ਅੰਮ੍ਰਿਤਸਰ: ਅੰਮ੍ਰਿਤਸਰ ਦੇ ਜੰਡਿਆਲਾ ਗੁਰੂ Amritsar Jandiala Guru ਵਿੱਚ ਸਕੂਲ ਵੈਨ school van in Amritsar 'ਤੇ ਰਸਤਾ ਨਾ ਮਿਲਣ ਕਾਰਨ ਸਕੂਲ ਵੈਨ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ tried to fire again at the school van in Amritsar ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਕਾਬੂ ਕੀਤਾ ਗਿਆ ਹੈ।
ਇਸ ਦੌਰਾਨ ਸਕੂਲ ਵੈਨ ਡਰਾਇਵਰ ਦੇ ਮੁਤਾਬਿਕ ਜੰਡਿਆਲਾ Amritsar Jandiala Guru ਦੇ ਜਾਣਿਆ ਰੋਡ ਉੱਤੇ ਇਕ ਨੌਜਵਾਨ ਰਸਤਾ ਮੰਗ ਰਿਹਾ ਸੀ, ਜਿਸ ਕਾਰਨ ਉਹ ਰਸਤਾ ਨਾ ਦੇ ਸਕਿਆ, ਜਿਸ ਤੋਂ ਬਾਅਦ ਮੋਟਰਸਾਇਕਲ ਸਵਾਰ ਨੌਜਵਾਨ ਨੇ ਸਾਹਮਣੇ ਤੋਂ ਫਾਇਰਿੰਗ ਕਰਨ ਦੀ ਕੋਸ਼ਿਸ ਕੀਤੀ। ਜਿਸ ਦੌਰਾਨ ਸਕੂਲ ਦੀ ਬੱਸ ਅਤੇ ਉਸ ਦਾ ਵਾਲ-ਵਾਲ ਬਚਾਅ ਹੋ ਗਿਆ। ਇਸ ਦੌਰਾਨ ਹੀ ਪਿੰਡ ਵਾਸੀਆਂ ਦੀ ਮਦਦ ਅਤੇ ਸਕੂਲ ਵੈਨ ਡਰਾਇਵਰ ਦੀ ਮਦਦ ਨਾਲ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਦੱਸ ਦਈਏ ਕਿ ਸਕੂਲ ਵੈਨ ਵਿੱਚ 45 ਸਕੂਲੀ ਬੱਚੇ ਸਵਾਰ ਸਨ, ਫਿਲਹਾਲ ਬੱਚਿਆਂ ਅਤੇ ਬੱਸ ਡਰਾਇਵਰ ਦਾ ਬਚਾਅ ਹੋ ਗਿਆ, ਉਧਰ ਮੌਕੇ ਉੱਤੇ ਪਹੁੰਚੇ ਪੁਲਿਸ ਡੀਐਸਪੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ:- ਥਾਣੇ ਦੀ ਕੰਧ ਕੋਲ ਮਿਲੀ ਬੰਬਨੁਮਾ ਚੀਜ਼, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ