ETV Bharat / state

ਗੁਲਾਬੀ ਸੁੰਡੀ ਨੇ ਆਪਣੀ ਲਪੇਟ 'ਚ ਲਿਆ ਪੰਜਾਬ ਦਾ ਇੱਕ ਹੋਰ ਜ਼ਿਲ੍ਹਾ - Barnala district

ਨਰਮੇ ਦੀ ਫ਼ਸਲ ਤੇ ਪਈ ਗੁਲਾਬੀ ਸੁੰਡੀ (Pink locust) ਦੀ ਮਾਰ ਹੁਣ ਬਰਨਾਲਾ ਜਿਲ੍ਹੇ (Barnala district) ਵਿੱਚ ਵੀ ਪਹੁੰਚ ਗਈ ਹੈ। ਜਿਲ੍ਹੇ ਦੇ ਪਿੰਡ ਪੱਖੋ ਕਲਾਂ (Pakho Kalan) ਦੇ ਕਿਸਾਨਾਂ ਵੱਲੋਂ ਲਗਾਈ ਗਈ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ (Pink locust) ਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਗੁਲਾਬੀ ਸੁੰਡੀ ਨੇ ਆਪਣੀ ਲਪੇਟ 'ਚ ਲਿਆ ਪੰਜਾਬ ਦਾ ਇੱਕ ਹੋਰ ਜਿਲ੍ਹਾ

author img

By

Published : Sep 30, 2021, 10:24 PM IST

ਬਰਨਾਲਾ: ਨਰਮੇ ਦੀ ਫ਼ਸਲ ਤੇ ਪਈ ਗੁਲਾਬੀ ਸੁੰਡੀ (Pink locust) ਦੀ ਮਾਰ ਹੁਣ ਬਰਨਾਲਾ ਜਿਲ੍ਹੇ (Barnala district) ਵਿੱਚ ਵੀ ਪਹੁੰਚ ਗਈ ਹੈ। ਜਿਲ੍ਹੇ ਦੇ ਪਿੰਡ ਪੱਖੋ ਕਲਾਂ (Pakho Kalan) ਦੇ ਕਿਸਾਨਾਂ ਵੱਲੋਂ ਲਗਾਈ ਗਈ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ (Pink locust) ਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਅਜੇ ਤੱਕ ਫ਼ਸਲ ਪ੍ਰਭਾਵਿਤ ਪੀੜਤ ਕਿਸਾਨਾਂ (Affected farmers) ਦੀ ਸਾਰ ਲੈਣ ਅਜੇ ਤੱਕ ਸਰਕਾਰ ਜਾਂ ਖੇਤੀਬਾੜੀ ਵਿਭਾਗ (Department of Agriculture) ਦਾ ਕੋਈ ਵੀ ਅਧਿਕਾਰੀ ਨਹੀਂ ਪੁੱਜਿਆ।

ਸੁੰਡੀ ਤੋਂ ਪ੍ਰਭਾਵਿਤ ਨਰਮੇ ਨੂੰ ਦਿਖਾਉਂਦਾ ਹੋਇਆ ਕਿਸਾਨ

ਜਿਲ੍ਹੇ ਦੇ ਡਿਪਟੀ ਕਮਿਸ਼ਨਰ (Deputy Commissioner) ਦੇ ਮਾਮਲਾ ਧਿਆਨ ਵਿੱਚ ਲਿਆਉਣ ਤੋਂ ਬਾਅਦ ਖੇਤੀਬਾੜੀ ਵਿਭਾਗ (Department of Agriculture) ਦੇ ਮੁਲਾਜ਼ਮ ਨਰਮੇ ਦੀ ਫ਼ਸਲ ਦਾ ਜਾਇਜ਼ਾ ਲੈਣ ਪਹੁੰਚੇ। ਮੁਲਾਜ਼ਮਾਂ ਅਨੁਸਾਰ ਨਰਮੇ ਦੀ 40 ਤੋਂ 80 ਫ਼ੀਸਦੀ ਤੱਕ ਗੁਲਾਬੀ ਸੁੰਡੀ (Pink locust) ਤੱਕ ਪ੍ਰਭਾਵਿਤ ਹੋਈ ਹੈ। ਬਰਨਾਲਾ ਜਿਲ੍ਹੇ ਵਿੱਚ 1610 ਹੈਕਟੇਅਰ ਰਕਬੇ ਵਿੱਚ ਨਰਮੇ ਦੀ ਫ਼ਸਲ ਬੀਜੀ ਗਈ ਹੈ। ਪੀੜਤ ਕਿਸਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ।

ਗੁਲਾਬੀ ਸੁੰਡੀ ਨੇ ਆਪਣੀ ਲਪੇਟ 'ਚ ਲਿਆ ਪੰਜਾਬ ਦਾ ਇੱਕ ਹੋਰ ਜਿਲ੍ਹਾ

ਇਸ ਮੌਕੇ ਪੀੜਤ ਕਿਸਾਨ ਪ੍ਰੇਮ ਚੰਦ ਅਤੇ ਲਖਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਨਰਮੇ ਦੀ ਫ਼ਸਲ ਬੀਜੀ ਸੀ। ਪ੍ਰੰਤੂ ਗੁਲਾਬੀ ਸੁੰਡੀ (Pink locust) ਕਾਰਨ ਨਰਮੇ ਦੀ ਫ਼ਸਲ ਬਰਬਾਦ ਹੋ ਚੁੱਕੀ ਹੈ। ਪ੍ਰੇਮ ਚੰਦ ਨੇ ਦੱਸਿਆ ਕਿ ਉਸਨੇ 9 ਏਕੜ ਰਕਬੇ ਵਿੱਚ ਨਰਮੇ ਦੀ ਫ਼ਸਲ ਬੀਜੀ ਸੀ।

ਸੁੰਡੀ ਨਾਲ ਨੁਕਸਾਨੀ ਫ਼ਸਲ ਨੂੰ ਦੇਖਦੇ ਹੋਏ ਖੇਤੀਬਾੜ੍ਹੀ ਅਧਿਕਾਰੀ

ਪਰ ਹੁਣ ਅੱਧੀ ਤੋਂ ਵੱਧ ਵਧ ਗੁਲਾਬੀ ਸੁੰਡੀ (Pink locust) ਦੀ ਭੇਂਟ ਚੜ੍ਹ ਚੁੱਕੀ ਹੈ। ਉਹਨਾਂ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਅਜੇ ਤੱਕ ਉਹਨਾਂ ਕੋਲ ਇੱਕ ਵੀ ਸਰਕਾਰ ਜਾਂ ਖੇਤੀ ਵਿਭਾਗ (Department of Agriculture) ਦਾ ਅਧਿਕਾਰੀ ਸਾਰ ਲੈਣ ਨਹੀਂ ਪਹੁੰਚਿਆ। ਉਹਨਾਂ ਦੱਸਿਆ ਕਿ ਉਹਨਾਂ ਨੂੰ ਇਸ ਫ਼ਸਲ ਨਾਲ 1 ਲੱਖ ਦੇ ਕਰੀਬ ਕਮਾਈ ਹੋਣੀ ਸੀ। ਜਦਕਿ ਹੁਣ ਇਹ ਕਮਾਈ ਅੱਧੀ ਵੀ ਹੋਣ ਦੀ ਉਮੀਦ ਨਹੀਂ ਹੈ। ਉਹਨਾਂ ਨੂੰ ਲੱਖਾਂ ਰੁਪਏ ਦਾ ਘਾਟਾ ਝੱਲਣਾ ਪਵੇਗਾ।

ਫ਼ਸਲ ਨੂੰ ਦੇਖਦੇ ਹੋਏ ਕਿਸਾਨ ਅਤੇ ਖੇਤੀਬਾੜੀ ਕਿਸਾਨ

ਇਸ ਮੌਕੇ ਨਰਮੇ ਦੀ ਫ਼ਸਲ ਦਾ ਜਾਇਜ਼ਾ ਲੈਣ ਪਹੁੰਚੇ ਖੇਤੀਬਾੜੀ ਅਧਿਕਾਰੀ ਸਤਨਾਮ ਸਿੰਘ (Agriculture Officer Satnam Singh) ਨੇ ਦੱਸਿਆ ਕਿ ਖੇਤੀਬਾੜੀ ਵਿਭਾਗ (Department of Agriculture) ਵੱਲੋਂ ਜਿਲ੍ਹੇ ਵਿੱਚ ਨਰਮੇ ਦੀ ਗੁਲਾਬੀ ਸੁੰਡੀ (Pink locust) ਤੋਂ ਪ੍ਰਭਾਵਿਤ ਫ਼ਸਲ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਜਿਲ੍ਹੇ ਵਿੱਚ 40 ਤੋਂ 80 ਫ਼ੀਸਦੀ ਤੱਕ ਗੁਲਾਬੀ ਸੁੰਡੀ (Pink locust) ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਜਿਸਤੋਂ ਫ਼ਸਲ ਬਚਾਉਣ ਲਈ ਕਿਸਾਨਾਂ ਨੂੰ ਸਪਰੇਅ (Spray) ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈੇ।

ਇਹ ਵੀ ਪੜ੍ਹੋ: ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਨੇ ਕੀਤਾ ਤਬਾਹ, PAU ਦੇ ਮਾਹਿਰ ਡਾਕਟਰਾਂ ਨੇ ਕਿਹਾ ਸਿਰਫ ਬੀਜ ਨਹੀਂ ਹੈ ਕਾਰਨ

ETV Bharat Logo

Copyright © 2025 Ushodaya Enterprises Pvt. Ltd., All Rights Reserved.