ETV Bharat / state

ਸੜਕ ਹਾਦਸਿਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਰੋਡ ਸੇਫਟੀ ਮੁਹਿੰਮ ਸ਼ੁਰੂ

author img

By

Published : Feb 24, 2022, 11:33 AM IST

ਸੜਕ ਹਾਦਸਿਆਂ ਨੂੰ ਰੋਕਣ ਲਈ (campaign to prevent night road accidents) ਬਰਨਾਲਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ 3 ਰੋਜ਼ਾ ਪ੍ਰੋਗਰਾਮ ਦੇ ਤਹਿਤ ਰਿਫਲੈਕਟਰ ਲਗਾਉਣ (Install reflectors behind vehicles) ਦਾ ਕਾਰਜ ਸ਼ੁਰੂ ਕੀਤਾ ਗਿਆ ਹੈ।

ਰੋਡ ਸੇਫਟੀ ਮੁਹਿੰਮ
ਰੋਡ ਸੇਫਟੀ ਮੁਹਿੰਮ

ਬਰਨਾਲਾ: ਰੋਡ ਸੇਫਟੀ ਜਾਗਰੂਕਤਾ ਅਤੇ ਰਾਤ ਦੀ ਸੁਰੱਖਿਆ ਮੁਹਿੰਮ (road safety campaign) ਦੇ ਤਹਿਤ ਬਰਨਾਲਾ ਪੁਲਿਸ ਵਲੋਂ ਗੱਡੀਆਂ ਨੂੰ ਰਿਫਲੈਕਟ ਲਗਾਏ ਗਏ। ਇਸ ਦੌਰਾਨ ਗੱਡੀ ਚਾਲਕਾਂ ਨੂੰ ਜਾਗਰੂਕ ਵੀ ਕੀਤਾ ਗਿਆ‌। ਦੱਸ ਦਈਏ ਕਿ ਸੜਕ ਹਾਦਸਿਆਂ ਨੂੰ ਰੋਕਣ ਲਈ ਬਰਨਾਲਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ 3 ਰੋਜ਼ਾ ਪ੍ਰੋਗਰਾਮ ਦੇ ਤਹਿਤ ਰਿਫਲੈਕਟਰ ਲਗਾਉਣ ਦਾ ਕਾਰਜ ਸ਼ੁਰੂ ਕੀਤਾ ਗਿਆ ਹੈ। ਜਿਸਦੇ ਤਹਿਤ ਐਸਪੀ ਦਰਪਣ ਆਹਲੂਵਾਲਿਆ ਦੇ ਵੱਲੋਂ ਸ਼ਹਿਰ ਤੋਂ ਬਾਹਰ ਆਉਣ ਜਾਣ ਵਾਲੇ ਹਰ ਵਾਹਨ ਉੱਤੇ ਰਿਫਲੈਕਟਰਸ ਲਗਾਏ ਗਏ।

ਇਹ ਵੀ ਪੜੋ: ਪੰਜਾਬ ਦੇ ਇਸ ਜ਼ਿਲ੍ਹੇ ’ਚ ਤੇਂਦੂਏ ਦੀ ਦਹਿਸ਼ਤ, ਕਈ ਲੋਕਾਂ ਨੂੰ ਕੀਤਾ ਜ਼ਖ਼ਮੀ, ਦੇਖੋ ਸੀਸੀਟੀਵੀ ਫੁਟੇਜ਼

ਆਈਪੀਐਸ ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਸੜਕ ਹਾਦਸਿਆਂ ਨੂੰ ਰੋਕਣ ਲਈ ਬਰਨਾਲਾ ਪੁਲਿਸ ਪ੍ਰਸ਼ਾਸਨ ਦੁਆਰਾ ਰੋਡ ਸੇਫਟੀ ਜਾਗਰੂਕਤਾ ਰਾਤ ਸੁਰੱਖਿਆ ਮੁਹਿੰਮ (road safety campaign) ਦੇ ਤਹਿਤ ਸ਼ਹਿਰ ਵਿੱਚ ਸਾਰੀਆਂ ਆਉਣ ਜਾਣ ਵਾਲੀਆਂ ਗੱਡੀਆਂ ਦੀ ਪਿੱਛੇ ਰਿਫਲੈਕਟਰ ਲਗਾਏ (Install reflectors behind vehicles) ਜਾ ਰਹੇ ਹਨ ਤਾਂਕਿ ਰਾਤ ਦੇ ਹਨ੍ਹੇਰੇ ਵਿੱਚ ਸੜਕ ਹਾਦਸਿਆਂ ਉੱਤੇ ਕਿਤੇ ਨਾ ਕਿਤੇ ਰੋਕ ਲਗਾਈ ਜਾ ਸਕੇ ਅਤੇ ਨਾਲ ਹੀ ਲੋਕਾਂ ਨੂੰ ਰਾਤ ਦੇ ਸਮੇਂ ਡਰਾਇਵਿੰਗ ਕਰਨ ਦੇ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

ਰੋਡ ਸੇਫਟੀ ਮੁਹਿੰਮ

ਇਹ ਵੀ ਪੜੋ: ਕੀ ਸੋਚਦੇ ਹਨ ਵਿਧਾਨ ਸਭਾ ਚੋਣਾਂ ਤੋਂ ਬਾਅਦ ਬਠਿੰਡਾ ਸ਼ਹਿਰੀ ਹਲਕੇ ਦੇ ਲੋਕ

ਉਹਨਾਂ ਦੱਸਿਆ ਕਿ ਇਹ ਪ੍ਰੋਗਰਾਮ ਲਗਾਤਾਰ ਤਿੰਨ ਦਿਨ ਚੱਲੇਗਾ। ਜਿਸਦੀ ਅੱਜ ਪਹਿਲੇ ਦਿਨ ਦੀ ਸ਼ੁਰੁਆਤ ਕੀਤੀ ਗਈ ਹੈ ਅਤੇ ਵੱਡੀ ਗਿਣਤੀ ਵਿੱਚ ਗੱਡੀਆਂ ਉੱਤੇ ਰਿਫਲੈਕਟਰ ਲਗਾਏ ਗਏ ਹਨ।

ਰੋਡ ਸੇਫਟੀ ਮੁਹਿੰਮ
ਰੋਡ ਸੇਫਟੀ ਮੁਹਿੰਮ

ਇਹ ਵੀ ਪੜੋ: ਦੀਪ ਸਿੱਧੂ ਦੀ ਅੰਤਮ ਅਰਦਾਸ ’ਚ ਸ਼ਾਮਲ ਹੋਣ ਲਈ ਮਾਝੇ ਤੋਂ ਹਜ਼ਾਰਾਂ ਦਾ ਇਕੱਠ ਰਵਾਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.