ETV Bharat / state

ਪੀਪੀਈ ਕਿੱਟਾਂ ਘੁਟਾਲੇ ਵਿਰੁੱਧ ਬੋਲਣ ਵਾਲੇ ਡਾ. ਸ਼ਿਵਚਰਨ ਸਿੰਘ ਨੂੰ ਕੀਤਾ ਮੁਅੱਤਲ

ਪੀਪੀਈ ਕਿੱਟਾਂ ਵਿੱਚ ਹੋ ਰਹੇ ਘੁਟਾਲੇ ਨੂੰ ਲੈ ਕੇ ਆਵਾਜ਼ ਚੁੱਕਣ ਵਾਲੇ ਸ਼ਿਵਚਰਨ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ।

ਪੀਪੀਈ ਕਿੱਟਾਂ ਘੁਟਾਲੇ ਵਿਰੁੱਧ ਬੋਲਣ ਵਾਲੇ ਡਾ. ਸ਼ਿਵਚਰਨ ਸਿੰਘ ਨੂੰ ਕੀਤਾ ਮੁਅੱਤਲ
ਪੀਪੀਈ ਕਿੱਟਾਂ ਘੁਟਾਲੇ ਵਿਰੁੱਧ ਬੋਲਣ ਵਾਲੇ ਡਾ. ਸ਼ਿਵਚਰਨ ਸਿੰਘ ਨੂੰ ਕੀਤਾ ਮੁਅੱਤਲ
author img

By

Published : Jul 11, 2020, 1:22 PM IST

ਅੰਮ੍ਰਿਤਸਰ: ਪੀਪੀਈ ਕਿੱਟ ਘੁਟਾਲੇ ਨੂੰ ਬੇਨਕਾਬ ਕਰਨ ਵਾਲੇ ਡਾਕਟਰ ਸ਼ਿਵਚਰਨ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ। ਸ਼ਿਵਚਰਨ ਸਿੰਘ ਮੈਡੀਕਲ ਕਾਲਜ ਦੇ ਮੈਡੀਕਲ ਵਿਭਾਗ ਦੇ ਹੈੱਡ ਹਨ।

ਵਿਭਾਗ ਨੇ ਡਾ. ਸ਼ਿਵਚਰਨ ਸਿੰਘ ਕੰਮ ਵਿੱਚ ਅਣਗਹਿਲੀ ਵਰਤਣ ਦੇ ਦੋਸ਼ ਵਿੱਚ ਨੂੰ ਮੁਅੱਤਲ ਕੀਤਾ ਹੈ। ਦੱਸ ਦੇਈਏ ਕਿ ਡਾ. ਸ਼ਿਵਚਰਨ ਸਿੰਘ ਦੀ ਨਿਗਰਾਨੀ ਹੇਠ ਕੋਵਿਡ-19 ਦਾ ਕੰਮ ਵਧੀਆ ਚੱਲ ਰਿਹਾ ਸੀ। ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਣ ਕਾਰਨ ਵਿਭਾਗ ਨੇ ਸ਼ਿਵਚਰਨ ਸਿੰਘ ਨੂੰ 1 ਜੁਲਾਈ ਤੋਂ ਅੰਮ੍ਰਿਤਸਰ ਤੋਂ ਪਟਿਆਲਾ ਮੈਡੀਕਲ ਕਾਲਜ ਭੇਜ ਦਿੱਤਾ ਸੀ।

ਸ਼ਿਵਚਰਨ ਸਿੰਘ ਪਹਿਲੇ ਵਿਅਕਤੀ ਸਨ ਜ਼ਿਨ੍ਹਾਂ ਨੇ ਪੀਪੀਈ ਕਿੱਟਾਂ ਦੇ ਘੁਟਾਲੇ ਵਿਰੁੱਧ ਗੱਲ ਚੁੱਕੀ ਸੀ।

ਇਹ ਵੀ ਪੜ੍ਹੋ:ਰੂਪਨਗਰ: ਡਾਕਘਰ ਵਿੱਚ ਆਧਾਰ ਕਾਰਡ ਤੇ ਪਾਸਪੋਰਟ ਸੇਵਾਵਾਂ ਅਰਜ਼ੀ ਤੌਰ ਉੱਤੇ ਬੰਦ

ETV Bharat Logo

Copyright © 2024 Ushodaya Enterprises Pvt. Ltd., All Rights Reserved.