ETV Bharat / state

ਬਰਨਾਲਾ ਕੌਮੀ ਲੋਕ ਅਦਾਲਤ ਨੇ ਪੈਡਿਗ ਪਏ 310 ਕੇਸਾਂ ਦਾ ਕੀਤਾ ਨਿਪਟਾਰਾ

author img

By

Published : Dec 14, 2019, 7:35 PM IST

ਬਰਨਾਲਾ ਜ਼ਿਲ੍ਹਾ ਅਦਾਲਤ 'ਚ ਕੌਮੀ ਲੋਕ ਅਦਾਲਤ ਦਾ ਪ੍ਰਬੰਧ ਕੀਤਾ ਗਿਆ। ਇਸ ਅਦਾਲਤ 'ਚ ਪੁਰਾਣੇ ਪਏ 310 ਕੇਸਾਂ ਨੂੰ ਸੁਲਝਾਇਆ ਗਿਆ।

National Lok Adalat
ਫ਼ੋੋਟੋ

ਬਰਨਾਲਾ: ਜ਼ਿਲ੍ਹਾ ਅਦਾਲਤ ਦੇ ਜੱਜ ਵਰਿੰਦਰ ਅਗਰਵਾਲ ਨੇ ਕੌਮੀ ਲੋਕ ਅਦਾਲਤ ਦਾ ਪ੍ਰਬੰਧ ਕੀਤਾ। ਇਸ ਅਦਾਲਤ ਰਾਹੀਂ ਪੁਰਾਣੇ ਪਏ ਕੇਸਾਂ ਨੂੰ ਸਮਝੌਤੇ ਦੌਰਾਨ ਸੁਲਝਾਇਆ ਗਿਆ। ਕੌਮੀ ਅਦਾਲਤ 'ਚ ਹੁਣ ਤੱਕ 310 ਕੇਸਾਂ ਦਾ ਨਿਪਟਾਰਾ ਹੋਇਆ। ਦੱਸਣਯੋਗ ਹੈ ਕਿ ਬਰਨਾਲਾ ਜ਼ਿਲ੍ਹੇ 'ਚ ਕੌਮੀ ਲੋਕ ਅਦਾਲਤਾਂ ਦੀਆਂ 9 ਬ੍ਰਾਂਚਾ ਦਾ ਪ੍ਰਬੰਧ ਕੀਤਾ ਗਿਆ ਹੈ।

ਵੀਡੀਓ

ਦੱਸ ਦੇਈਏ ਕਿ ਸ਼ਨੀਵਾਰ ਨੂੰ ਲੋਕ ਅਦਾਲਤ 'ਚ 3 ਵੱਡੇ ਕੇਸਾਂ ਦਾ ਨਿਪਟਾਰਾ ਹੋਇਆ ਹੈ ਜੋ ਕਿ ਪਿਛਲੇ ਕਈ ਸਾਲਾ ਤੋਂ ਜ਼ਿਲ੍ਹਾ ਅਦਾਲਤ 'ਚ ਚੱਲ ਰਹੇ ਸੀ।

ਕੌਮੀ ਲੋਕ ਅਦਾਲਤ 'ਚ ਸੁਲਝੇ ਕੇਸ ਦੇ ਪੀੜਤ ਨੇ ਕਿਹਾ ਕਿ ਉਨ੍ਹਾਂ ਦਾ ਪਿਛਲੇ 15 ਸਾਲਾ ਤੋਂ ਜ਼ਿਲ੍ਹਾਂ ਅਦਾਲਤ 'ਚ ਕੇਸ ਚੱਲ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਕੇਸ ਦੇ ਚਲਣ ਨਾਲ ਸਮਾਂ ਤੇ ਪੈਸੇ ਕਾਫੀ ਲੱਗ ਰਹੇ ਸੀ ਪਰ ਅਦਾਲਤ 'ਚ ਕੇਸ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਸੀ। ਹੁਣ ਇਸ ਕੇਸ ਨੂੰ ਕੌਮੀ ਲੋਕ ਅਦਾਲਤ 'ਚ ਰਾਹੀਂ ਸੁਲਝਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਅਦਾਲਤ 'ਚ ਦੋਨਾਂ ਧਿਰਾਂ ਦੀ ਆਪਸੀ ਗੱਲਬਾਤ ਦੌਰਾਨ ਕੇਸ ਨੂੰ ਹੱਲ ਕੀਤਾ ਗਿਆ।

ਇਹ ਵੀ ਪੜ੍ਹੋ: ਜ਼ਿਲ੍ਹਾ ਸੈਸ਼ਨ ਜੱਜ ਵੱਲੋਂ ਰਾਸ਼ਟਰੀ ਲੋਕ ਅਦਾਲਤ ਦਾ ਪ੍ਰਬੰਧ

ਇਸ ਵਿਸ਼ੇ 'ਤੇ ਜ਼ਿਲ੍ਹਾਂ ਜੱਜ ਵਰਿੰਦਰ ਅਗਰਵਾਲ ਨੇ ਕਿਹਾ ਕਿ ਕੌਮੀ ਲੋਕ ਅਦਾਲਤ ਦੇ ਖੁੱਲਣ ਨਾਲ ਪੁਰਾਣੇ ਪਏ ਕੇਸਾਂ ਦੀ ਗਿਣਤੀ 'ਚ ਕਾਫੀ ਘਾਟਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਅਦਾਲਤ 'ਚ ਦੋਨਾਂ ਧਿਰਾਂ ਦੀ ਬੈਠਕ ਦੌਰਾਨ ਗੱਲਬਾਤ ਕਰ ਆਪਸੀ ਝਗੜੇ ਨੂੰ ਸੁਲਝਾਇਆ ਜਾਂਦਾ ਹੈ ਤੇ ਮਾਮਲੇ ਨੂੰ ਹੱਲ ਕੀਤਾ ਜਾਂਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਅਦਾਲਤ ਨਾਲ ਦੋਨਾਂ ਧਿਰਾਂ ਦੇ ਕੇਸ ਦੌਰਾਨ ਲੱਗ ਰਹੇ ਪੈਸੇ 'ਤੇ ਸਮੇਂ ਦੀ ਕਾਫੀ ਜਿਆਦਾ ਬਚਤ ਹੁੰਦੀ ਹੈ। ਵਰਿੰਦਰ ਸਿੰਘ ਨੇ ਕਿਹਾ ਕਿ ਇਸ ਅਦਾਲਤ 'ਚ ਆਪਸੀ ਝਗੜੇ ਚੈਂਕ ਬਾਉਂਸ ਤੇ ਹੋਰ ਵੀ ਕਈ ਤਰ੍ਹਾਂ ਦੇ ਝਗੜਿਆ ਨੂੰ ਹੱਲ ਕੀਤਾ ਜਾਂਦਾ ਹੈ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਕੇਸਾਂ ਨੂੰ ਇਸ ਅਦਾਲਤ ਰਾਹੀਂ ਹਲ ਕਰਨ, ਇਸ ਨਾਲ ਨਾ ਸਮਾਂ ਬਰਬਾਦ ਹੁੰਦਾ ਹੈ।

Intro:ਬਰਨਾਲਾ।

ਬਰਨਾਲਾ ਵਿਖੇ ਕੌਮੀ ਲੋਕ ਅਦਾਲਤ ਦੇ 9 ਬੈਂਚਾਂ ਵਿੱਚ 310 ਪੇਂਟਿੰਗ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਜਿਸ ਨਾਲ ਬਰਨਾਲਾ ਦੀਆਂ ਸਾਰੀਆਂ ਅਦਾਲਤਾਂ ਵਿੱਚ 3 ਪ੍ਰਤੀਸ਼ਤ ਭਾਰ ਘੱਟ ਹੋਇਆ ਹੈ। ਅੱਜ ਲੋਕ ਅਦਾਲਤ ਵਿੱਚ ਤਿੰਨ ਵੱਡੇ ਕੇਸਾਂ ਦਾ ਨਿਪਟਾਰਾ ਵੀ ਹੋਇਆ ਹੈ। ਪਹਿਲੇ ਕੇਸ ਵਿੱਚ, ਦੋ ਵਿਅਕਤੀ ਪਿਛਲੇ 20 ਸਾਲਾਂ ਤੋਂ ਅਦਾਲਤ ਵਿੱਚ ਪੈਸਿਆਂ ਦੇ ਲੈਣ-ਦੇਣ ਲਈ ਲੜ ਰਹੇ ਸਨ, ਜਦੋਂਕਿ ਦੂਜੇ ਕੇਸ ਵਿੱਚ ਪਿਛਲੇ 15 ਸਾਲਾਂ ਤੋਂ ਦੋ ਵਿਅਕਤੀਆਂ ਦਾ ਜ਼ਮੀਨੀ ਵਿਵਾਦ ਅਦਾਲਤ ਵਿੱਚ ਪੈ ਰਿਹਾ ਸੀ। ਜਦੋਂਕਿ ਤੀਸਰਾ ਕੇਸ ਦੋਵਾਂ ਭਰਾਵਾਂ ਦੇ ਆਪਸ ਸੀ। ਜਿਹੜਾ ਦਾ ਪਿਛਲੇ 4 ਸਾਲਾਂ ਤੋਂ ਅਦਾਲਤ ਵਿੱਚ ਝਗੜੇ ਦਾ ਕੇਸ ਚੱਲ ਰਿਹਾ ਸੀ। ਇਸ 3 ਕੇਸਾਂ ਸਮੇਤ 310 ਕੇਸ ਅੱਜ ਦੀ ਲੋਕ ਅਦਾਲਤ ਵਿੱਚ ਨਿਪਟਾਏ ਗਏ।
Body:ਅੱਜ ਦੀ ਲੋਕ ਅਦਾਲਤ ਵਿਚ ਨਿਪਟਾਏ ਗਏ ਕੇਸਾਂ ਸਬੰਧਤ ਵਕੀਲ ਅਮਰਿੰਦਰ ਸਿੰਘ, ਹੇਮਰਾਜ ਕਪਿਲ, ਸ਼ਿਵਦਰਸ਼ਨ ਸ਼ਰਮਾ ਅਤੇ ਪਿਛਲੇ 20 ਸਾਲਾਂ ਤੋਂ ਅਦਾਲਤ ਵਿਚ ਚੱਕਰ ਕੱਟ ਰਹੇ ਨਾਜਰ ਸਿੰਘ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਅਦਾਲਤਾਂ ਦੇ ਚੱਕਰ ਲਗਾ ਰਹੇ ਸਨ। ਜਿਸ ਵਿਚ ਉਨ•ਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੋ ਰਹੇ ਸਨ। ਪਿਛਲੇ 20 ਸਾਲਾਂ ਤੋਂ ਅਦਾਲਤ ਵਿਚ ਪੈਸੇ ਦੇ ਲੈਣ-ਦੇਣ ਲਈ ਉਨ•ਾਂ ਨਾਲ ਕਿਸੇ ਨਾਲ ਝਗੜਾ ਹੋਇਆ ਸੀ, ਜਿਸ ਨੂੰ ਅੱਜ ਲੋਕ ਅਦਾਲਤ ਨੇ ਸੁਲਝਾ ਲਿਆ। ਉਨ•ਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਲੋਕ ਅਦਾਲਤ ਵਿੱਚ ਆਉਣਾ ਚਾਹੀਦਾ ਹੈ ਅਤੇ ਬੈਠ ਕੇ ਆਪਣੇ ਕੇਸਾਂ ਦਾ ਨਿਪਟਾਰਾ ਕਰਨਾ ਚਾਹੀਦਾ ਹੈ, ਜਿਸ ਨਾਲ ਸਮਾਂ ਅਤੇ ਪੈਸੇ ਦੀ ਬਰਬਾਦੀ ਰੋਕੀ ਜਾ ਸਕੇ।
ਬਾਈਟ: - ਅਮਰਿੰਦਰ ਸਿੰਘ (ਐਡਵੋਕੇਟ)

ਬਾਈਟ: - ਹੇਮਰਾਜ ਕਪਿਲ (ਐਡਵੋਕੇਟ)

ਬਾਈਟ: - ਸ਼ਿਵਦਰਸ਼ਨ ਸ਼ਰਮਾ (ਐਡਵੋਕੇਟ)

ਬਾਈਟ: - ਮਲਕੀਤ ਸਿੰਘ (15 ਸਾਲਾਂ ਤੋਂ ਕੇਸ ਲੜਨ ਵਾਲਾ)

ਬਾਈਟ: - ਨਾਜਰ ਸਿੰਘ (20 ਸਾਲਾਂ ਤੋਂ ਲੜ ਰਿਹਾ ਕੇਸ)
Conclusion:
ਬਰਨਾਲਾ ਦੇ ਜ਼ਿਲ•ਾ ਅਤੇ ਸ਼ੈਸਨ ਜੱਜ ਵਰਿੰਦਰ ਅਗਰਵਾਲ ਨੇ ਦੱਸਿਆ ਕਿ ਬਰਨਾਲਾ ਵਿੱਚ ਲੋਕ ਅਦਾਲਤ ਦੀਆਂ ਕੁੱਲ 9 ਬੈਂਚਾਂ ਹਨ, ਜਿਨ•ਾਂ ਵਿੱਚ ਅੱਜ 310 ਕੇਸਾਂ ਦਾ ਨਿਪਟਾਰਾ ਕੀਤਾ ਗਿਆ, ਜਿਸ ਨਾਲ ਬਰਨਾਲਾ ਜ਼ਿਲ•ੇ ਦੀਆਂ ਸਾਰੀਆਂ ਅਦਾਲਤਾਂ ਦਾ ਭਾਰ 3ਪ੍ਰਤੀਸ਼ਤ ਘਟਾਇਆ ਗਿਆ ਹੈ। ਇਸ ਦੇ ਨਾਲ ਹੀ ਉਨ•ਾਂ ਦੱਸਿਆ ਕਿ ਅੱਜ ਲੋਕ ਅਦਾਲਤ ਵਿੱਚ ਇਕੱਠੇ ਬੈਠ ਕੇ ਤਿੰਨ ਵੱਡੇ ਕੇਸਾਂ ਦਾ ਹੱਲ ਕੀਤਾ ਗਿਆ ਹੈ

ਬਾਈਟ: - ਵਰਿੰਦਰ ਅਗਰਵਾਲ (ਜ਼ਿਲ•ਾ ਅਤੇ ਸ਼ੈਸਨ ਜੱਜ)

ਬਰਨਾਲਾ ਤੋਂ ਲਖਵੀਰ ਚੀਮਾ ਈਟੀਵੀ ਭਾਰਤ
ETV Bharat Logo

Copyright © 2024 Ushodaya Enterprises Pvt. Ltd., All Rights Reserved.