ਬਰਨਾਲਾ: ਪੁਲਿਸ ਦੇ ਸੀਆਈਏ ਸਟਾਫ਼ ਵਲੋਂ ਡੇਢ ਕਿਲੋਗ੍ਰਾਮ ਹੈਰੋਇਨ ਸਮੇਤ 2 ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ।
ਇਨ੍ਹਾਂ ਤਸਕਰਾਂ ਤੋਂ 1 ਗੱਡੀ ਵੀ ਬਰਾਮਦ ਹੋਈ ਹੈ। ਦੋਵੇਂ ਤਸਕਰ ਸੁਨਾਮ ਦੇ ਰਹਿਣ ਵਾਲੇ ਹਨ।
ਪੁਲਿਸ ਵੱਲੋਂ ਫੜੀ ਗਈ ਹੈਰੋਇਨ ਦੀ ਬਾਜ਼ਾਰੀ ਕੀਮਤ ਸਾਢੇ ਸੱਤ ਕਰੋੜ ਦੱਸੀ ਜਾ ਰਹੀ ਹੈ।
ਹੋਰ ਵੇਰਵਿਆਂ ਲਈ ਇੰਤਜ਼ਾਰ ਕਰੋ।