰਡਾ ਅਦਾਲਤ ਦੇ ਵਿੱਚ ਕੇਸ ਫਾਈਲ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਬਾਰਾਂ ਲੋਕਾਂ ਨੂੰ ਸੰਮਨ ਜਾਰੀ ਕਰ ਛੇ ਸਤੰਬਰ ਨੂੰ ਕੋਰਟ ਵਿੱਚ ਪੇਸ਼ ਹੋਣ ਨੂੰ ਕਿਹਾ ਹੈ
ਸੁਪਰੀਮ ਕੋਰਟ ਦੇ ਵਕੀਲ ਡਾ ਰਾਓ ਨੇ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਕੁੱਲ ਬਾਰਾਂ ਵਿਅਕਤੀਆਂ ਨੂੰ ਕੇਸ ਵਿੱਚ ਸ਼ਾਮਿਲ ਕੀਤਾ ਗਿਆ ਜਿਨ੍ਹਾਂ ਸਾਰਿਆਂ ਨੂੰ ਕੋਰਟ ਵੱਲੋਂ ਸੰਮਨ ਜਾਰੀ ਹੋ ਚੁੱਕਾ ਹੈ
ਐਡਵੋਕੇਟ ਰਾਓ ਨੇ ਦੱਸਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਆਲ ਇੰਡੀਆ ਇੰਟਰਮ ਪ੍ਰੈਜ਼ੀਡੈਂਟ ਸੋਨੀਆ ਗਾਂਧੀ ਤੋਂ ਇਲਾਵਾ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਕੋਰਟ ਨੇ ਸੰਮਨ ਜਾਰੀ ਕਰ ਦਿੱਤਾ ਹੈ
ਕੇਸ ਦਾਇਰ ਕਰਤਾ ਸ਼ਿਵਦੇਵ ਸਿੰਘ ਨੇ ਦੱਸਿਆ ਕਿ ਜ਼ਰੂਰਤ ਪੈਣ ਤੇ ਉਹ ਕਾਨੂੰਨ ਦੀ ਲੰਬੀ ਲੜਾਈ ਲੜਨਗੇConclusion:ਜ਼ਰੂਰਤ ਪੈਣ ਤੇ ਲੰਬੀ ਕਾਨੂੰਨੀ ਲੜਾਈ ਵੀ ਲੜੀ ਜਾਵੇਗੀ
ETV Bharat Logo

Copyright © 2024 Ushodaya Enterprises Pvt. Ltd., All Rights Reserved.