ETV Bharat / state

ਸਾਂਝੀ ਰਸੋਈ ਦੀ ਹਾਲਤ ਹੋਈ ਖ਼ਰਾਬ, ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਲੋਕ - ਪਿੰਡ ਮਹਿਲ ਕਲਾਂ

ਪਿੰਡ ਮਹਿਲ ਕਲਾਂ 'ਚ ਬੇਆਸਰਿਆਂ ਲਈ ਬਣਾਈ ਗਈ ਸਾਂਝੀ ਰਸੋਈ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਰਸੋਈ ਵਿੱਚ ਮੁੱਢਲੀਆਂ ਸਹੂਲਤਾਂ ਵੀ ਨਹੀਂ ਹਨ।

ਸਾਂਝੀ ਰਸੋਈ
author img

By

Published : Apr 15, 2019, 12:00 AM IST

ਬਰਨਾਲਾ: ਪਿੰਡ ਮਹਿਲ ਕਲਾਂ 'ਚ ਚੱਲ ਰਹੀ ਸਾਂਝੀ ਰਸੋਈ ਨੂੰ ਦੋ ਸਾਲ ਪਹਿਲਾਂ ਬਰਨਾਲਾ ਦੇ ਤਤਕਾਲੀਨ ਡਿਪਟੀ ਕਮਿਸ਼ਨਰ ਨੇ ਕਈ ਥਾਵਾਂ 'ਤੇ ਸਾਂਝੀ ਰਸੋਈ ਦੀ ਸਥਾਪਨਾ ਕੀਤੀ ਸੀ। ਇਨ੍ਹਾਂ ਰਸੋਈਆਂ ਨੂੰ ਚਲਾਉਣ ਲਈ ਤਹਿਸੀਲ ਪੱਧਰ 'ਤੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

ਦੱਸ ਦਈਏ, ਇਸ ਰਸੋਈ ਵਿੱਚ ਦਸ ਰੁਪਏ ਪ੍ਰਤੀ ਥਾਲੀ ਭੋਜਨ ਮਿਲਦਾ ਹੈ। ਹੁਣ ਇਸ ਰਸੋਈ ਦੀ ਹਾਲਤ ਇੰਨੀ ਗੰਭੀਰ ਹੋ ਗਈ ਜਿਸ ਵਿੱਚ ਨਾ ਤਾਂ ਕੋਈ ਬਿਲਡਿੰਗ ਹੈ ਅਤੇ ਨਾ ਹੀ ਬੈਠ ਕੇ ਖਾਣਾ ਖਾਣ ਲਈ ਬੈਂਚਾਂ ਦਾ ਪ੍ਰਬੰਧ ਹੈ।

ਵੀਡੀਓ
ਇਸ ਸਬੰਧੀ ਰਸੋਈ 'ਚ ਕੰਮ ਕਰਨ ਵਾਲੀਆਂ ਕਾਰਕੁਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਤੀ ਦਿਨ 80 ਰੁਪਏ ਮਿਲਦੇ ਹਨ ਤੇ ਦੋ ਸਾਲ ਤੋਂ ਲੈ ਕੇ ਹੁਣ ਤੱਕ ਪੈਸਾ ਵਧਾ ਕੇ ਨਹੀਂ ਮਿਲੇ।

ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਅਹੁਦੇ ਦਾ ਕਾਰਜ ਭਾਰ ਸੰਭਾਲਣ ਤੋਂ ਬਾਅਦ ਹੀ ਪਤਾ ਲੱਗਾ ਹੈ ਕਿ ਰਸੋਈ ਦੀ ਬਿਲਡਿੰਗ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਆਪਣੇ ਅਫ਼ਸਰਾਂ ਨੂੰ ਜਾਣਕਾਰੀ ਦੇਣਗੇ ਤੇ ਜੋ ਵੀ ਹੋਵੇਗਾ ਉਹ ਕੀਤਾ ਜਾਵੇਗਾ।

Intro:ਐਂਕਰ: ਬਰਨਾਲਾ ਦੇ ਪਿੰਡ ਮਹਿਲ ਕਲਾਂ ਵਿਖੇ ਚੱਲ ਰਹੀ ਸਾਂਝੀ ਰਸੋਈ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਰਸੋਈ ਵਿੱਚ ਮੁੱਢਲੀਆਂ ਸਹੂਲਤਾਂ ਵੀ ਨਹੀਂ। ਬੇਆਸਰਿਆਂ ਲਈ ਦੋ ਸਾਲ ਪਹਿਲਾਂ ਬਰਨਾਲਾ ਦੇ ਤਤਕਾਲੀਨ ਡਿਪਟੀ ਕਮਿਸ਼ਨਰ ਨੇ ਬਰਨਾਲਾ ਜਿਲ੍ਹੇ ਵਿੱਚ ਕਈ ਥਾਵਾਂ ਉੱਤੇ ਸਾਂਝੀ ਰਸੋਈ ਦੀ ਸਥਾਪਨਾ ਕੀਤੀ ਸੀ। ਇਨ੍ਹਾਂ ਰਸੋਈਆਂ ਨੂੰ ਚਲਾਉਣ ਲਈ ਤਹਿਸੀਲ ਪੱਧਰ ਉੱਤੇ ਪ੍ਰਬੰਧਾਂ ਦੀ ਜਿੰਮੇਵਾਰੀ ਦਿੱਤੀ ਗਈ ਸੀ। ਇਸ ਰਸੋਈ ਵਿੱਚ ਦਸ ਰੁਪਏ ਪ੍ਰਤੀ ਥਾਲੀ ਭੋਜਨ ਮਿਲਦਾ ਹੈ। ਮਹਿਲ ਕਲਾਂ ਦੀ ਇਸ ਰਸੋਈ ਵਿੱਚ ਨਾ ਤਾਂ ਕੋਈ ਬਿਲਡਿੰਗ ਹੈ ਅਤੇ ਨਾ ਹੀ ਬੈਠ ਕੇ ਖਾਣਾ ਖਾਣ ਲਈ ਬੈਂਚਾਂ ਦਾ ਪਰਬੰਧ ਹੈ।ਇਸ ਰਸੋਈ ਵਿੱਚ ਕੰਮ ਕਰਨ ਵਾਲੀਆਂ ਕਾਰਕੁਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਤੀ ਦਿਨ 80 ਰੁਪਏ ਮਿਲਦੇ ਹਨ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੋ ਸਾਲ ਤੋਂ ਲੈ ਕੇ ਹੁਣ ਤੱਕ ਪੈਸਾ ਵਧ ਕੇ ਨਹੀਂ ਮਿਲਿਆ।ਉਨ੍ਹਾਂ ਮੰਗ ਕੀਤੀ ਕਿ ਰਸੋਈ ਦੀ ਬਿਲਡਿੰਗ ਹੋਣੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਤਨਖ਼ਾਹ ਵਧਾ ਕੇ ਦਿੱਤੀ ਜਾਵੇ।ਇਸ ਮੌਕੇ ਇਸ ਰਸੋਈ ਵਿੱਚ ਖਾਣਾ ਖਾਣ ਵਾਲੇ ਲੋਕਾਂ ਨੇ ਕਿਹਾ ਕਿ ਰਸੋਈ ਦੀ ਬਿਲਡਿੰਗ ਹੋਣੀ ਚਾਹੀਦੀ ਹੈ ਅਤੇ ਬੈਠ ਕੇ ਖਾਣਾ ਖਾਣ ਲਈ ਬੈਂਚਾਂ ਦਾ ਪਰਬੰਧ ਵੀ ਹੋਣਾ ਚਾਹੀਦਾ ਹੈ। ਇਸ ਸਬੰਧੀ ਜਦੋਂ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਅਹੁਦੇ ਦਾ ਕਾਰਜ ਭਾਰ ਸੰਭਾਲਣ ਤੋਂ ਬਾਅਦ ਹੀ ਪਤਾ ਲੱਗਾ ਹੈ ਕਿ ਰਸੋਈ ਦੀ ਬਿਲਡਿੰਗ ਨਹੀਂ ਹੈ।ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਆਪਣੇ ਅਫਸਰਾਂ ਨੂੰ ਜਾਣਕਾਰੀ ਦੇਣਗੇ ਅਤੇ ਜੋ ਵੀ ਹੋਵੇਗਾ ਉਹ ਕੀਤਾ ਜਾਵੇਗਾ।

ਬਾਈਟ: ਮਲਕੀਤ ਕੌਰ (ਰਸੋਈ ਕਾਮਾ)
ਬਾਈਟ: ਕੁਲਵੰਤ ਕੌਰ (ਰਸੋਈ ਕਾਮਾ)
ਬਾਈਟ: ਨਿਰਭੈ ਸਿੰਘ (ਪਬਲਿਕ)
ਬਾਈਟ:ਬਲਵੰਤ ਸਿੰਘ (ਨਾਇਬ ਤਹਿਸੀਲਦਾਰ ਮਹਿਲ ਕਲਾਂ)

Body:NA

Conclusion:NA
ETV Bharat Logo

Copyright © 2024 Ushodaya Enterprises Pvt. Ltd., All Rights Reserved.