ETV Bharat / state

ਬਠਿੰਡਾ 'ਚ 10ਵਾਂ ਸਾਲਾਨਾ ਦੋ ਰੋਜ਼ਾ ਜੋਤਿਸ਼ ਸੰਮੇਲਨ ਸ਼ੁਰੂ

ਸ਼ਹਿਰ ਵਿੱਚ 10ਵਾਂ ਸਾਲਾਨਾ ਦੋ ਰੋਜ਼ਾ ਜੋਤਿਸ਼ ਸੰਮੇਲਨ ਦਾ ਆਯੋਜਨ ਕੀਤਾ ਗਿਆ ਹੈ। ਇਸ ਸੰਮੇਲਨ ਵਿੱਚ ਲੋਕਾਂ ਨੂੰ ਮੁਫਤ ਸੰਵਾਵਾਂ ਦਿੱਤਿਆਂ ਜਾ ਰਹੀਆਂ ਹਨ। ਸੰਮੇਲਨ ਵਿੱਚ ਵੱਖ-ਵੱਖ ਸੂਬਿਆਂ ਦੇ ਜੋਤਿਸ਼ ਪਹੁੰਚੇ ਹਨ।

ਫ਼ੋਟੋ
author img

By

Published : Sep 8, 2019, 2:59 PM IST

ਬਠਿੰਡਾ: ਪਿਛਲੇ 10 ਸਾਲਾ ਤੋਂ ਲਗਾਤਾਰ ਚੱਲ ਰਿਹਾ ਜੋਤਿਸ਼ ਸੰਮੇਲਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਜੋਤਿਸ਼ ਸੰਮੇਲਨ ਦਾ ਆਯੋਜਨ ਬਠਿੰਡਾ ਦੇ ਹਾਥੀ ਵਾਲੇ ਮੰਦਿਰ 'ਚ ਕੀਤਾ ਗਿਆ ਹੈ। ਸੰਮੇਲਨ 'ਚ ਪੰਜਾਬ ਤੋਂ ਇਲਾਵਾ ਦੂਸਰੇ ਸੂਬਿਆਂ ਦੇ ਜੋਤਿਸ਼ ਵੀ ਵੱਡੀ ਗਿਣਤੀ 'ਚ ਮੁਫਤ ਸਹੁਲਤਾਂ ਦੇਣ ਲਈ ਪਹੁੰਚੇ ਹਨ। ਇਸ ਸੰਮੇਲਨ ਦੇ ਵਿੱਚ ਜੋਤਿਸ਼ਾਚਾਰਿਆ ਦੇ ਨਾਲ ਨਾਲ ਵਾਸਤੂ ਸ਼ਾਸਤਰ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਸੰਮੇਲਨ ਦਾ ਉਪਦੇਸ਼ ਲੋਕਾਂ ਨੂੰ ਭਵਿੱਖ ਬਾਰੇ ਦੱਸ ਉਨ੍ਹਾਂ ਉਜਵਲ ਭਵਿੱਜ ਬਣਾਉਣਾ ਹੈ।

ਵੀਡੀਓ

ਸੰਮੇਲਨ ਦੇ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਤੇ ਹੋਰ ਸੂਬਿਆਂ ਤੋਂ ਜੋਤਿਸ਼ ਪੁੱਜੇ ਹੋਏ ਹਨ। ਸੰਮੇਲਨ ਦੇ ਆਯੋਜਕ ਪਦਮ ਕੁਮਾਰ ਨੇ ਦੱਸਿਆ ਕਿ ਇਹ ਜੋਤਿਸ਼ ਸੰਮੇਲਨ ਦੋ ਦਿਨ ਤੱਕ ਚੱਲੇਗਾ। ਇਸ ਸੰਮੇਲਨ ਦਾ ਕੋਈ ਵੀ ਫਾਇਦਾ ਚੁੱਕ ਸਕਦਾ ਹੈ। ਇਹ ਬਿੱਲਕੁਲ ਮੁਫਤ ਸੇਵਾ ਹੈ।

ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਜੋਤਿਸ਼ ਰਮੇਸ਼ ਵਰਮਾ ਨੇ ਦੱਸਿਆ ਕਿ ਜੋਤਿਸ਼ ਇੱਕ ਵਿਗਿਆਨ ਹੈ। ਜੋਤਿਸ਼ ਦਾ ਕੰਮ ਕਿਸੇ ਨੂੰ ਗੁੰਮਰਾਹ ਕਰਨਾ ਨਹੀਂ ਹੈ ਸਗੋਂ ਲੋਕਾਂ ਨੂੰ ਭਵਿੱਕ ਪ੍ਰਤੀ ਜਾਗਰੂਕ ਕਾਰਨ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਇਹ ਨਿਸ਼ਕਾਮ ਸੇਵਾ ਨਿਭਾ ਰਹੇ ਹਨ। ਜੋਤਿਸ਼ ਰਮੇਸ਼ ਵਰਮਾ ਨੇ ਇਹ ਵੀ ਦੱਸਿਆ ਕਿ ਮਨੁਖੀ ਜੀਵਨ ਵਿੱਚ ਵਾਸਤੂ ਸ਼ਾਸਤਰ ਦਾ ਵੀ ਬਹੁਤ ਲੋੜ ਹੈ। ਵਾਸਤੂ ਸ਼ਾਸਤਰ ਸਾਡੇ ਇਤਿਹਾਸ ਦਾ ਇੱਕ ਅਹਿਮ ਹਿਸਾ ਹੈ।

Intro:ਦੋ ਰੋਜ਼ਾ ਜੋਤੀ ਸੰਮੇਲਨ ਬਠਿੰਡਾ ਵਿੱਚ ਸ਼ੁਰੂ Body:ਜੋਤਿਸ਼ ਸੰਮੇਲਨ ਵਿੱਚ ਦੂਰ ਦੁਰਾਡੇ ਤੋਂ ਪਹੁੰਚੇ ਜੋਤਿਸ਼
ਬਠਿੰਡਾ ਵਿੱਚ ਦਸਵਾਂ ਸਾਲਾਨਾ ਜੋਤਿਸ਼ ਸੰਮੇਲਨ ਦਾ ਆਯੋਜਨ ਬਠਿੰਡਾ ਦੇ ਹਾਥੀ ਵਾਲੇ ਮੰਦਿਰ ਵਿੱਚ ਕੀਤਾ ਗਿਆ
ਇਸ ਸੰਮੇਲਨ ਵਿੱਚ ਪੰਜਾਬ ਤੋਂ ਇਲਾਵਾ ਦੂਸਰੇ ਸੂਬਿਆਂ ਤੋਂ ਜੋਤਿਸ਼ ਵੱਡੀ ਗਿਣਤੀ ਵਿੱਚ ਬਠਿੰਡਾ ਪੁੱਜੇ
ਸੰਮੇਲਨ ਦੇ ਭਵਿੱਖ ਬਾਰੇ ਜਾਨਣ ਵਾਸਤੇ ਉਤਾਵਲਾ ਨਜ਼ਰ ਆਇਆ
ਸੰਮੇਲਨ ਦੇ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਅਤੇ ਹੋਰ ਸੂਬਿਆਂ ਦੇ ਜੋਤਿਸ਼ ਪੁੱਜੇ ਹੋਏ ਹਨ
ਸੰਮੇਲਨ ਦੇ ਆਯੋਜਕ ਕਰਤਾ ਪਦਮ ਕੁਮਾਰ ਨੇ ਦੱਸਿਆ ਕਿ ਇਹ ਜੋਤਿਸ਼ ਸੰਮੇਲਨ ਦੋ ਦਿਨ ਤੱਕ ਚੱਲੇਗਾ
ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਜੋਤੀ ਚਾਰੀਆ ਰਮੇਸ਼ ਵਰਮਾ ਨੇ ਦੱਸਿਆ ਕਿ ਜੋਤਿਸ਼ ਇੱਕ ਸਾਇੰਸ ਹੈ
ਜੋਤਿਸ਼ ਦਾ ਕੰਮ ਕਿਸੇ ਨੂੰ ਗੁੰਮਰਾਹ ਕਰਨਾ ਨਹੀਂ ਹੈ ਉਨ੍ਹਾਂ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਇਹ ਨਿਸ਼ਕਾਮ ਸੇਵਾ ਕਰ ਰਹੇ ਹਨ
ਜੋਤਿਸ਼ ਚਾਰੇ ਰਮੇਸ਼ ਵਰਮਾ ਨੇ ਦੱਸਿਆ ਕਿ ਅੱਜ ਕੱਲ੍ਹ ਵਾਸਤੂ ਦਾ ਵੀ ਕਾਫੀ ਚੱਲਣਾਂ ਨਾਲੋਂ ਵੱਧ ਗਿਆ ਹੈ ਜੋਕਿ ਵਾਸਤੂ ਸਾਡੇ ਇਤਿਹਾਸ ਦਾ ਇੱਕ ਅਹਿਮ ਇਸ ਸਾਰਿਆ
ਵਾਸਤੂ ਸ਼ਾਸਤਰ ਨਾਲ ਘਰ ਵਿੱਚ ਸੁੱਖ ਅਤੇ ਸਮਰਿੱਧੀ ਆਉਂਦੀ ਹੈ

ਇਥੇ ਦੱਸਣਾ ਲਾਜ਼ਮੀ ਹੈ ਕਿ ਪਿਛਲੇ ਦਸ ਸਾਲਾਂ ਤੋਂ ਬਠਿੰਡਾ ਦੇ ਵਿੱਚ ਲਗਾਤਾਰ ਜੋਤਿਸ਼ ਸੰਮੇਲਨ ਦਾ ਆਯੋਜਿਤ ਕੀਤਾ ਜਾ ਰਿਹਾ ਹੈ ,
ਸਮੇਤ ਸਮਿਤੀ ਦੇ ਮੈਂਬਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਲੋਕਾਂ ਨੂੰ ਜੋਤਿਸ਼ ਵਿਗਿਆਨ ਦੇ ਨਾਲ ਜਾਣੂ ਕਰਵਾਉਣਾ ਹੈ ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਹੀ ਜੋਤਿਸ਼ ਦਾ ਜਨਮ ਭਾਰਤ ਹੀ ਇਕ ਕਹਿ ਜਾ ਦੇਸ਼ ਹੈ, ਜੋਤੀਸ਼ਾਚਾਰਿਆ ਰਮਨਦੀਪ ਨੇ ਦੱਸਿਆ ਕਿ ਜੋਤਿਸ਼ ਦੇ ਨਾਲ ਕਾਫੀ ਹੱਦ ਤੱਕ ਭਵਿੱਖ ਦੇ ਬਾਰੇ ਪਤਾ ਕੀਤਾ ਜਾ ਸਕਦਾ ਹੈ ਉਨ੍ਹਾਂ ਨੇ ਕਿਹਾ ਕਿ ਕਰਮ ਇਨਸਾਨ ਨੂੰ ਕਰਨੇ ਹੀ ਪੈਣਗੇ ਬਿਨਾਂ ਕਰਮ ਤੋਂ ਜੀਵਨ ਸੰਭਵ ਨਹੀਂ
ਅੱਜ ਯਾਨੀ ਕਿ ਰਵੀਵਾਰ ਨੂੰ ਇਸ ਸੰਮੇਲਨ ਦਾ ਅੰਤਿਮ ਦਿਨ ਹੈConclusion:ਅੱਜ ਹੈ ਆਖਰੀ ਦਿਨ
ETV Bharat Logo

Copyright © 2024 Ushodaya Enterprises Pvt. Ltd., All Rights Reserved.