STF ਨੇ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਜਰਨਲ ਸਕੱਤਰ ਦੇ ਘਰ ਮਾਰਿਆ ਛਾਪਾ - ਤਰਨਤਾਰਨ
ਤਰਨਤਾਰਨ ਦੇ ਪਿੰਡ ਚੰਬਲ ਦੀ ਰਹਿਣ ਵਾਲੀ ਮਹਿਲਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਮਹਿਲਾ ਵਿੰਗ ਦੀ ਜਰਨਲ ਸਕੱਤਰ ਹੈ। ਉਸ ਦੇ ਘਰ ਵਿਚ ਐਸਟੀਐਫ ਦੀ ਟੀਮ ਨੇ ਛਾਪਾ ਮਾਰਿਆ ਹੈ ਅਤੇ ਐੱਸਟੀਐਫ ਨੇ ਘਰ ਵਿਚੋਂ 1 ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
![STF ਨੇ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਜਰਨਲ ਸਕੱਤਰ ਦੇ ਘਰ ਮਾਰਿਆ ਛਾਪਾ STF ਦੀ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਜਰਨਲ ਸਕੱਤਰ ਦੇ ਘਰ ਮਾਰਿਆ ਛਾਪਾ](https://etvbharatimages.akamaized.net/etvbharat/prod-images/768-512-11486555-178-11486555-1619005288008.jpg?imwidth=3840)
STF ਦੀ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਜਰਨਲ ਸਕੱਤਰ ਦੇ ਘਰ ਮਾਰਿਆ ਛਾਪਾ
ਅੰਮ੍ਰਿਤਸਰ: ਤਰਨਤਾਰਨ ਦੇ ਪਿੰਡ ਚੰਬਲ ਦੀ ਰਹਿਣ ਵਾਲੀ ਮਹਿਲਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਮਹਿਲਾ ਵਿੰਗ ਦੀ ਜਰਨਲ ਸਕੱਤਰ ਹੈ। ਉਸ ਦੇ ਘਰ ਵਿਚ ਐਸਟੀਐਫ ਦੀ ਟੀਮ ਨੇ ਛਾਪਾ ਮਾਰਿਆ ਹੈ ਅਤੇ ਐੱਸਟੀਐਫ ਨੇ ਘਰ ਵਿਚੋਂ 1 ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਜਨਰਲ ਸਕੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ।
STF ਨੇ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਜਰਨਲ ਸਕੱਤਰ ਦੇ ਘਰ ਮਾਰਿਆ ਛਾਪਾ
Last Updated : Apr 21, 2021, 7:54 PM IST