ETV Bharat / state

ਬੰਦੀ ਸਿੰਘ ਰਿਹਾਈ ਮਾਰਚ ਲਈ ਜਥੇਬੰਦੀਆਂ ਹੋਈਆਂ ਰਵਾਨਾ - ਬੰਦੀ ਸਿੰਘ ਰਿਹਾਈ ਮਾਰਚ ਲਈ ਜਥੇਬੰਦੀਆਂ ਹੋਈਆਂ ਰਵਾਨਾ

ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਬੰਦੀ ਸਿੰਘ ਰਿਹਾਈ ਮਾਰਚ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਗੱਡੀਆਂ ਦੇ ਕਾਫ਼ਲੇ ਦੇ ਰੂਪ ਵਿੱਚ ਗਵਰਨਰ ਹਾਊਸ ਪਹੁੰਚੇਗਾ ਅਤੇ ਕਈ ਚਿਰਾਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਇੱਕ ਮੰਗ ਪੱਤਰ ਗਵਰਨਰ ਪੰਜਾਬ ਨੂੰ ਸੌਂਪੇਗਾ।

ਬੰਦੀ ਸਿੰਘ ਰਿਹਾਈ ਮਾਰਚ ਲਈ ਜਥੇਬੰਦੀਆਂ ਹੋਈਆਂ ਰਵਾਨਾ

author img

By

Published : Jan 11, 2022, 8:47 PM IST

ਅੰਮ੍ਰਿਤਸਰ: ਜ਼ਿਲ੍ਹੇ ’ਚ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਬੰਦੀ ਸਿੰਘ ਰਿਹਾਈ ਮਾਰਚ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਗੱਡੀਆਂ ਦੇ ਕਾਫ਼ਲੇ ਦੇ ਰੂਪ ਵਿੱਚ ਗਵਰਨਰ ਹਾਊਸ ਪਹੁੰਚੇਗਾ ਅਤੇ ਕਈ ਚਿਰਾਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਇੱਕ ਮੰਗ ਪੱਤਰ ਗਵਰਨਰ ਪੰਜਾਬ ਨੂੰ ਸੌਂਪੇਗਾ।

ਬੰਦੀ ਸਿੰਘ ਰਿਹਾਈ ਮਾਰਚ ਲਈ ਜਥੇਬੰਦੀਆਂ ਹੋਈਆਂ ਰਵਾਨਾ
ਬੰਦੀ ਸਿੰਘ ਰਿਹਾਈ ਮਾਰਚ ਲਈ ਜਥੇਬੰਦੀਆਂ ਹੋਈਆਂ ਰਵਾਨਾ

ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਬੰਦੀ ਸਿੰਘ ਰਿਹਾਈ ਮਾਰਚ ਜੋ ਕਿ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਗੱਡੀਆਂ ਦੇ ਕਾਫਲੇ ਦੇ ਰੂਪ ਵਿੱਚ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਗਵਰਨਰ ਹਾਊਸ ਤੱਕ ਰਾਹ ਵਿੱਚ ਬੰਦੀ ਸਿੰਘਾਂ ਲਈ ਹਾਂ ਦਾ ਨਾਅਰਾ ਮਾਰਦੇ ਹੋਏ ਗਵਰਨਰ ਹਾਊਸ ਤੱਕ ਪਹੁੰਚੇਗਾ, ਅਤੇ ਗਵਰਨਰ ਪੰਜਾਬ ਨੂੰ ਬੰਦੀ ਸਿੰਘਾਂ ਦੀ ਰਿਹਾਈ ਜੋ ਕਿ ਪਿਛਲੇ ਕਈ ਵਰ੍ਹਿਆਂ ਤੋਂ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਅਤੇ ਜਿਨ੍ਹਾਂ ਨੇ ਰਿਹਾਈ ਵਿਚ ਕੋਈ ਕਾਨੂੰਨੀ ਰੋੜਾ ਨਹੀਂ ਹੈ, ਉਨ੍ਹਾਂ ਨੂੰ ਜਲਦ ਰਿਹਾਅ ਕਰਨ ਦੀ ਲਈ ਮੰਗ ਪੱਤਰ ਮਾਣਯੋਗ ਗਵਰਨਰ ਪੰਜਾਬ ਨੂੰ ਨੂੰ ਸੌਂਪਿਆ ਜਾਵੇਗਾ।

ਅੰਮ੍ਰਿਤਸਰ ਤੋਂ ਗੋਲਡਨ ਗੇਟ ਅੰਮ੍ਰਿਤਸਰ ਤੋਂ ਰਵਾਨਾ ਹੋਏ ਵੱਖ-ਵੱਖ ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ ਭਾਈ ਰਣਜੀਤ ਸਿੰਘ ਸਿੱਖ ਯੂਥ ਫੈੱਡਰੇਸ਼ਨ ਭਿੰਡਰਾਂਵਾਲਾ ਦਮਦਮੀ ਟਕਸਾਲ, ਪ੍ਰਧਾਨ ਬਲਵੰਤ ਸਿੰਘ ਉਪਾਲਾ ,ਸਾਬਕਾ ਪ੍ਰਧਾਨ ਦਿਲਬਾਗ ਸਿੰਘ ,ਸਿਰਲਥ ਜਥਾ, ਭਾਈ ਧਰਮ ਸਿੰਘ ਖਾਲਸਾ ਟਰੱਸਟ ਦੇ ਬੀਬੀ ਸੰਦੀਪ ਕੌਰ,ਭਾਈ ਭੁਪਿੰਦਰ ਸਿੰਘ, ਵੰਗਾਰ ਮੈਗਜ਼ੀਨ ਦੇ ਐਡੀਟਰ ਬਲਜੀਤ ਸਿੰਘ ਖਾਲਸਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜਥੇਬੰਦੀਆਂ ਦੇ ਮੈਂਬਰ ਸ਼ਾਮਲ ਸਨ, ਜੋ ਕਿ ਸ੍ਰੀ ਫਤਹਿਗੜ੍ਹ ਸਾਹਿਬ ਵਾਸਤੇ ਰਵਾਨਾ ਹੋਏ।

ਇਹ ਵੀ ਪੜ੍ਹੋ: ਬਸਪਾ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਨੇ ਕਿਹਾ ਕਿ ਮੈਂ ਅਤੇ ਮਾਇਆਵਤੀ ਚੋਣ ਨਹੀਂ ਲੜਾਂਗੇ

ETV Bharat Logo

Copyright © 2025 Ushodaya Enterprises Pvt. Ltd., All Rights Reserved.