ਬਠਿੰਡਾ: ਕੁਦਰਤੀ ਆਫ਼ਤਾਂ ਨਾਲ ਨਿਪਟਣ ਲਈ (Disaster Management) ਐੱਨਡੀਆਰਐੱਫ ਵੱਲੋਂ ਬਠਿੰਡਾ ਸ਼ਹਿਰ ਵਿਚਲੇ ਪੁਰਾਤਨ ਕਿਲਾ ਮੁਬਾਰਕ ਵਿਖੇ ਮੌਕ ਡਰਿੱਲ ਕੀਤੀ (NDRF held Mock Drill) ਗਈ
ਐਨਡੀਆਰਐਫ ਟੀਮ ਦੇ ਇੰਚਾਰਜ ਰਵੀ ਕੁਮਾਰ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕੁਦਰਤੀ ਆਫ਼ਤਾਂ ਨਾਲ ਨਿਪਟਣ ਲਈ ਤਿਆਰ ਬਰ ਤਿਆਰ ਰਹਿਣ ਲਈ ਐਨਡੀਆਰਐਫ ਟੀਮਾਂ ਨੂੰ ਹਦਾਇਤ ਕੀਤੀ ਗਈ ਹੈ ਅਤੇ ਪੁਰਾਤਨ ਜਗ੍ਹਾ ਉੱਪਰ ਜਾ ਕੇ ਇਸ ਮੌਕੇ ਕਰਨ ਲਈ ਕਿਹਾ ਗਿਆ ਇਸ ਲਈ ਅੱਜ ਉਨ੍ਹਾਂ ਵੱਲੋਂ ਕਿਲ੍ਹਾ ਮੁਬਾਰਕ ਵਿਖੇ ਮੁਅੱਤਲ ਕੀਤੀ ਗਈ ਹੈ ਸਭ ਤੋਂ ਪਹਿਲਾਂ ਐਸਐਚਓ ਕੋਤਵਾਲੀ ਦੁਆਰਾ ਘਟਨਾ ਸਥਾਨ ਤੇ ਪਹੁੰਚ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨਡੀਆਰਐਫ ਟੀਮਾਂ ਨੂੰ ਸੂਚਿਤ ਕੀਤਾ ਗਿ।
ਉਨ੍ਹਾਂ ਦੀ ਪੂਰੀ ਟੀਮ ਵੱਲੋਂ ਇਸ ਮੌਕ ਡਰਿੱਲ ਦੌਰਾਨ ਆਪਣਾ ਆਪਣਾ ਰੋਲ ਅਦਾ ਕੀਤਾ ਹੈ ਇਸ ਟੀਮ ਵਿਚ ਜਿਥੇ ਹੈਲਥ ਵਿਭਾਗ ਫਾਇਰ ਬ੍ਰਿਗੇਡ ਪੁਲੀਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਵੱਲੋਂ ਆਪਣਾ ਆਪਣਾ ਰੋਲ ਅਦਾ ਕੀਤਾ ਗਿਆ ਉੱਥੇ ਹੀ ਐਨਡੀਆਰਐਫ ਦੇ ਇੰਚਾਰਜ ਰਵੀ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਮੇਂ ਸਮੇਂ ਸਿਰ ਕੁਦਰਤੀ ਆਫ਼ਤਾਂ ਨਾਲ ਨਿਪਟਣ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਨ੍ਹਾਂ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਇਸ ਟ੍ਰੇਨਿੰਗ ਵਿਚ ਹਿੱਸਾ ਲੈ ਕੇ ਕੁਦਰਤੀ ਆਫਤਾਂ ਦੌਰਾਨ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ: ਕਰੋੜਾਂ ਰੁਪਏ ਲੈਕੇ ਕੀਤੇ ਗਏ ਵੱਡੇ ਅਫ਼ਸਰਾਂ ਦੇ ਤਬਾਦਲੇ : ਮਜੀਠੀਆ