ETV Bharat / state

ਚੋਰਾਂ ਭਗਵਾਨ ਸ਼ਿਵ ਵੀ ਨਹੀਂ ਬਖ਼ਸ਼ਿਆ, ਤ੍ਰਿਸ਼ੂਲ ਅਤੇ ਨਾਗ ਲੈ ਕੇ ਫ਼ਰਾਰ - punjab news

ਚੋਰਾਂ ਨੇ ਮੰਦਿਰ 'ਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਮੰਦਿਰ ਦੇ ਵਿੱਚ ਲੱਗੇ ਕੈਂਚੀ ਗੇਟ ਵਿੱਚੋਂ ਹੀ ਹੱਥ ਪਾਕੇ ਭਗਵਾਨ ਸ਼ਿਵ ਦਾ ਤ੍ਰਿਸ਼ੂਲ ਤੇ ਗਲੇ 'ਚ ਪਾਇਆ ਨਾਗ ਚੋਰੀ ਕਰ ਲਿਆ। ਇਹ ਸਾਰੀ ਘਟਨਾ ਮੰਦਰ 'ਚ ਲੱਗੇ ਸਸੀਟੀਵੀ ਵਿੱਚ ਕੈਦ ਹੋ ਗਈ।

ਚੋਰਾਂ ਭਗਵਾਨ ਸ਼ਿਵ ਵੀ ਨਹੀਂ ਬਖ਼ਸ਼ਿਆ, ਤ੍ਰਿਸ਼ੂਲ ਅਤੇ ਨਾਗ ਲੈ ਕੇ ਫ਼ਰਾਰ
author img

By

Published : Apr 16, 2019, 6:18 AM IST

ਅੰਮ੍ਰਿਤਸਰ: ਚੋਰਾਂ ਦੇ ਗਿਰੋਹ ਹੁਣ ਮੰਦਰਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸੁਲਤਾਨਵਿੰਡ ਰੋਡ ਤੇ ਬਣੇ ਮੰਦਰ ਤੋਂ ਸਾਹਮਣੇ ਆਇਆ ਹੈ, ਜਿਥੇ ਚੋਰਾਂ ਨੇ 'ਰੱਬ ਦੇ ਘਰ' ਨੂੰ ਵੀ ਨਹੀਂ ਬਖਸ਼ਿਆਂ । ਚੋਰਾਂ ਨੇ ਮੰਦਰ ਵਿੱਚ ਲੱਗੇ ਕੈਂਚੀ ਗੇਟ ਵਿੱਚੋਂ ਹੱਥ ਪਾ ਕੇ ਭਗਵਾਨ ਸ਼ਿਵ ਦਾ ਤ੍ਰਿਸ਼ੂਲ ਅਤੇ ਗਲੇ ਵਿੱਚ ਪਾਇਆ ਨਾਗ ਲੈ ਕੇ ਰਫੂ ਚੱਕਰ ਹੋ ਗਏ। ਇਹ ਸਾਰੀ ਘਟਨਾ ਮੰਦਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਪੁਜਾਰੀ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਦੀ ਫ਼ੋਟੇਜ਼ ਦੇ ਆਧਾਰ ਤੇ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Download link 

ਅਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਇੱਕ ਮੰਦਿਰ ਵਿਚ ਚੋਰਾਂ ਲਗਾਈ ਸਨ
ਸ਼ਿਵ ਭਗਵਾਨ ਦਾ ਤਰਸ਼ੁਲ ਤੇ ਨਾਗ ਦੇਵਤਾ ਨੂੰ ਲੈਕੇ ਹੋਏ ਫ਼ਰਾਰ
ਘਟਨਾ ਸਸੀਟੀਵੀ ਕਮਰੇ ਵਿੱਚ ਕੈਦ
ਬੜੀ ਮੁਸ਼ਕਲ ਨਾਲ ਹੱਥ ਆਇਆ ਸ਼ਿਵ ਭਗਵਾਨ ਦਾ ਤਰਸ਼ੁਲ
ਕੈਂਚੀ ਗੇਟ ਵਿਚ ਹੱਥ ਪਾਕੇ ਉਡਾ ਕੇ ਲੈ ਗਏ ਸਾਮਾਨ
ਪੁਲੀਸ ਨੇ ਸਸੀਟੀਵੀ ਦੀ ਰਿਕਾਰਡਿੰਗ ਕਬਜ਼ੇ ਵਿਚ ਲੈ ਕੇ ਕੀਤੀ ਜਾਂਚ ਸ਼ੁਰੂ
ਅੰਕਰ; ਅਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਇਕ ਇਜਹਾ ਮਾਮਲਾ ਸਾਹਮਣੇ ਆਇਆ ਹੈ ਚੋਰਾਂ ਨੇ ਰੱਬ ਨੂੰ ਵੀ ਨਈਂ ਬਖਸ਼ਿਆ ਉਨ੍ਹਾਂ ਉਸਦੇ ਘਰ ਵਿੱਚ ਵੀ ਚੋਰੀ ਕਰ ਲਈ, ਚੋਰ ਗਿਰੋਹ ਹੁਣ ਮੰਦਿਰਾਂ ਨੂੰ ਨਿਸ਼ਾਨਾ ਬਣਾ ਰਹੇ ਨੇ, ਇਸ ਤਰ੍ਹਾਂ ਦਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਚੋਰ ਮੰਦਿਰ ਵਿਚ ਲਗੇ ਕੈਂਚੀ ਗੇਟ ਵਿਚ ਹੱਥ ਪਾਕੇ ਭਗਵਾਨ ਸ਼ਿਵ ਦੇ ਹੱਥ ਵਿਚ ਫੜਿਆ ਤਰਸ਼ੁਲ ਤੇ ਗਲੇ ਵਿਚ ਪਾਇਆ ਨਾਗ ਹੀ ਉਡਾ ਲੈਗੇ, ਚੋਰੀ ਦੀ ਇਹ ਘਟਨਾ ਸਾਰੀ ਸਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ
ਵ/ਓ,,,,,ਦੇਸ਼ ਦੇ ਲੋਕਾਂ ਦੇ ਸਿਰ ਤੇ ਹੱਥ ਰੱਖ ਲੋਕਾਂ ਦੀ ਰਾਕਸ਼ਾਂ ਕਰਨ ਵਾਲੇ ਸ਼ਿਵ ਸ਼ੰਕਰ ਭੋਲੇ ਭੰਡਾਰੀ ਆਪਣੀ ਰਾਖਸ਼ਾਂ ਨਹੀ ਕਰ ਸਕੇ ਚੋਰ ਇਨ੍ਹੇਂ ਦੇ ਹੱਥੋਂ ਤਰਸ਼ੁਲ ਤੇ ਗੱਲ ਵਿਚੋਂ ਨਾਗ ਦੇਵਤਾ ਨੂੰ ਚੁਰਾ ਕੇ ਲੈ ਗਏ
ਬਾਈਟ,,,, ਪੁਜਾਰੀ
ਵ/ਓ,,, ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਸੀਟੀਵੀ ਦੀ ਰਿਕਾਡਿੰਗ ਕਬਜੇ ਵਿਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ
ਬਾਈਟ,,,, ਜਗਜੀਤ ਸਿੰਘ ਵਾਲੀਆ

ETV Bharat Logo

Copyright © 2025 Ushodaya Enterprises Pvt. Ltd., All Rights Reserved.