ETV Bharat / state

ਮਾਸਟਰ ਮੋਟੀਵੇਟਰ ਯੂਨੀਅਨ ਦੇ 5 ਨੌਜਵਾਨ ਹੋਏ ਸੜਕ ਹਾਦਸੇ ਦਾ ਸ਼ਿਕਾਰ, ਇੱਕ ਦੀ ਮੌਤ - one killed

ਮਾਸਟਰ ਮੋਟੀਵੇਟਰ ਯੂਨੀਅਨ ਦੇ ਪੰਜ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਜਿਨ੍ਹਾਂ ਵਿੱਚੋ ਇੱਕ ਦੀ ਮੌਤ ਹੋ ਗਈ ਹੈ। ਇਹ ਨੌਜਵਾਨ ਪਿਛਲੇ 14 ਦਿਨਾਂ ਤੋਂ ਯੂਨੀਅਨ ਵਰਕਰਾਂ ਨਾਲ ਧਰਨੇ ਤੇ ਬੈਠੇ ਸਨ।

ਫ਼ੋਟੋ
author img

By

Published : Jul 12, 2019, 10:57 AM IST

ਬਰਨਾਲਾ: ਮਲੇਰਕੋਟਲਾ ਦੇ ਭੋਗੀਵਾਲ 'ਚ ਧਰਨੇ ਦੌਰਾਨ ਰਾਤ ਵੇਲੇ ਕਾਰ ਵਿੱਚ ਆਪਣੇ ਪਿੰਡ ਨੂੰ ਜਾ ਰਹੇ ਮਾਸਟਰ ਮੋਟੀਵੇਟਰ ਯੂਨੀਅਨ ਦੇ ਪੰਜ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਹਏ ਜਿਨ੍ਹਾਂ ਵਿੱਚੋ ਇੱਕ ਦੀ ਮੌਤ ਹੋ ਗਈ ਹੈ ਤੇ ਬਾਕੀ ਚਾਰ ਜ਼ਖਮੀਆਂ ਨੂੰ ਲੁਧਿਆਣਾ ਦੇ ਇੱਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

5 ਨੌਜਵਾਨ ਹੋਏ ਸੜਕ ਹਾਦਸੇ ਦਾ ਸ਼ਿਕਾਰ

ਇਹ ਹਾਦਸਾ ਬਰਨਾਲਾ-ਬਠਿੰਡਾ ਰੋਡ 'ਤੇ ਵਾਪਰਿਆ। ਸੜਕ ਹਾਦਸੇ 'ਚ ਸੁਰਜੀਤ ਸਿੰਘ ਵਾਸੀ ਕਮਾਲ ਵਾਲਾ ਜ਼ਿਲ੍ਹਾ ਫਾਜ਼ਿਲਕਾ ਦੀ ਮੌਤ ਹੋ ਗਈ ਹੈ। ਬਾਕੀ ਜ਼ਖ਼ਮੀ ਚਾਰ ਨੌਜਵਾਨਾਂ ਨੂੰ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਹ ਨੌਜਵਾਨ ਮਾਸਟਰ ਮੋਟੀਵੇਟਰ ਯੂਨੀਅਨ ਦੇ ਵਰਕਰਾਂ ਨਾਲ ਪਿਛਲੇ 14 ਦਿਨਾਂ ਤੋਂ ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਪੰਜਾਬ ਸਰਕਾਰ ਦੇ ਖਿਲਾਫ਼ ਆਪਣੀਆਂ ਮੰਗਾ ਨੂੰ ਲੈ ਕੇ ਧਰਨਾ ਦੇ ਰਹੇ ਸਨ। ਧਰਨੇ ਦੌਰਾਨ ਰਾਤ ਵੇਲੇ ਇਹ ਨੌਜਵਾਨ ਆਪਣੇ ਪਿੰਡ ਜਾਣ ਨੂੰ ਨਿਕਲੇ ਤਾਂ ਬਰਨਾਲਾ-ਬਠਿੰਡਾ ਰੋਡ 'ਤੇ ਇਨ੍ਹਾਂ ਦੀ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਧਰਨੇ 'ਤੇ ਬੈਠੇ ਵਰਕਰਾਂ 'ਚ ਜਿੱਥੇ ਦੁੱਖ ਹੈ ਉੱਥੇ ਹੀ ਪੰਜਾਬ ਸਰਕਾਰ ਦੇ ਖ਼ਿਲਾਫ਼ ਭਾਰੀ ਰੋਸ਼ ਵੀ ਹੈ। ਇਸ ਮੋਕੇ ਧਰਨਾਕਾਰੀਆਂ ਵੱਲੋ ਕੈਂਡਲ ਮਾਰਚ ਵੀ ਕੱਢਿਆ ਗਿਆ।

Intro:ਐਕਰ:- ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਦਾ ਮਲੇਰਕੋਟਲਾ ਨਜਦੀਕ ਧਰਨਾ ਚੱਲ ਰਿਹਾ ਹੈ।ਇਥੋ ਅਪਣੇ ਪਿੰਡ ਜਾ ਰਹੇ ਇੱਕ ਕਾਰ ਚ ਪੰਚ ਚੋ ਇੱਕ ਸੁਰਜੀਤ ਸਿੰਘ ਨਾਮ ਦੇ ਨੋਜਵਾਨ ਦੀ ਬਰਨਾਲਾ ਤੌ ਬਠਿੰਡਾ ਰੋਡ ਤੇ ਸੜਕੀ ਹਾਦਸੇ ਚ ਮੋਤ ਹੋ ਗਈ ਤੇ ਬਾਕੀ ਨੂੰ ਲੁਧਿਆਣਾ ਦੇ ਪ੍ਰਾਈਵਟ ਹਸਪਤਾਲ ਚ ਇਲਾਜ ਲਈ ਲਿਜਾਇਆ ਗਿਆ।Body:ਮਲੇਰਕੋਟਲਾ ਦੇ ਨਜਦੀਕ ਪਿੰਡ ਭੋਗੀਵਾਲ ਵਿਖੇ ਪਿਛਲੇ ੧੫ ਦਿਨਾਂ ਤੌ ਟੈਂਕੀ ਤੇ ਚੜੇ ਹੋਏ ਹਨ ਅਤੇ ਭੁੱਖ ਹੜਤਾਲ ਸੁਰੂ ਕੀਤੀ ਹੋਈ ਹੈ।ਭੋਗੀਵਾਲ ਤੌ ੫ ਨੋਜਵਾਨ ਆਪਣੀ ਕਾਰ ਚ ਘਰ ਨੂੰ ਜਾ ਰਹੇ ਸੀ ਤਾਂ ਬਰਨਾਲਾ ਤੌ ਬਠਿਡਾ ਰੋਡ ਤੇ ਸੜਕੀ ਹਾਦਸੇ ਚ ਸੁਰਜੀਤ ਸਿੰਘ ਵਾਸੀ ਕਮਾਲ ਵਾਲਾ ਜਿਲ੍ਹਾ ਫਾਜਿਲਕਾ ਦੀ ਮੌਤ ਹੋ ਗਈ ਚਾਰ ਨੂੰ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।ਧਰਨੇ ਤੇ ਬੈਠੇ ਨੋਜਵਾਨਾ ਚ ਜਿਥੇ ਦੁੱਖ ਹੈ ਉਥੇ ਹੀ ਪੰਜਾਬ ਸਰਕਾਰ ਦੇ ਖਿਲਾਫ ਭਾਰੀ ਰੋਸ ਹੈ।
ਬਾਈਟ;੧ ਧਰਨਾਕਾਰੀ
੨ ਧਰਨਾਕਾਰੀConclusion:ਇਸ ਮੋਕੇ ਧਰਨਾਂਕਾਰੀਆਂ ਵੱਲੋ ਕੈਂਡਲ ਮਾਰਚ ਵੀ ਕੱਢਿਆ ਗਿਆ।

Malerkotla Sukha Khan
ETV Bharat Logo

Copyright © 2025 Ushodaya Enterprises Pvt. Ltd., All Rights Reserved.