ETV Bharat / state

ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ 'ਚ ਹਿਰਨਾਂ ਦਾ ਹੋ ਰਿਹਾ ਸ਼ਿਕਾਰ, ਪੁਲਿਸ ਵੱਲੋਂ ਛਾਪੇਮਾਰੀ - ਕਾਨੂੰਨੀ ਕਰਵਾਈ ਕੀਤੀ ਜਾਵੇਗੀ

ਭਾਰਤ-ਪਾਕਿਸਤਾਨ ਸਰਹੱਦ ਇਲਾਕੇ ਚ ਪੁਲਿਸ ਨੇ ਵਣ ਵਿਭਾਗ ਦੀ ਟੀਮ ਨੇ ਸ਼ਿਕਾਇਤ ਮਿਲਣ ’ਤੇ ਕੀਤੀ ਛਾਪੇਮਾਰੀ ਦੌਰਾਨ ਕੱਚਾ ਮਾਸ ਬਰਾਮਦ ਕੀਤਾ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਭਾਰਤ-ਪਾਕਿ ਸਰਹੱਦ ’ਤੇ ਪੁਲਿਸ ਨੇ ਕੱਚਾ ਮਾਸ ਕੀਤਾ ਬਰਾਮਦ , ਜਾਂਚ ’ਚ ਜੁੱਟੀ ਪੁਲਿਸ

author img

By

Published : May 19, 2021, 5:59 PM IST

ਅੰਮ੍ਰਿਤਸਰ: ਜ਼ਿਲ੍ਹੇ ਦੇ ਸਰਹੱਦੀ ਇਲਾਕੇ ਚ ਉਸ ਸਮੇਂ ਹਫਰਾ ਤਫੜੀ ਮਚ ਗਈ ਜਦੋਂ ਪੁਲਿਸ ਕੰਟਰੋਲ ਰੂਮ ਨੂੰ ਹਿਰਨ ਨੂੰ ਕਾਬੂ ਕਰ ਮਾਰ ਉਸਦਾ ਕੱਚਾ ਮਾਸ ਬਣਾਉਣ ਦੀ ਜਾਣਕਾਰੀ ਹਾਸਿਲ ਹੋਈ। ਮਿਲੀ ਜਾਣਕਾਰੀ ਮੁਤਾਬਿਕ ਭਾਰਤ-ਪਾਕਿਸਤਾਨ ਸਰਹੱਦ ਨੇੜੇ ਜੰਗਲਾਂ ਤੋਂ ਆਏ ਹਿਰਨ ਨੂੰ ਕਾਬੂ ਕਰ ਉਸਦਾ ਕੱਚਾ ਮਾਸ ਬਣਾਉਣ ਦੀ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਵਣ ਵਿਭਾਗ ਦੀ ਅਗਵਾਈ ਦੀ ਟੀਮ ਨਾਲ ਮੌਕੇ ’ਤੇ ਜਾਂਚ ਕੀਤੀ। ਜਾਂਚ ਦੌਰਾਨ ਪੁਲਿਸ ਨੂੰ ਮੌਕੇ ’ਤੇ ਕੱਚ ਮਾਸ ਅਤੇ ਮਾਸ ਕੱਟਣ ਵਾਲੀ ਹੋਰ ਸਮਗਰੀ ਬਰਾਮਦ ਹੋਈ। ਜਦਕਿ ਪੁਲਿਸ ਦੇ ਆਉਣ ਤੋਂ ਬਾਅਦ ਹੀ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ।

ਭਾਰਤ-ਪਾਕਿ ਸਰਹੱਦ ’ਤੇ ਪੁਲਿਸ ਨੇ ਕੱਚਾ ਮਾਸ ਕੀਤਾ ਬਰਾਮਦ , ਜਾਂਚ ’ਚ ਜੁੱਟੀ ਪੁਲਿਸ
ਭਾਰਤ-ਪਾਕਿ ਸਰਹੱਦ ’ਤੇ ਪੁਲਿਸ ਨੇ ਕੱਚਾ ਮਾਸ ਕੀਤਾ ਬਰਾਮਦ , ਜਾਂਚ ’ਚ ਜੁੱਟੀ ਪੁਲਿਸ

ਵਣ ਵਿਭਾਗ ਦੀ ਟੀਮ ਨਾਲ ਕੀਤੀ ਗਈ ਛਾਪੇਮਾਰੀ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਕੰਟਰੋਲ ਰੂਮ ’ਤੇ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਕਿ ਭਾਰਤ-ਪਾਕ ਸਰਹੱਦ ਨੇੜੇ ਪਿੰਡ ਡੱਗ ਡੋਗਰ ’ਚ ਕੁਝ ਲੋਕਾਂ ਵੱਲੋਂ ਜੰਗਲਾਂ ’ਚੋਂ ਆਏ ਹਿਰਨ ਨੂੰ ਕਾਬੂ ਕਰ ਉਸਦਾ ਕੱਚਾ ਮਾਸ ਪਿੰਡ ਦੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ। ਜਿਸ ਤੇ ਉਨ੍ਹਾਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਵਣ ਵਿਭਾਗ ਨਾਲ ਮੌਕੇ ’ਤੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਉਨ੍ਹਾਂ ਨੂੰ ਕੱਚਾ ਮਾਸ ਬਰਾਮਦ ਹੋਇਆ ਪਰ ਕਿਸ ਜਾਨਵਰ ਦਾ ਹੈ ਇਹ ਸਾਬਿਤ ਨਹੀਂ ਹੋ ਸਕਿਆ। ਕੱਚੇ ਮਾਸ ਨਜਦੀਕ ਮਾਸ ਕੱਟਣ ਵਾਲੇ ਸਮਾਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਮਿਲੀਆਂ ਤੇ ਦੋਸ਼ੀ ਸਾਰਾ ਸਾਮਾਨ ਉੱਥੇ ਹੀ ਛੱਡ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਉਨ੍ਹਾਂ ਨੇ ਕੱਚੇ ਮਾਸ ਨੂੰ ਵਣ ਵਿਭਾਗ ਦੀ ਟੀਮ ਹਵਾਲੇ ਕਰ ਦਿੱਤਾ ਹੈ ਜਿਸਦੀ ਜਾਂਚ ਰਿਪੋਰਟ ਮੁਤਾਬਿਕ ਕਾਨੂੰਨੀ ਕਰਵਾਈ ਕੀਤੀ ਜਾਵੇਗੀ।

ਰਿਪੋਰਟ ਤੋਂ ਬਾਅਦ ਹੀ ਆਵੇਗਾ ਸੱਚ ਸਾਹਮਣੇ
ਇਸ ਸਬੰਧੀ ਜਿਲ੍ਹਾ ਜੰਗਲਾਤ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੱਚੇ ਮਾਸ ਨੂੰ ਬਰਾਮਦ ਕੀਤਾ ਗਿਆ ਹੈ। ਜਿਸ ਸਬੰਧੀ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਕਿਸੇ ਜੰਗਲੀ ਜਾਨਵਰ ਦਾ ਹੈ ਜਾਂ ਪਾਲਤੂ ਜਿਸ ਲਈ ਉਨ੍ਹਾਂ ਵੱਲੋਂ ਇਸਦੀ ਜਾਂਚ ਲਈ ਇਸ ਨੂੰ ਦੇਹਰਾਦੂਨ ਲੈਬ ਵਿਚ ਭੇਜੀਆ ਜਾਵੇਗਾ। ਜਿਸਦੀ ਰਿਪੋਰਟ ਨੂੰ ਕਰੀਬ ਡੇਢ ਤੋਂ ਦੋ ਮਹੀਨੇ ਦਾ ਸਮਾਂ ਲਗਦਾ ਹੈ ਤੇ ਕੋਰੋਨਾ ਕਾਲ ਦੌਰਾਨ ਇਸ ਸਮੇਂ ਚ ਵਾਧਾ ਹੋ ਸਕਦਾ ਹੈ। ਫਿਲਹਾਲ ਇਸਦੀ ਰਿਪੋਰਟ ਆਉਣ ਤੋਂ ਬਾਅਦ ਹੀ ਸੱਚ ਦਾ ਪਤਾ ਲਗ ਸਕੇਗਾ।

ਪ੍ਰਸ਼ਾਸਨ ਘਟਨਾ ਨੂੰ ਲਵੇ ਗੰਭੀਰਤਾ ਨਾਲ

ਇਸ ਸਬੰਧੀ ਪਸ਼ੂ ਪੰਛੀ ਤੇ ਵਾਤਾਵਰਨ ਪ੍ਰੇਮੀ ਜਸਦੇਵ ਸਿੰਘ ਮਾਨ ਨੇ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਗੰਭੀਰਤਾ ਵਰਤਣੀ ਚਾਹੀਦੀ ਹੈ ਕਿਉਂਕਿ ਇਨਸਾਨ ਆਪਣੇ ਲਾਲਚ ਲਈ ਜੰਗਲਾਂ ਦਾ ਰਕਬਾ ਘਟਾਉਂਦਾ ਜਾ ਰਿਹਾ ਹੈ। ਜਿਸਦੇ ਚਲਦੇ ਜੰਗਲੀ ਜਾਨਵਰ ਪਹਿਲਾਂ ਤੋਂ ਹੀ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਤੇ ਜੇਕਰ ਅਜਿਹੀ ਘਟਨਾ ਸਹਮਣੇ ਆਉਂਦੀ ਹੈ ਤੇ ਇਹ ਸਰਾਸਰ ਕੁਦਰਤ ਨਾਲ ਖਿਲਵਾੜ ਹੈ ਜਿਸ ਦੀ ਬਾਰੀਕੀ ਨਾਲ ਜਾਂਚ ਹੋਣ ਤੋਂ ਬਾਅਦ ਦੋਸ਼ੀਆਂ ’ਤੇ ਸਖ਼ਤ ਕਰਵਾਈ ਹੋਣੀ ਚਾਹੀਦੀ ਹੈ।

ਇਹ ਵੀ ਪੜੋ: ਲੁਧਿਆਣਾ 'ਚ 18 ਤੋਂ 44 ਸਾਲ ਦੀ ਉਮਰ ਦੇ 50 ਹਜ਼ਾਰ ਦੇ ਕਰੀਬ ਲੋਕ ਕਰਵਾ ਚੁੱਕੇ ਹਨ ਟੀਕਾਕਰਨ

ETV Bharat Logo

Copyright © 2024 Ushodaya Enterprises Pvt. Ltd., All Rights Reserved.