ETV Bharat / state

ਪੁਲਿਸ ਨੇ ਪ੍ਰੇਮੀ ਵੱਲੋਂ ਕੀਤੇ ਕਤਲ ਦੀ ਗੁੱਥੀ ਸੁਲਝਾਈ

ਅੰਮ੍ਰਿਤਸਰ ਦੀ ਪੁਲਿਸ ਨੇ ਪ੍ਰੇਮੀ ਵੱਲੋਂ ਕੀਤੇ ਗਈ ਕਤਲ (Murder) ਦੀ ਗੁੱਥੀ ਸੁਲਝਾਈ ਹੈ।ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸਨੂੰ ਅਦਾਲਤ (Court) ਵਿਚ ਪੇਸ਼ ਕੀਤਾ ਹੈ।

ਪ੍ਰੇਮੀ ਵੱਲੋਂ ਕੀਤੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਈ

author img

By

Published : Jul 15, 2021, 9:27 PM IST

ਅੰਮ੍ਰਿਤਸਰ: ਮੌਹਕਮਪੁਰਾ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸਦੀ 45 ਸਾਲਾ ਬੇਟੀ ਜੋ ਕਿ ਦਸੰਬਰ ਮਹੀਨੇ ਤੋਂ 27 ਸਾਲਾ ਸੰਦੀਪ ਸਿੰਘ ਨਾਮ ਦੇ ਨੌਜਵਾਨ ਨਾਲ ਗੁਰੂ ਕੀ ਵਡਾਲੀ ਵਿਖੇ ਰਹਿ ਰਹੀ ਸੀ। ਉਸ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਸੰਦੀਪ ਸਿੰਘ ਨੇ ਉਸਦੀ ਬੇਟੀ ਦਾ ਕਤਲ (Murder) ਕੀਤਾ ਹੈ।

ਪ੍ਰੇਮੀ ਵੱਲੋਂ ਕੀਤੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਈ

ਇਸ ਬਾਰੇ ਪੁਲਿਸ ਅਧਿਕਾਰੀ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਅਸੀ ਸ਼ਿਕਾਇਤ (Complaint) ਦੇ ਅਧਾਰ ਉਤੇ ਕਾਰਵਾਈ ਕਰਨ ਉਤੇ ਇਹ ਗੱਲ ਸਾਹਮਣੇ ਆਈ ਹੈ ਕਿ ਰਮਨਦੀਪ ਕੌਰ ਵੱਲੋ ਸੰਦੀਪ ਸਿੰਘ ਉਤੇ ਕਾਨੂੰਨ ਵਿਆਹ ਕਰਵਾਉਣ ਦਾ ਦਬਾਅ ਬਣਾਇਆ ਜਾ ਰਿਹਾ।ਜਿਸਦੇ ਚਲਦੇ ਸੰਦੀਪ ਸਿੰਘ ਨਹੀਂ ਮਨ ਰਿਹਾ ਸੀ ਅਤੇ ਉਸਨੇ ਫਰਵਰੀ ਮਹੀਨੇ ਦੀ ਇਕ ਰਾਤ ਨੂੰ ਸੁੱਤੀ ਪਈ ਰਮਨਦੀਪ ਕੌਰ ਦਾ ਗਲਾ ਘੁੱਟ ਕੇ ਉਸਦਾ ਕਤਲ ਕਰ ਅਤੇ ਉਸਦੀ ਨਵਜੰਮੀ ਬਚੀ ਨੂੰ ਵੀ ਮੌਤ ਦੇ ਘਾਟ ਉਤਾਰ ਦੋਵਾਂ ਦਾ ਸੰਸਕਾਰ ਕਰ ਅਸਥੀਆਂ ਰਾਤ ਨੂੰ ਹੀ ਬੋਹੜੂ ਨਹਿਰ ਵਿਚ ਸੁੱਟ ਦਿੱਤਾ ਸੀ।ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਾ ਹੈ ਅਤੇ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।

ਇਹ ਵੀ ਪੜੋ:Twitter ਨੇ ਤਿੰਨ ਅਗਸਤ ਤੋਂ ਫਲੀਟ ਫ਼ੀਚਰ ਬੰਦ ਕਰਨ ਦਾ ਕੀਤਾ ਐਲਾਨ, ਦੱਸੀ ਇਹ ਵਜ੍ਹਾ

ETV Bharat Logo

Copyright © 2024 Ushodaya Enterprises Pvt. Ltd., All Rights Reserved.