ETV Bharat / state

ਬੱਸ ਨੇ ਬਜ਼ੁਰਗ ਮਹਿਲਾ ਨੂੰ ਦਰੜਿਆ, ਮਹਿਲਾ ਦੀ ਮੌਕੇ ਉੱਤੇ ਹੋਈ ਮੌਤ

author img

By

Published : Dec 12, 2022, 10:40 PM IST

ਅੰਮ੍ਰਿਤਸਰ ਦੇ ਰਾਮ ਬਾਗ ਇਲਾਕੇ (Ram Bagh area of Amritsar) ਵਿੱਚ ਪੁੱਤਰ ਅਤੇ ਨੂੰਹ ਨਾਲ ਜਾ ਰਹੀ ਇੱਕ ਬਜ਼ੁਰਗ ਮਹਿਲਾ ਨੂੰ ਤੇਜ਼ ਰਫਤਾਰ ਬੱਸ ਨੇ ਦਰੜ (The woman was hit by a speeding bus) ਦਿੱਤਾ ਅਤੇ ਮਹਿਲਾ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਘਟਨਾ ਮਗਰੋਂ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।

Woman dies due to bus coming down at Amritsar
ਬੱਸ ਨੇ ਬਜ਼ੁਰਗ ਮਹਿਲਾ ਨੂੰ ਦਰੜਿਆ, ਮਹਿਲਾ ਦੀ ਮੌਕੇ ਉੱਤੇ ਹੋਈ ਮੌਤ
ਬੱਸ ਨੇ ਬਜ਼ੁਰਗ ਮਹਿਲਾ ਨੂੰ ਦਰੜਿਆ, ਮਹਿਲਾ ਦੀ ਮੌਕੇ ਉੱਤੇ ਹੋਈ ਮੌਤ

ਅੰਮ੍ਰਿਤਸਰ: ਤੇਜ਼ ਰਫਤਾਰੀ ਦਾ ਕਹਿਰ (Speeding fury) ਅਕਸਰ ਲੋਕਾਂ ਨੂੰ ਆਪਣੀ ਜਾਨ ਗੁਆ ਕੇ ਜਾਂ ਫਿਰ ਕਿਸੇ ਹੋਰ ਸ਼ਖ਼ਸ ਦੀ ਜਾਨ ਲੈਕੇ ਭੁਗਤਣਾ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਇਲਾਕੇ ਰਾਮ ਬਾਗ (Ram Bagh area of Amritsar) ਤੋਂ ਜਿੱਥੇ ਆਪਣੇ ਪੁੱਤਰ ਅਤੇ ਨੂੰਹ ਨਾਲ ਜਾ ਰਹੀ ਬਜ਼ੁਰਗ ਮਹਿਲਾ ਨੂੰ ਤੇਜ਼ ਰਫਤਾਰ ਬੱਸ ਨੇ ਆਪਣੀ ਲਪੇਟ ਵਿੱਚ ਲੈ ਲਿਆ (The woman was hit by a speeding bus) ਅਤੇ ਬੱਸ ਦੇ ਥੱਲੇ ਆਉਣ ਕਾਰਣ ਮਹਿਲਾ ਦੀ ਮੌਤ ਹੋ ਗਈ।

ਓਵਰ ਸਪੀਡ ਬੱਸ: ਮ੍ਰਿਤਕ ਮਹਿਲਾ ਦੇ ਪੁੱਤਰ ਦਾ ਕਹਿਣਾ ਹੈ ਕਿ ਉਹ ਆਪਣੀ ਪਤਨੀ ਅਤੇ ਮਾਤਾ ਨਾਲ ਬੱਸ ਅੱਡੇ ਤੋਂ ਨਿਕਲ ਕੇ ਜਾ ਰਿਹਾ ਸੀ ਅਤੇ ਇੱਕ ਓਵਰ ਸਪੀਡ ਬੱਸ (Over speed bus) ਨੇ ਉਨ੍ਹਾਂ ਦੀ ਮਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਹ ਖੁੱਦ ਵੀ ਬੱਸ ਤੋਂ ਮੁਸ਼ਕਿਲ ਨਾਲ ਭੱਜ ਕੇ ਬਚੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਪਿੱਛੇ ਨਾ ਹਟਦੇ ਤਾਂ ਸ਼ਾਇਦ ਇਹ ਬੱਸ ਉਨ੍ਹਾਂ ਦੇ ਉਪਰ ਚੜ੍ਹ ਜਾਂਦੀ ਅਤੇ ਉਹਨਾਂ ਦਾ ਵੀ ਵੀ ਜਾਨੀ ਨੁਕਸਾਨ ਹੋ ਸਕਦਾ ਸੀ। ਪੀੜਤ ਪਰਿਵਾਰ ਨੇ ਮੰਗ ਕੀਤੀ ਕਿ ਬੱਸ ਚਾਲਕ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ (Demand strict action against the bus driver) ਕੀਤੀ ਜਾਵੇ।

ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫਰਾਰ (The bus driver escaped from the spot) ਹੋ ਗਿਆ। ਉਨ੍ਹਾਂ ਕਿਹਾ ਕਿ ਬੱਸ ਚਾਲਕ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਮੁਤਾਬਿਕ ਉਨ੍ਹਾਂ ਵੱਲੋਂ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਤਾਂ ਜੋ ਬੱਸ ਦੀ ਰਫਤਾਰ ਸਬੰਧੀ ਸਪੱਸ਼ਟੀਕਰਨ ਹੋ ਸਕੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ।

ਇਹ ਵੀ ਪੜ੍ਹੋ: ਵਾਤਾਵਰਣ ਬਚਾਉਣ ਲਈ ਨੌਜਵਾਨਾਂ ਦਾ ਉਪਰਾਲਾ, 82 ਤਰ੍ਹਾਂ ਦੇ ਅਲੋਪ ਹੋ ਰਹੇ ਬੂਟਿਆਂ ਦੇ ਜੰਗਲ ਕੀਤੇ ਆਬਾਦ

ETV Bharat Logo

Copyright © 2024 Ushodaya Enterprises Pvt. Ltd., All Rights Reserved.