ETV Bharat / state

ਚੰਡੀਗੜ੍ਹ 'ਚ ਸ਼ੁਰੂ ਹੋਇਆ 5 ਦਿਨਾ ਦੂਜਾ ਨਾਬਾਰਡ ਮੇਲਾ - ਦੂਜਾ ਨਾਬਾਰਡ ਮੇਲਾ

ਸੈਕਟਰ 28 'ਚ ਹਿਮਾਚਲ ਭਵਨ ਵਿੱਚ ਨਾਬਾਰਡ ਵੱਲੋਂ ਦੂਜਾ ਨਾਬਾਰਡ ਮੇਲਾ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੇਲੇ ਦਾ ਰਸਮੀ ਉਦਘਾਟਨ ਪੰਜਾਬ ਦੇ ਗਵਰਨਰ ਵੀ.ਪੀ. ਸਿੰਘ ਬਦਨੌਰ ਨੇ ਰੀਬਨ ਕੱਟ ਕੇ ਕੀਤਾ।

ਫ਼ੋਟੋ
ਫ਼ੋਟੋ
author img

By

Published : Jan 10, 2020, 10:41 AM IST

ਚੰਡੀਗੜ੍ਹ: ਸੈਕਟਰ 28 'ਚ ਹਿਮਾਚਲ ਭਵਨ ਵਿੱਚ ਨਾਬਾਰਡ ਵੱਲੋਂ ਦੂਜਾ ਨਾਬਾਰਡ ਮੇਲਾ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੇਲੇ ਦਾ ਰਸਮੀ ਉਦਘਾਟਨ ਪੰਜਾਬ ਦੇ ਗਵਰਨਰ ਵੀ.ਪੀ. ਸਿੰਘ ਬਦਨੌਰ ਨੇ ਰੀਬਨ ਕੱਟ ਕੇ ਕੀਤਾ। ਇਸ ਤੋਂ ਬਾਅਦ ਗਵਰਨਰ ਨੇ ਸਾਰੀਆਂ ਸਟਾਲਾਂ 'ਤੇ ਜਾ ਕੇ ਕਾਰੀਗਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਾਮਾਨ ਬਾਰੇ ਜਾਣਕਾਰੀ ਹਾਸਲ ਕੀਤੀ।

ਚੰਡੀਗੜ੍ਹ 'ਚ ਸ਼ੁਰੂ ਹੋਇਆ 5 ਦਿਨਾ ਦੂਜਾ ਨਾਬਾਰਡ ਮੇਲਾ

ਮੀਡੀਆ ਨਾਲ ਗੱਲ ਕਰਦਿਆਂ ਗਵਰਨਰ ਨੇ ਨਾਬਾਰਡ ਨੂੰ ਮੇਲਾ ਅਜਿਹੀ ਥਾਂ ਕਰਵਾਉਣ ਦੀ ਸਲਾਹ ਦਿੱਤੀ ਜਿੱਥੇ ਲੋਕਾਂ ਦੀ ਚਹਿਲਕਦਮੀ ਜ਼ਿਆਦਾ ਹੋਵੇ। ਪੰਜਾਬ ਨਾਬਾਰਡ ਦੇ ਮਹਾਪ੍ਰਬੰਧਕ ਜੇ.ਪੀ.ਐਸ. ਬਿੰਦਰਾ ਨੇ ਮੇਲੇ ਬਾਰੇ ਦੱਸਦਿਆਂ ਕਿਹਾ ਕਿ ਇਹ ਮੇਲਾ 9 ਜਨਵਰੀ ਤੋਂ 13 ਜਨਵਰੀ ਤੱਕ ਆਯੋਜਿਤ ਕੀਤਾ ਜਾਵੇਗਾ ਜਿਸ ਦੇ ਵਿੱਚ 60 ਤੋਂ ਵੱਧ ਸਟਾਲਾਂ ਲਗਾਈਆਂ ਗਏ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਸਟਾਲਾਂ ਨੂੰ ਲਗਾਉਣ ਵਾਲੇ ਕਾਰੀਗਰ 19 ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਹੋਏ ਹਨ ਜਿਸ ਵਿੱਚ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਕੇਰਲਾ, ਹਿਮਾਚਲ ਪ੍ਰਦੇਸ਼, ਉੜੀਸਾ, ਗੁਜਰਾਤ, ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ, ਕਰਨਾਟਕ ਅਤੇ ਮਹਾਰਾਸ਼ਟਰ ਦੇ ਕਾਰੀਗਰ ਆਪਣੇ ਸਾਮਾਨ ਨਾਲ ਪਹੁੰਚੇ ਹਨ।

ਅੱਗੇ ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ਦੇ ਵਿੱਚ ਨਾਬਾਰਡ ਵੱਲੋਂ ਪ੍ਰਤੀਸ਼ਤ ਕੀਤੇ ਗਏ ਕ ਕਾਰੀਗਰ ਆਪਣਾ ਸਾਮਾਨ ਲੈ ਕੇ ਆਉਂਦੇ ਹਨ ਅਤੇ ਜੋ ਉਨ੍ਹਾਂ ਨੂੰ ਮਾਰਕੀਟਿੰਗ ਪਲੇਟਫਾਰਮ ਪ੍ਰਦਾਨ ਕਰਦਾ ਹੈ ਜੋ ਕਿ ਕਾਰੀਗਰਾਂ ਨੂੰ ਆਪਣਾ ਰੁਜ਼ਗਾਰ ਚਲਾਓਣ ਵਿੱਚ ਮਦਦ ਕਰਦਾ ਹੈ।

ਮੇਲੇ ਵਿੱਚ ਮੋੜਨ ਆਈਟਮ, ਵਰਨਾ, ਫਰਕ, ਓਡੀਸ਼ਾ ਦਾ ਟੋਕਰਾ, ਹੈਂਡੀਕਰਾਫਟ ਪ੍ਰਾਈਮਰ ਜਵੈਲਰੀ, ਮੁੱੜ ਕਾਰਨਿੰਗ ਅੰਗੋਰਾ, ਸ਼ਾਲ, ਚਮੜੇ ਦਾ ਕੰਮ, ਸਫੈਦ ਧਾਤੂ ਦੀ ਮੀਨਾਕਾਰੀ, ਵਰਕ ਪਲੇਟਸ, ਮੱਧ ਪ੍ਰਦੇਸ਼ ਦੇ ਬੈਟਨ ਘਰ ਦੀਆਂ ਸਜਾਵਟੀ ਵਸਤੂਆਂ, ਹੱਥਾਂ ਨਾਲ ਬਣੀਆਂ ਪਰਿਵਾਰਕ ਕਾਇਰ ਵਾਕ, ਹੈਂਡਲੂਮ ਸਾੜੀ, ਹੱਥ ਨਾਲ ਬਣੀ ਵਾਲ ਹੈਂਗਿੰਗ, ਹੱਥ ਨਾਲ ਬਣੇ ਉੱਨੀ ਕੱਪੜੇ ਜਿਵੇਂ ਮਫਲਰ, ਕੈਪ, ਸਟਾਲ ਲਾਹਲੀ, ਮੌਜੀ ਕੁੱਲ, ਪੰਜਾਬੀ ਫੁਲਕਾਰੀ, ਪੰਜਾਬੀ ਜੁੱਤੀ, ਤਵੀਤ ਅਤੇ ਜੂਟ ਜੈਕੇਟਸ, ਜੂਟ ਬੈਗ ਜੋ ਟਾਈਟੈਨਿਕ ਪਦਾਰਥ ਅਤੇ ਹੋਰ ਵੀ ਬਹੁਤ ਸਾਰੇ ਆਈਟਮਸ ਉਪਲੱਬਧ ਹਨ।

Intro:ਚੰਡੀਗੜ੍ਹ ਦੇ ਸੈਕਟਰ ਅਠਾਈ ਵਿਖੇ ਹਿਮਾਚਲ ਭਵਨ ਦੇ ਵਿੱਚ ਨਾਬਾਰਡ ਦੇ ਵੱਲੋਂ ਦੂਜਾ ਨਾਬਾਰਡ ਮੇਲਾ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦਾ ਰਸਮੀ ਉਦਘਾਟਨ ਪੰਜਾਬ ਦੇ ਗਵਰਨਰ ਸ੍ਰੀ ਵੀ ਪੀ ਸਿੰਘ ਬਦਨੌਰ ਦੇ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ ਇਸ ਤੋਂ ਬਾਅਦ ਗਵਰਨਰ ਨੇ ਸਾਰੀਆਂ ਸਟਾਲਾਂ ਤੇ ਜਾ ਕੇ ਕਾਰੀਗਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਾਮਾਨ ਬਾਰੇ ਜਾਣਕਾਰੀ ਹਾਸਲ ਕੀਤੀ ਮੀਡੀਆ ਨਾਲ ਗੱਲ ਕਰਦੇ ਹੋਏ ਗਵਰਨਰ ਨੇ ਨਾਬਾਰਡ ਨੂੰ ਮੇਲਾ ਅਜਿਹੀ ਥਾਂ ਕਰਵਾਉਣ ਦੀ ਸਲਾਹ ਦਿੱਤੀ ਜਿੱਥੇ ਲੋਕਾਂ ਦੀ ਚਹਿਲਕਦਮੀ ਜ਼ਿਆਦਾ ਹੋਵੇ ਉੱਥੇ ਹੀ ਐਵਾਰਡ ਵੱਲੋਂ ਲਗਾਏ ਇਸ ਮੇਲੇ ਦੀ ਸ਼ਲਾਘਾ ਵੀ ਕੀਤੀ

Body:ਪੰਜਾਬ ਨਾਬਾਰਡ ਦੇ ਮਹਾਪ੍ਰਬੰਧਕ ਜੇ ਪੀ ਐੱਸ ਬਿੰਦਰਾ ਨੇ ਮੇਲੇ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਮੇਲਾ ਨੌਂ ਜਨਵਰੀ ਤੋਂ ਤੇਰਾਂ ਜਨਵਰੀ ਤੱਕ ਆਯੋਜਿਤ ਕੀਤਾ ਜਾਵੇਗਾ ਜਿਸ ਦੇ ਵਿੱਚ ਸੱਠ ਤੋਂ ਵੱਧ ਸਟਾਲਾਂ ਲਗਾਈਆਂ ਗਈਆਂ ਨੇ ਅਤੇ ਇਸ ਨੂੰ ਲਗਾਉਣ ਵਾਲੇ ਕਾਰੀਗਰ ਉੱਨੀ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਹੋਏ ਨੇ ਪਿੰਡ ਵਿੱਚ ਮੁੱਖ ਪੰਜਾਬ ਹਰਿਆਣਾ ਮੱਧ ਪ੍ਰਦੇਸ਼ ਕੇਰਲਾ ਹਿਮਾਚਲ ਪ੍ਰਦੇਸ਼ ਉੜੀਸਾ ਗੁਜਰਾਤ ਪੱਛਮੀ ਬੰਗਾਲ ਬਿਹਾਰ ਝਾਰਖੰਡ ਛੱਤੀਸਗੜ੍ਹ ਉੱਤਰ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਕਰਨਾਟਕ ਅਤੇ ਮਹਾਰਾਸ਼ਟਰ ਦੇ ਕਾਰੀਗਰ ਆਪਣੇ ਸਾਮਾਨ ਦੇ ਨਾਲ ਪਹੁੰਚੇ ਨੇ ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ਦੇ ਵਿੱਚ ਨਾਬਾਰਡ ਵੱਲੋਂ ਪ੍ਰਤੀਸ਼ਤ ਕੀਤੇ ਗਏ ਕ ਕਾਰੀਗਰ ਆਪਣਾ ਸਾਮਾਨ ਲੈ ਕੇ ਆਉਂਦੇ ਨੇ ਅਤੇ ਇਹ ਉਨ੍ਹਾਂ ਨੂੰ ਮਾਰਕੀਟਿੰਗ ਪਲੇਟਫਾਰਮ ਪ੍ਰਦਾਨ ਕਰਦੈ ਜਿਸ ਤੇ ਉਹ ਆਪਣਾ ਰੁਜ਼ਗਾਰ ਚਲਾ ਸਕਦੇ ਨੇ

Conclusion:ਮੇਲੇ ਦੇ ਵਿੱਚ ਮੋੜਨ ਆਈਟਮ ਵਰਨਾ ਫਰਕ ਓਡੀਸ਼ਾ ਦਾ ਟੋਕਰਾ ਹੈਂਡੀਕਰਾਫਟ ਪ੍ਰਾਈਮਰ ਜਵੈਲਰੀ ਮੁੱੜ ਕਾਰਨਿੰਗ ਅੰਗੋਰਾ ਸ਼ਾਲ ਚਮੜੇ ਦਾ ਕੰਮ ਸਫੈਦ ਧਾਤੂ ਦੀ ਮੀਨਾਕਾਰੀ ਵਰਕ ਪਲੇਟਸ ਮੱਧ ਪ੍ਰਦੇਸ਼ ਦੇ ਬੈਟਨ ਘਰ ਦੇ ਸਜਾਵਟੀ ਵਸਤੂਆਂ ਹੱਥਾਂ ਨਾਲ ਬਣੀਆਂ ਪਰੀਵਾਰਕ ਕਾਇਰ ਵਾਕ ਹੈਂਡਲੂਮ ਸਾੜੀ ਹੱਥ ਨਾਲ ਬਣੀ ਵਾਲ ਹੈਂਗਿੰਗ ਹੱਥ ਨਾਲ ਬਣੇ ਉੱਨੀ ਕੱਪੜੇ ਜਿਵੇਂ ਮਫਲਰ ਕੈਂਪ ਸਟਾਲ ਲਾਹਲੀ ਮੌਜੀ ਕੁੱਲ ਵੀ ਸਾਲ ਪੰਜਾਬੀ ਫੁਲਕਾਰੀ ਪੰਜਾਬੀ ਜੁੱਤੀ ਟਵੀਟ ਅਤੇ ਜੂਟ ਜੈਕੇਟਸ ਜੂਟ ਬੈਗ ਜੋ ਟਾਈਟੈਨਿਕ ਪਦਾਰਥ ਅਤੇ ਹੋਰ ਵੀ ਬਹੁਤ ਸਾਰੇ ਆਈਟਮਸ ਉਪਲੱਬਧ ਹਨ
ETV Bharat Logo

Copyright © 2025 Ushodaya Enterprises Pvt. Ltd., All Rights Reserved.