ETV Bharat / state

ਪੁਰਾਣੀ ਰੰਜਿਸ਼ ਦੇ ਚਲਦੇ ਨੌਜਵਾਨ ਨੂੰ ਮਾਰੀਆਂ ਗੋਲੀਆਂ, ਜਾਨੀ ਨੁਕਸਾਨ ਤੋਂ ਬਚਾਅ - amritsar crime news

ਇੱਥੋਂ ਦੇ ਛੇਹਰਟਾ ਚੌਂਕ ਵਿਖੇ ਬੀਤੀ ਰਾਤ ਨੂੰ ਇੱਕ ਨੌਜਵਾਨ ਉੱਤੇ ਉਸ ਦੇ ਹੀ ਜਾਣਕਾਰ ਨੇ ਪੁਰਾਣੀ ਰਜ਼ਿੰਸ ਦੇ ਚਲਦਿਆਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ ਨੌਜਵਾਨ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ ਫਿਲਹਾਲ ਉਸ ਦੀ ਹਾਲਤ ਠੀਕ ਹੈ।

ਫ਼ੋਟੋ
ਫ਼ੋਟੋ
author img

By

Published : Nov 26, 2020, 5:28 PM IST

ਅੰਮ੍ਰਿਤਸਰ: ਇੱਥੋਂ ਦੇ ਛੇਹਰਟਾ ਚੌਂਕ ਵਿਖੇ ਬੀਤੀ ਰਾਤ ਨੂੰ ਇੱਕ ਨੌਜਵਾਨ ਉੱਤੇ ਉਸ ਦੇ ਹੀ ਜਾਣਕਾਰ ਨੇ ਪੁਰਾਣੀ ਰਜ਼ਿੰਸ ਦੇ ਚਲਦਿਆਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ ਨੌਜਵਾਨ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ ਫਿਲਹਾਲ ਉਸ ਦੀ ਹਾਲਤ ਠੀਕ ਹੈ।

ਵੀਡੀਓ

ਪੀੜਤ ਨੇ ਕਿਹਾ ਕਿ ਉਨ੍ਹਾਂ ਦਾ ਨਾਂਅ ਸੰਨੀ ਕੁਮਾਰ ਹੈ ਤੇ ਉਹ ਗੋਲ ਬਾਗ ਟੈਕਸੀ ਸਟੈਂਡ ਵਿਖੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਬੀਤੀ ਰਾਤ ਨੂੰ ਉਹ ਕਾਰ ਵਿੱਚ ਆਪਣੇ ਕੁਝ ਦੋਸਤਾਂ ਨਾਲ ਛੇਹਰਟਾ ਚੌਕ ਵਿੱਚ ਸੀ ਜਿੱਥੇ ਉਨ੍ਹਾਂ ਦਾ ਜਾਣਕਾਰ ਉਨ੍ਹਾਂ ਨੂੰ ਮਿਲਿਆ ਤੇ ਉਸ ਨੇ ਉਨ੍ਹਾਂ ਨੂੰ ਕਾਰ ਵਿੱਚੋਂ ਬਾਹਰ ਨਿਕਲਣ ਨੂੰ ਕਿਹਾ ਜਿਸ ਤੋਂ ਬਾਅਦ ਉਹ ਕਾਰ ਵਿੱਚੋਂ ਬਾਹਰ ਆਏ, ਜਿਵੇਂ ਉਹ ਬਾਹਰ ਨਿਕਲੇ ਉਸ ਜਾਣਕਾਰ ਨੇ ਉਨ੍ਹਾਂ ਨੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਉਨ੍ਹਾਂ ਨੇ ਕਿਹਾ ਕਿ ਜਿਸ ਵਿਅਕਤੀਆਂ ਨੇ ਉਨ੍ਹਾਂ ਉੱਤੇ ਫਾਈਰਿੰਗ ਕੀਤੀ ਸੀ ਉਸ ਨਾਲ ਪਹਿਲਾਂ ਉਨ੍ਹਾਂ ਦੀ ਕੋਈ ਗੱਲ ਹੋ ਗਈ ਸੀ ਜਿਸ ਵਿੱਚ ਉਨ੍ਹਾਂ ਨੇ ਉਸ ਨੂੰ ਆਪਣਾ ਭਰਾ ਸਮਝ ਕੇ ਉਸ ਨੂੰ ਕੁੱਟਿਆ ਸੀ। ਜਿਸ ਦੀ ਉਸ ਨੇ ਰਜਿੰਸ਼ ਰੱਖੀ ਹੋਈ ਸੀ। ਉਸ ਰਜਿੰਸ਼ ਦਾ ਬਦਲਾ ਲੈਣ ਉਸ ਨੇ ਉਨ੍ਹਾਂ ਉੱਤੇ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਉੱਤੇ ਕਰੀਬ 8-10 ਵਿਅਕਤੀਆਂ ਨੇ ਮਿਲ ਕੇ ਹਮਲਾ ਕੀਤਾ ਸੀ।

ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਪੀੜਤ ਦੇ ਬਿਆਨ ਲੈ ਕੇ ਮਾਮਲਾ ਦਰਜ ਕਰਨਗੇ ਅਤੇ ਜਾਂਚ ਕੀਤੀ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.