ETV Bharat / state

ਆਊਟਸੋਰਸ ਹੈਲਥ ਵਰਕਰਾਂ ਨੇ ਕੀਤੀ ਹੜਤਾਲ, ਨਵੇਂ ਕੰਟਰੈਕਟ ਦੀ ਕੀਤੀ ਮੰਗ - ਆਉਟਸੋਰਸ ਹੈਲਥ ਵਰਕਰਾਂ ਧਰਨਾ ਅੰਮ੍ਰਿਤਸਰ

ਆਉਟਸੋਰਸ ਹੈਲਥ ਵਰਕਰਾਂ ਦਾ 31 ਅਗਸਤ ਨੂੰ ਪੁਰਾਨਾ ਕੰਟਰੈਕਟ ਖ਼ਤਮ ਹੋ ਗਿਆ ਹੈ। ਆਉਟਸੋਰਸ ਹੈਲਥ ਵਰਕਰਾਂ ਨੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਵਰਕਰਾਂ ਦੀ ਮੰਗ ਹੈ ਕਿ ਉਨ੍ਹਾਂ ਦਾ ਨਵਾਂ ਕੰਟਰੈਕਟ ਭੇਜ ਦਿੱਤਾ ਜਾਵੇ।

Outsourced health workers Protest
Outsourced health workers Protest
author img

By

Published : Sep 9, 2022, 3:11 PM IST

Updated : Sep 9, 2022, 5:35 PM IST

ਅੰਮ੍ਰਿਤਸਰ: 31 ਅਗਸਤ ਤੋ ਆਉਟਸੋਰਸ ਹੈਲਥ ਵਰਕਰਾਂ ਦਾ ਖਤਮ ਹੋਏ ਕੰਟਰੈਕਟ ਨੂੰ ਲੈ ਕੇ ਆਉਟਸੋਰਸ਼ ਮੁਲਾਜਮਾਂ (Outsourced employees) ਵੱਲੋ ਮੈਡੀਕਲ ਸੇਵਾਵਾਂ ਬੰਦ ਕਰ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਸੰਬਧੀ ਆਉਟਸੋਰਸ਼ ਹੈਲਥ ਵਰਕਰ (Outsourced health workers) ਆਸ਼ਾ ਰਾਨੀ ਨੇ ਦੱਸਿਆ ਕਿ ਸਰਕਾਰ ਨਾਲ ਸਾਡਾ ਕੌਟਰੇਕਟਰ ਜੋ ਕਿ 31 ਅਗਸਤ ਨੂੰ ਖ਼ਤਮ ਹੋਇਆ ਸੀ ਅਤੇ ਸਰਕਾਰ ਨਵਾਂ ਕੰਟਰੈਕਟ ਨਹੀ ਭੇਜ ਰਹੀ ਹੈ। ਜਿਸਦੇ ਚਲਦੇ ਅੱਜ ਇਕ ਹਫਤਾ ਇੰਤਜਾਰ ਕਰਨ ਤੋ ਬਾਅਦ ਸਰਕਾਰ ਦੇ ਲਾਰਿਆਂ ਖਿਲਾਫ ਸਮੂਹ ਆਉਟਸੋਰਸ ਹੈਲਥ ਵਰਕਰਾਂ ਵੱਲੋਂ ਮੈਡੀਕਲ ਕਾਲਜ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Outsourced health workers strike

ਉਨ੍ਹਾਂ ਕਿਹਾ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀਆਂ ਅਤੇ ਵਿਧਾਇਕ ਨੂੰ ਵੀ ਅਸੀਂ ਆਪਣਾ ਮੰਗ ਪੱਤਰ ਦਿੱਤਾ। ਪਰ ਸਰਕਾਰ ਵੱਲੋਂ ਸਾਡੇ ਮੰਗ ਪੱਤਰ ਤੇ ਕੋਈ ਸੁਣਵਾਈ ਨਹੀਂ ਕੀਤੀ ਗਈ ਉਨ੍ਹਾਂ ਕਿਹਾ ਕਿ 300 ਦੇ ਕਰੀਬ ਅਸੀਂ ਵਰਕਰ ਹਾਂ ਜਿਨ੍ਹਾਂ ਨੂੰ ਪੱਕਾ ਕੀਤਾ ਜਾਵੇ। ਪਰ ਸਾਡੇ ਕਿਸੇ ਵੀ ਵਰਕਰ ਨੂੰ ਪੱਕਾ ਨਹੀਂ ਕੀਤਾ ਗਿਆ।

ਸਰਕਾਰ ਵੱਲੋਂ ਸਾਨੂੰ ਝੂਠੇ ਲਾਰਿਆਂ ਵਿੱਚ ਰੱਖਿਆ ਹੋਇਆ ਹੈ ਹੁਣ ਅਸੀਂ ਇਨ੍ਹਾਂ ਦੇ ਝੂਠੇ ਲਾਰਿਆਂ ਵਿੱਚ ਨਹੀਂ ਆਉਣਾ ਜਿਨ੍ਹਾਂ ਸਮਾਂ ਸਾਡੀਆਂ ਮੰਗਾਂ ਨਹੀਂ ਮੰਨਿਆ ਜਾਂਦੀਆਂ। ਉਨ੍ਹਾਂ ਕਿਹਾ ਕਿ ਸਰਕਾਰ ਸਾਡਾ ਸੋਸ਼ਨ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਅਸੀਂ ਆਪਣਾ ਪਰਿਵਾਰ ਕਿਸ ਤਰਾਂ ਪਾਲਣਾ ਹੈ ਜੇਕਰ ਸਾਡੀਆਂ ਮੰਗਾਂ ਨਾ ਮੰਨਿਆ ਗਈਆਂ ਤਾਂ ਅਸੀਂ ਸਹਿਤ ਮੰਤਰੀ ਦੀ ਕੋਠੀ ਦਾ ਘਿਰਾਓ ਵੀ ਕਰਾਂਗੇ।

ਇਹ ਵੀ ਪੜ੍ਹੋ :- ਸ਼ਰਾਬੀ ਮਹਿਲਾ ਅਧਿਆਪਕ ਦਾ ਵੀਡੀਓ, ਮੌਕੇ ਤੋਂ ਜ਼ਬਤ ਕੀਤੀ ਸ਼ਰਾਬ

Last Updated : Sep 9, 2022, 5:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.