ETV Bharat / state

ਸੋਸ਼ਲ ਸਾਈਟਾਂ ਬੰਦ ਹੋਣ ਸਮੇਂ ਨੌਜਵਾਨਾਂ ਨੇ ਕਿਵੇਂ ਲੰਘਾਈ ਰਾਤ ? ਸੁਣੋ ਨੌਜਾਵਨਾਂ ਦੀ ਜ਼ੁਬਾਨੀ - ਤਕਨੀਕੀ ਖਰਾਬੀ

ਐਪਲੀਕੇਸ਼ਨਾਂ ਬੰਦ (Applications closed) ਹੋਣ ਨੂੰ ਲੈੈਕੇ ਕੁਝ ਨੌਜਵਾਨਾਂ ਦਾ ਕਹਿਣੈ ਕਿ ਰਾਤ ਦੇ ਸਮੇਂ ਹੀ ਉਨ੍ਹਾਂ ਨੇ ਇੰਟਰਨੈੱਟ (Internet) ਦੀ ਵਰਤੋਂ ਕਰਨੀ ਹੁੰਦੀ ਹੈ ਪਰ ਇਸ ਸਮੇਂ ਹੀ ਐਪਲੀਕੇਸ਼ਨਾਂ ਬੰਦ (Applications closed) ਹੋ ਗਈਆਂ ਜਿਸ ਕਰਕੇ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਸੋਸ਼ਲ ਸਾਈਟਾਂ ਬੰਦ ਹੋਣ ਸਮੇਂ ਨੌਜਵਾਨਾਂ ਨੇ ਕਿਵੇਂ ਲੰਘਾਈ ਰਾਤ ? ਸੁਣੋ ਨੌਜਾਵਨਾਂ ਦੀ ਜ਼ੁਬਾਨੀ

author img

By

Published : Oct 6, 2021, 4:55 PM IST

ਅੰਮ੍ਰਿਤਸਰ: ਅੱਜ ਦੇ ਸਮੇਂ ਵਿੱਚ ਸੋਸ਼ਲ ਸਾਈਟਾਂ (Social sites) ਨੂੰ ਰੋਟੀ ਖਾਣ ਨਾਲੋਂ ਵੀ ਅਹਿਮ ਮੰਨਿਆ ਜਾ ਰਿਹਾ ਹੈ। ਸੋਸ਼ਲ ਮੀਡੀਆ (Social media) ਇੱਕ ਅਜਿਹਾ ਪਲੇਟਫਾਰਮ ਹੈ ਜਿਸ ਤੋਂ ਬਿਨਾਂ ਅੱਜ ਕੱਲ੍ਹ ਹਰੇਕ ਇਨਸਾਨ ਨੂੰ ਉਸਦੀ ਜ਼ਿੰਦਗੀ ਅਧੂਰੀ ਲੱਗਦੀ ਹੈ। ਲੋਕ ਸੋਸ਼ਲ ਮੀਡੀਆ (Social media) ਨਾਲ ਇਸ ਤਰ੍ਹਾਂ ਜੜ੍ਹ ਚੁੱਕੇ ਹਨ ਕਿ ਰੋਟੀ ਪਾਣੀ ਤੋਂ ਬਿਨਾਂ ਤੇ ਜੀਵਨ ਬਤੀਤ ਕਰ ਸਦਕੇ ਹਨ ਪਰ ਫੋਨ ਬਿਨਾਂ ਨਹੀਂ। ਬੀਤੇਂ ਦਿਨੀਂ ਤਕਨੀਕੀ ਖਰਾਬੀ ਕਰਕੇ ਫੇਸਬੁੱਕ ਵੱਲੋਂ ਆਪਣੀਆਂ ਕੁਝ ਐਪਲੀਕੇਸ਼ਨਾਂ ਨੂੰ ਬੰਦ ਕੀਤਾ ਗਿਆ ਸੀ ਜਿਸ ਨੇ ਪਹਿਲਾਂ ਤਾਂ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੱਤੀਆਂ ਸਨ ਪਰ ਫਿਰ ਕੁਝ ਸਮੇਂ ਬਾਅਦ ਤਕਨੀਕੀ ਖਰਾਬੀ ਬਾਰੇ ਪਤਾ ਲੱਗਣ ਤੋਂ ਬਾਅਦ ਲੋਕਾਂ ਦੇ ਸਾਹ ‘ਚ ਸਾਹ ਆਇਆ।

ਸੋਸ਼ਲ ਸਾਈਟਾਂ ਬੰਦ ਹੋਣ ਸਮੇਂ ਨੌਜਵਾਨਾਂ ਨੇ ਕਿਵੇਂ ਲੰਘਾਈ ਰਾਤ ?

ਇੰਨ੍ਹਾਂ ਐਪਲੀਕੇਸ਼ਨਾਂ ਦੇ ਬੰਦ ਹੋਣ ਨੂੰ ਲੈਕੇ ਨੌਜਵਾਨਾਂ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆਏ ਹਨ। ਕੁਝ ਨੌਜਵਾਨਾਂ ਦਾ ਕਹਿਣੈ ਕਿ ਇਸ ਤਰ੍ਹਾਂ ਬੰਦ ਕਰਨਾ ਬਹੁਤ ਗਲਤ ਗੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਨੂੰ ਬੰਦ ਕਰਨਾ ਹੀ ਹੈ ਤਾਂ ਇਸ ਸਬੰਧੀ ਪਹਿਲਾਂ ਤੋਂ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਸਬੰਧੀ ਤਿਆਰ ਰਹਿਣ। ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ਦੇ ਵਿੱਚ ਇਨ੍ਹਾਂ ਐਪਲੀਕੇਸ਼ਨਾਂ ਦੀ ਵੱਡੇ ਪੱਧਰ ਤੇ ਵਰਤੋਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਇੱਕ ਜ਼ਰੂਰੀ ਕੰਮ ਦੇ ਵਿੱਚ ਇੰਨ੍ਹਾਂ ਐਪਲੀਕੇਸ਼ਨਾਂ ਦੀ ਵਰਤੋਂ ਹੋ ਰਹੀ ਹੈ। ਇਸ ਕਰਕੇ ਇਸ ਤਰ੍ਹਾਂ ਐਪਲੀਕੇਸ਼ਨਾਂ ਨੂੰ ਬੰਦ ਕਰਨਾ ਬਹੁਤ ਗਲਤ ਹੈ।ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਐਪਲੀਕੇਸ਼ਨਾਂ ਦੇ ਬੰਦ ਹੋਣ ਨਾਲ ਉਨ੍ਹਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਕੁਝ ਨੌਜਵਾਨਾਂ ਦਾ ਕਹਿਣੈ ਕਿ ਰਾਤ ਦੇ ਸਮੇਂ ਹੀ ਉਨ੍ਹਾਂ ਨੇ ਇੰਟਰਨੈੱਟ (Internet) ਦੀ ਵਰਤੋਂ ਕਰਨੀ ਹੁੰਦੀ ਹੈ ਪਰ ਇਸ ਸਮੇਂ ਹੀ ਐਪਲੀਕੇਸ਼ਨਾਂ ਬੰਦ ਹੋ ਗਈਆਂ ਜਿਸ ਕਰਕੇ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਨੌਜਵਾਨ ਨੇ ਕਿਹਾ ਕਿ ਉਸ ਰਾਤ ਉਹ ਬਿਨ੍ਹਾਂ ਨੈੱਟ ਦੀ ਵਰਤੋਂ ਕੀਤੇ ਹੀ ਸੌਂਅ ਗਿਆ।

ਇਹ ਵੀ ਪੜ੍ਹੋ:ਬੱਸਾਂ ’ਚ ਸਫਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਰਾਹਤ

ETV Bharat Logo

Copyright © 2024 Ushodaya Enterprises Pvt. Ltd., All Rights Reserved.