ETV Bharat / state

ਬੱਸ ਅੱਡੇ 'ਚ ਖੜੀ ਬੱਸ 'ਤੇ ਚੋਰਾਂ ਨੇ ਫੇਰਿਆ ਹੱਥ - ਅੰਮ੍ਰਿਤਸਰ ਬੱਸ ਸਟੈਂਡ

ਹਰਿਆਣਾ ਰੋਡਵੇਜ਼ ਦੀ ਬੱਸ ਅੰਮ੍ਰਿਤਸਰ ਬੱਸ ਸਟੈਂਡ ਤੋਂ ਕੱਲ੍ਹ ਸਵੇਰੇ ਚੋਰੀ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਕਰ ਦਿੱਤੀ ਹੈ। ਬੱਸ ਕੱਲ੍ਹ ਅੰਮ੍ਰਿਤਸਰ ਬੱਸ ਸਟੈਂਡ ਤੋਂ ਸਵੇਰੇ ਚੋਰੀ ਹੋ ਗਈ ਸੀ, ਤੇ ਅੱਜ ਇਹ ਬੱਸ ਸੜਕ ਤੇ ਖੜ੍ਹੀ ਮਿਲੀ।

ਚੋਰਾਂ ਨੇ ਬੱਸ ਤੇ ਫੇਰਿਆ ਹੱਥ
ਚੋਰਾਂ ਨੇ ਬੱਸ ਤੇ ਫੇਰਿਆ ਹੱਥ
author img

By

Published : Sep 4, 2021, 2:39 PM IST

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਇੱਕ ਚੋਰੀ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦਈਏ ਕਿ ਹਰਿਆਣਾ ਰੋਡਵੇਜ਼ ਦੀ ਬੱਸ ਅੰਮ੍ਰਿਤਸਰ ਬੱਸ ਸਟੈਂਡ ਤੋਂ ਕੱਲ੍ਹ ਸਵੇਰੇ ਚੋਰੀ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਕਰ ਦਿੱਤੀ ਹੈ। ਬੱਸ ਕੱਲ੍ਹ ਅੰਮ੍ਰਿਤਸਰ ਬੱਸ ਸਟੈਂਡ ਤੋਂ ਸਵੇਰੇ ਚੋਰੀ ਹੋ ਗਈ ਸੀ, ਤੇ ਅੱਜ ਇਹ ਬੱਸ ਸੜਕ ਤੇ ਖੜ੍ਹੀ ਮਿਲੀ।

ਜਾਣਕਾਰੀ ਅਨੁਸਾਰ ਬੱਸ ਹਰਿਆਣਾ ਤੋਂ ਅੰਮ੍ਰਿਤਸਰ ਸਵੇਰੇ ਬੱਸ ਸਟੈਂਡ ਆਉਂਦੀ ਹੈ ਤੇ ਕੱਲ੍ਹ ਸ਼ਾਮ ਛੇ ਵਜੇ ਇਹ ਵਾਪਸ ਬੱਸ ਹਰਿਆਣਾ ਜਾਣੀ ਸੀ। ਕੱਲ੍ਹ ਸਵੇਰੇ ਕੰਡਕਟਰ ਤੇ ਡਰਾਈਵਰ ਬੱਸ ਸਟੈਂਡ ਲਗਾ ਕੇ ਰੋਟੀ ਖਾਣ ਲਈ ਬਾਹਰ ਗਏ।

ਚੋਰਾਂ ਨੇ ਬੱਸ ਤੇ ਫੇਰਿਆ ਹੱਥ

ਜਿਸ ਤੋਂ ਬਾਅਦ ਵਾਪਸ ਆ ਕੇ ਵੇਖਿਆ ਤੇ ਬੱਸ ਉਸ ਜਗ੍ਹਾ ਤੇ ਨਹੀਂ ਸੀ। ਉਨ੍ਹਾਂ ਨੇ ਬੱਸ ਦੀ ਤਲਾਸ਼ ਕੀਤੀ ਪਰ ਬੱਸ ਨਹੀਂ ਮਿਲੀ। ਫਿਰ ਉਨ੍ਹਾਂ ਵੱਲੋਂ ਪੁਲਿਸ ਵਿਚ ਸ਼ਿਕਾਇਤ ਕੀਤੀ ਗਈ। ਕੱਲ੍ਹ ਸ਼ਾਮੀਂ ਸੱਤ ਵਜੇ ਇਨ੍ਹਾਂ ਨੂੰ ਬੱਸ ਇੱਕ ਜਗ੍ਹਾ ਤੇ ਖੜ੍ਹੀ ਮਿਲੀ ਜਿਸ ਵਿਚੋਂ ਬੱਸ ਦੀਆਂ ਦੋ ਬੈਟਰੀਆਂ ਤੇ ਇੱਕ ਸਟਿੱਪਣੀ ਚੋਰੀ ਕੀਤੀ ਗਈ।

ਬੱਸ ਕੰਡਕਟਰ ਨੇ ਦੱਸਿਆ ਕਿ ਇਸ ਵਿੱਚ ਡੀਜ਼ਲ ਵੀ ਗਾਇਬ ਹੈ। ਚੋਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤੇ ਉਨ੍ਹਾਂ ਪ੍ਰਸ਼ਾਸਨ ਅੱਗੇ ਮੰਗ ਕੀਤੀ ਕਿ ਜਲਦ ਤੋਂ ਜਲਦ ਚੋਰਾਂ ਨੂੰ ਫੜਿਆ ਜਾਵੇ। ਉਥੇ ਹੀ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਨੂੰ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਇਸ ਤਰਾਂ ਦੀ ਕੋਈ ਸ਼ਿਕਾਇਤ ਆਉਂਦੀ ਹੈ। ਉਹਨਾਂ ਰਾਹੀਂ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.